ਯੂਪੀ ’ਚ ਹਿੰਸਾ ਸਬੰਧੀ 304 ਵਿਅਕਤੀ ਕਾਬੂ

ਯੂਪੀ ’ਚ ਹਿੰਸਾ ਸਬੰਧੀ 304 ਵਿਅਕਤੀ ਕਾਬੂ

ਲਖਨਊ, 12 ਜੂਨ-ਉੱਤਰ ਪ੍ਰਦੇਸ਼ ਪੁਲੀਸ ਨੇ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਪੈਗੰਬਰ ਮੁਹੰਮਦ ਬਾਰੇ ਟਿੱਪਣੀ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੇ ਮਾਮਲੇ ‘ਚ ਹੁਣ ਤੱਕ ਕੁੱਲ 8 ਜ਼ਿਲ੍ਹਿਆਂ ‘ਚ 13 ਕੇਸ ਦਰਜ ਕਰਕੇ 304 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

You must be logged in to post a comment Login