ਰੁਪਏ ਦਾ ਨਵਾਂ ਰਿਕਾਰਡ: ਸ਼ੁਰੂਆਤੀ ਕਾਰੋਬਾਰ ’ਚ ਡਾਲਰ ਦੇ ਮੁਕਾਬਲੇ 83.06 ’ਤੇ ਡਿੱਗਿਆ

ਰੁਪਏ ਦਾ ਨਵਾਂ ਰਿਕਾਰਡ: ਸ਼ੁਰੂਆਤੀ ਕਾਰੋਬਾਰ ’ਚ ਡਾਲਰ ਦੇ ਮੁਕਾਬਲੇ 83.06 ’ਤੇ ਡਿੱਗਿਆ

ਮੁੰਬਈ, 20 ਅਕਤੂਬਰ- ਵਿਦੇਸ਼ੀ ਫੰਡਾਂ ’ਚੋਂ ਲਗਾਤਾਰ ਨਿਕਾਸੀ ਅਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਕਾਰਨ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਛੇ ਪੈਸੇ ਡਿੱਗ ਕੇ 83.06 ਦੇ ਰਿਕਾਰਡ ਹੇਠਲੇ ਪੱਧਰ ’ਤੇ ਆ ਗਿਆ।

You must be logged in to post a comment Login