ਗੋ ਫਸਟ ਦੇ ਦਿੱਲੀ-ਗੁਹਾਟੀ ਜਹਾਜ਼ ਦੀ ਵਿੰਡਸ਼ੀਲਡ ਤਿੜਕੀ

ਗੋ ਫਸਟ ਦੇ ਦਿੱਲੀ-ਗੁਹਾਟੀ ਜਹਾਜ਼ ਦੀ ਵਿੰਡਸ਼ੀਲਡ ਤਿੜਕੀ

ਨਵੀਂ ਦਿੱਲੀ, 20 ਜੁਲਾਈ- ਗੋ ਫਸਟ ਦੀ ਦਿੱਲੀ-ਗੁਹਾਟੀ ਫਲਾਈਟ ਦੀ ਵਿੰਡਸ਼ੀਲਡ ਤਿੜਕਣ ਕਾਰਨ ਜਹਾਜ਼ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ।

You must be logged in to post a comment Login