ਜੁਲਾਈ 18, 2022: ਮ੍ਵਸ਼ਵ ਦੀ ਸਰਵ ਉੱਤਰ ਰੰ ਨੀ ਜਾਣ ਵਾਲੀ ਹਵਾਈ ਕੰ ਪਣੀ ਮ੍ਸੰ ਗਾਪੁਰ ਏਅਰਲਾਈਨ ਨੇ ਆਪਣੀ ਭਾਈਵਾਲ
ਘੱ ਟ ਮ੍ਕਰਾਏ ਵਾਲੀ ਏਅਰਲਾਈਨ ਫਲਾਈ ਸਕੂਟ ਨਾਲ ਮ੍ਰਲ ਕੇ ਅੰ ਮ੍ਰਿਤਸਰ ਦੇ ਸਿੀ ਗੁਰੂ ਰਾਰਦਾਸ ਜੀ ਅੰ ਤਰਰਾਸ਼ਟਰੀ ਹਵਾਈ
ਅੱ ਡੇ ਨੂ ੰ ਮ੍ਸੰ ਗਾਪੁਰ ਰਾਹੀਂ ਲੱ ਖਾਂ ਪੰ ਜਾਬੀਆਂ ਦੀ ਕਰਰ ਭੂਰੀ ਯਾਨੀ ਦੂਜਾ ਪੰ ਜਾਬ, ਕੈਨੇ ਡਾ ਦੇ ਸ਼ਮ੍ਹਰ ਵੈਨਕੂਵਰ ਵਾਲੇ ਹਵਾਈ ਅੱ ਡੇ
ਨਾਲ ਜੋੜ ਮ੍ਦੱ ਤਾ ਹੈ। ਅੰ ਮ੍ਰਿਤਸਰ ਤੋਂ ਟੋਰਾਂਟੋ ਜਾਂ ਵੈਨਕੂਵਰ ਲਈ ਮ੍ਸੱ ਧੀਆਂ ਉਡਾਣਾਂ ਦੀ ਰੰ ਗ ਅਜੇ ਭਾਂਵੇ ਪੂਰੀ ਨਹੀਂ ਹੋਈ ਪਰ
ਵੈਨਕੂਵਰ ਜਾਣ ਵਾਲੇ ਪੰ ਜਾਬੀਆਂ ਨੂ ੰ ਮ੍ਦੱ ਲੀ ਦੀ ਖੱ ਜਲ-ਖੁਅਰੀ ਤੋਂ ਬੱ ਚ ਕੇ ਹਵਾਈ ਸਫਰ ਸੁਖਾਲਾ ਕਰਨ ਦੀਆਂ ਕੋਮ੍ਸ਼ਸ਼ਾਂ ਨੂ ੰ ਜਰੂਰ
ਬੂਰ ਪੈ ਮ੍ਰਹਾ ਹੈ। ਫਲਾਈ ਅੰ ਮ੍ਰਿਤਸਰ ਇਨੀਸ਼ੀਏਮ੍ਟਵ ਅਮ੍ਭਆਨ ਦੇ ਗਲੋਬਲ ਕਨਵੀਨਰ ਅਤੇ ਅੰ ਮ੍ਰਿਤਸਰ ਮ੍ਵਕਾਸ ਰੰ ਚ ਦੇ ਓਵਰਸੀਜ਼ ਸਕੱ ਤਰ ਸਰੀਪ
ਮ੍ਸੰ ਘ ਗੁਰਟਾਲਾ ਨੇ ਇਸ ਸੰ ਬੰ ਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱ ਮ੍ਸਆ ਮ੍ਕ ਆਸਟਿੇਲੀਆ ਅਤੇ ਅੰ ਮ੍ਰਿਤਸਰ ਮ੍ਵਚਾਲੇ ਮ੍ਸੰ ਗਾਪੁਰ ਰਾਹੀਂ
ਹਵਾਈ ਸੰ ਪਰਕ ਰੁੜ ਜੁੜਨ ਤੋਂ ਬਾਦ ਮ੍ਸੰ ਗਾਪੁਰ ਏਅਰਲਾਈਨ ਤੇ ਇਸ ਦੀ ਭਾਈਵਾਲ ਸਕੂਟ ਹੁਣ ਅੰ ਮ੍ਰਿਤਸਰ ਨੂ ੰ ਕੈਨੇ ਡਾ ਦੇ
ਵੈਨਕੂਵਰ ਦੇ ਨਾਲ-ਨਾਲ ਅਰਰੀਕਾ ਦੇ ਸਾਨਫਰਾਂਮ੍ਸਸਕੋ, ਮ੍ਸਆਟਲ ਅਤੇ ਲਾਸ ਏਂਜਲਸ ਦੇ ਹਵਾਈ ਅੱ ਮ੍ਡਆ ਨਾਲ ਵੀ ਜੋੜਦੀ ਹੈ।
ਇਸ ਨਾਲ ਅੰ ਮ੍ਰਿਤਸਰ ਤੋਂ ਅੰ ਤਰਰਾਸ਼ਟਰੀ ਹਵਾਈ ਸੰ ਪਰਕ ਨੂ ੰ ਹੋਰ ਹੁਲਾਰਾ ਮ੍ਰਮ੍ਲਆ ਹੈ।
ਉਨਹ ਾਂ ਅੱ ਗੇ ਦੱ ਮ੍ਸਆ ਮ੍ਕ ਮ੍ਸੰ ਗਾਪੁਰ ਏਅਰਲਾਈਨ ਨੇ ਸਾਲ 2004 ਤੋਂ 2009 ਤੱ ਕ ਅੰ ਮ੍ਰਿਤਸਰੋਂ ਉਡਾਣਾਂ ਚਲਾਈਆਂ ਸਨ, ਮ੍ਜਨਹ ਾਂ ਮ੍ਵੱ ਚੋ
ਵੈਨਕੂਵਰ ਅਤੇ ਲਾਸ ਏਂਜਲਸ ਵਾਲੀਆਂ ਉਡਾਣਾਂ ਪੰ ਜਾਬੀਆਂ ਮ੍ਵੱ ਚ ਬਹੁਤ ਹੀ ਰਕਬੂਲ ਸਨ। ਮ੍ਫਰ 2009 ਮ੍ਵੱ ਚ ਦੁਨੀਆ ਭਰ ਮ੍ਵੱ ਚ
ਆਈ ਵਪਾਰਕ ਰੰ ਦੀ ਕਾਰਨ ਮ੍ਸੰ ਗਾਪੁਰ ਏਅਰ ਨੇ ਵੈਨਕੂਵਰ ਅਤੇ ਅੰ ਮ੍ਰਿਤਸਰ, ਦੋਵਾਂ ਰੂਟਾਂ ਤੇ ਉਡਾਣਾਂ ਰੁਅੱ ਤਲ ਕਰ ਮ੍ਦੱ ਤੀਆਂ ਸਨ।
ਹੁਣ ਮ੍ਸੰ ਗਾਪੁਰ ਏਅਰਲਾਈਨ ਵੱ ਲੋਂ ਉੱਤਰੀ ਅਰਰੀਕਾ ਦੇ ਪੱ ਛਰੀ ਤੱ ਟ ਲਈ ਮ੍ਸੱ ਧੀਆਂ ਉਡਾਣਾਂ ਸ਼ੁਰੂ ਕਰਨ ਦੇ ਨਾਲ, ਅੰ ਮ੍ਰਿਤਸਰ ਇੱ ਕ
ਵਾਰ ਮ੍ਫਰ ਮ੍ਸੰ ਗਾਪੁਰ ਰਾਹੀਂ ਇਨਹ ਾਂ ਰੰ ਮ੍ਜ਼ਲਾਂ ਨਾਲ ਮ੍ਸੱ ਧਾ ਜੁੜ ਮ੍ਗਆ ਹੈ।
ਇਸੇ ਸੰ ਬੰ ਧ ਮ੍ਵੱ ਚ ਫਲਾਈ ਅੰ ਮ੍ਰਿਤਸਰ ਰੁਮ੍ਹੰ ਰ ਦੀ ਟੀਰ ਨੇ ਹਾਲ ਹੀ ਮ੍ਵੱ ਚ ਸਕੂਟ ਏਅਰਲਾਈਨ ਦੇ ਅਮ੍ਧਕਾਰੀਆਂ ਨਾਲ ਇੱ ਕ ਖ਼ਾਸ
ਰੀਮ੍ਟੰ ਗ ਕੀਤੀ ਅਤੇ ਉਨਹ ਾਂ ਨੂ ੰ ਅੰ ਮ੍ਰਿਤਸਰ ਲਈ ਹਫ਼ਤੇ ਮ੍ਵੱ ਚ ਉਡਾਣਾਂ ਦੀ ਮ੍ਗਣਤੀ 5 ਤੋਂ ਵਧਾ ਕੇ 10 ਕਰਨ ਦੀ ਬੇਨਤੀ ਕੀਤੀ। ਇਸ
ਰੀਮ੍ਟੰ ਗ ਮ੍ਵੱ ਚ ਕੈਨੇ ਡਾ ਤੋਂ ਕਨਵੀਨਰ ਉੱਤਰੀ ਅਰਰੀਕਾ ਅਨੰ ਤਦੀਪ ਮ੍ਸੰ ਘ ਮ੍ ੱ ਲੋਂ ਅਤੇ ਰੁ ੱ ਖ ਬੁਲਾਰੇ ਰੋਮ੍ਹਤ ਧੰ ਜੂ, ਅੰ ਮ੍ਰਿਤਸਰ ਤੋਂ
ਭਾਰਤੀ ਇਕਾਈ ਦੇ ਕਨਵੀਨਰ ਇੰ ਡੀਆ ਯੋਗੇਸ਼ ਕਾਰਰਾ ਅਤੇ ਰੈਂਬਰ ਰਵਰੀਤ ਮ੍ਸੰ ਘ ਸਰੇਤ ਅਰਰੀਕਾ ਤੋਂ ਸਰੀਪ ਮ੍ਸੰ ਘ ਗੁਰਟਾਲਾ
ਨੇ ਅੰ ਮ੍ਰਿਤਸਰ ਤੋਂ ਸਕੂਟ ਦੀਆਂ ਉਡਾਣਾਂ ਰੁੜ ਸ਼ੁਰੂ ਕੀਤੇ ਜਾਣ ਅਤੇ ਹੋਰਨਾਂ ਰੁਲਕਾਂ ਲਈ ਉਡਾਣਾਂ ਦੇ ਮ੍ਵਸਥਾਰ ਲਈ ਸਕੂਟ ਦਾ
ਧੰ ਨਵਾਦ ਕੀਤਾ। ਗੁਰਟਾਲਾ ਵੱ ਲੋਂ ਮ੍ਵਸ਼ਵ ਭਰ ਮ੍ਵੱ ਚ ਵਸਦੇ ਪੰ ਜਾਬੀ ਭਾਈਚਾਰੇ ਬਾਰੇ ਮ੍ਵਸਮ੍ਤਿਤ ਅੰ ਕੜੇ ਅਤੇ ਹੋਰਨਾਂ ਰੁਲਕਾਂ ਦੇ
ਹਵਾਈ ਅੱ ਮ੍ਡਆਂ ਲਈ ਸੰ ਭਾਵੀ ਕਾਰੋਬਾਰੀ ਰੌਮ੍ਕਆਂ ਬਾਰੇ ਵੀ ਏਅਰਲਾਈਨ ਅਮ੍ਧਕਾਰੀਆਂ ਨਾਲ ਸਾਂਝ ਪਾਈ ਗਈ।
ਉਡਾਣਾਂ ਬਾਰੇ ਜਾਣਕਾਰੀ ਸਾਂਝੀ ਕਰਮ੍ਦਆਂ ਉਨਹ ਾਂ ਮ੍ਕਹਾ ਮ੍ਕ ਅੰ ਮ੍ਰਿਤਸਰ ਤੋਂ ਸਕੂਟ ਦੀ ਉਡਾਣ ਸ਼ਾਰ 7:40 ‘ਤੇ ਰਵਾਨਾ ਹੁ ੰ ਦੀ ਹੈ ਅਤੇ
ਸਥਾਨਕ ਸਰੇਂ ਅਨੁਸਾਰ ਸਵੇਰੇ 4:05 ਵਜੇ ਮ੍ਸੰ ਗਾਪੁਰ ਪਹੁ ੰ ਚਦੀ ਹੈ। ਲਗਭਗ 2 ਘੰ ਟੇ 55 ਮ੍ਰੰ ਟ ਦੀ ਛੋਟੀ ਮ੍ਰਆਦ ਦੇ ਨਾਲ, ਯਾਤਰੀ
ਸਵੇਰੇ 7:00 ਵਜੇ ਰਵਾਨਾ ਹੋਣ ਵਾਲੀ ਮ੍ਸੰ ਗਾਪੁਰ ਏਅਰਲਾਈਨ ਦੀ ਉਡਾਣ ਨਾਲ ਜੁੜਦੇ ਹਨ ਅਤੇ ਅਗਲੀ ਸਵੇਰੇ 6:45 ਵਜੇ ਵੈਨਕੂਵਰ ਪਹੁ ੰ ਚਦੇ ਹਨ। ਇਸ ਨਾਲ ਉਹਨਾਂ ਦੀ ਯਾਤਰਾ ਦੀ ਮ੍ਰਆਦ ਮ੍ਸਰਫ 23 ਘੰ ਟੇ 35 ਮ੍ਰੰ ਟ ਹੈ ਅਤੇ ਉਹਨਾਂ ਨੂ ੰ ਮ੍ਦੱ ਲੀ ਜਾਣ
ਦੀ ਖੱ ਜਲ ਖ਼ੁਆਰੀ ਨਹੀਂ ਝੱ ਲਣੀ ਪੈਂਦੀ।

You must be logged in to post a comment Login