ਰਿਸ਼ਵਤ ਮਾਮਲੇ ’ਚ ਪਾਵਰਗਰਿੱਡ ਦੇ ਕਾਰਜਕਾਰੀ ਡਾਇਰੈਕਟਰ ਸਣੇ 6 ਗ੍ਰਿਫ਼ਤਾਰ

ਰਿਸ਼ਵਤ ਮਾਮਲੇ ’ਚ ਪਾਵਰਗਰਿੱਡ ਦੇ ਕਾਰਜਕਾਰੀ ਡਾਇਰੈਕਟਰ ਸਣੇ 6 ਗ੍ਰਿਫ਼ਤਾਰ

ਨਵੀਂ ਦਿੱਲੀ, 7 ਜੁਲਾਈ- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਟਾਟਾ ਪ੍ਰਾਜੈਕਟਸ ਨਾਲ ਸਬੰਧਤ ਰਿਸ਼ਵਤ ਮਾਮਲੇ ’ਚ ਪਾਵਰਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਬੀਐੱਸ ਝਾਅ ਤੇ ਪ੍ਰਾਈਵੇਟ ਕੰਪਨੀ (ਟਾਟਾ ਪ੍ਰਾਜੈਕਟ) ਦੇ 5 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।

You must be logged in to post a comment Login