ਅੰਮ੍ਰਿਤਸਰ 28 ਨਵੰਬਰ :- ਅੰਮ੍ਰਿਤਸਰ ਵਿਕਾਸ ਮੰਚ ਨੇ ਚੰਡੀਗੜ੍ਹ ਵਾਂਗ ਪ੍ਰੈਸ਼ਰ ਹਾਰਨ ਸਖ਼ਤੀ ਨਾਲ ਬੰਦ ਕਰਾਉਣਦੀ ਮੰਗ ਕੀਤੀ ਹੈ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਪ੍ਰਧਾਨ ਹਰਦੀਪ ਸਿੰਘ ਚਾਹਲ ਨੇੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿਜਰ ਤੇ ਅੰਮ੍ਰਿਤਸਰ ਦੇ ਡਿਪਟੀਕਮਿਸ਼ਨਰ ਸ. ਹਰਪ੍ਰੀਤ ਸਿੰਘ ਸੂਦਨ, ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਗੁਰੂ ਕੀ ਨਗਰੀ ਵਿੱਚ ਹਜ਼ਾਰਾਂ ਦੀਗਿਣਤੀ ਵਿੱਚ ਦੇਸ਼ ਤੇ ਵਿਦੇਸ਼ਾਂ ਤੋਂ ਯਾਤਰੂ ਆਉਂਦੇ ਹਨ ਪਰ ਸਰਕਾਰੀ ਤੇ ਪ੍ਰਾਈਵੇਟ ਬੱਸਾਂ, ਸਕੂਲੀ ਬੱਸਾਂ, ਟਰੱਕਾਂ ਤੇ ਇੱਥੋਂ ਤੀਕਕਾਰਾਂ ਤੇ ਮੋਟਰਸਾਈਕਲ ਤੇ ਸਕੂਟਰਾਂ ਨੇ ਏਨੇ ਜ਼ੋਰਦਾਰਪ੍ਰੈਸ਼ਰਹਾਰਨਲਾਏ ਹੋਏ ਹਨ ਕਿ ਬੱਚਿਆਂ ਦੇ ਕੰਨ ਪਾੜਸਕਦੇ ਹਨ।ਮੋਟਰਸਾਈਕਲਸਵਾਰ ਜ਼ਬਰਦਸਤਪਟਾਕੇ ਅਜੀਤਨਗਰ ਤੇ ਹੋਰਨਾਂ ਆਬਾਦੀਆਂ ਵਿੱਚ ਪਾਉਂਦੇ ਵੇਖੇ ਜਾ ਸਕਦੇ ਹਨ।
ਹੈਰਾਨੀਵਾਲੀ ਗੱਲ ਹੈ ਕਿ ਨਾ ਤਾਂ ਅਕਾਲੀਭਾਜਪਾਸਰਕਾਰ ਤੇ ਨਾ ਹੀ ਕਾਂਗਰਸਸਰਕਾਰ ਦੇ ਮੰਤਰੀਆਂ, ਵਿਧਾਇਕਾਂ ਤੇ ਅਫ਼ਸਰਾਂ ਨੂੰ ਇਹ ਕੰਨ ਪਾੜਵੇ ਪ੍ਰੈਸ਼ਰਹਾਰਨਸੁਣਦੇ ਸਨ ਤੇ ਨਾ ਹੀ ਮੌਜੂਦਾ ਆਮਪਾਰਟੀ ਜੋ ਕਿ ਵਾਅਦਾਕਰਕੇ ਆਈ ਸੀ ਕਿ ਅਸੀਂ ਪ੍ਰਬੰਧਕੀ ਢਾਂਚੇ ਵਿੱਚ ਤਬਦੀਲੀਕਰਾਂਗੇ, ਨਾਇਨ੍ਹਾਂ ਨੂੰ ਸੁਣਦੇ ਹਨ।ਸਕੂਲੀ ਬੱਸਾਂ ਵਾਲੇ ਘਰਘਰਜਾਣਦੀ ਥਾਂ ‘ਤੇ ਦੂਰਂੋ ਜੋਰਜੋਰਦੀਪ੍ਰੈਸ਼ਰਹਾਰਨਮਾਰੀਜਾਂਦੇ ਹਨ।ਡੀ ਏ ਵੀਪਬਲਿਕਸਕੂਲਦੀ ਬੱਸ ਜੋ ਕਿ ਮੇਰੇ ਘਰ ਦੇ ਲਾਗੇ ਅਜੀਤਨਗਰ ਵਿੱਚ ਆਉਂਦੀ ਹੈ, ਵਿਚਜਬਰਦਸਤਹਾਰਨ ਹੈ ਕਿ ਕੰਨ ਪਾਟਸਕਦੇ ਹਨ। ਇਸ ਲਈਸਕੂਲੀ ਬੱਸਾਂ ਨੂੰ ਹਦਾਇਤਕੀਤੀਜਾਵੇ ਕਿ ਹਾਰਨਮਾਰਨਦੀ ਥਾਂ ‘ਤੇ ਬੱਚਿਆਂ ਦੇ ਘਰਾਂ ਦੀਆਂ ਘੰਟੀਆਂ ਖੜਕਾਇਆਕਰਨ । ਆਵਾਜ਼ ਪ੍ਰਦੂਸ਼ਣ ਵਿਰੁੱਧ ਸਾਰਾ ਸੰਸਾਰ ਜੂਝ ਰਿਹਾ ਹੈ ਪਰ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੀ ਸੁੱਤੀਆਂ ਹੋਈਆਂ ਹਨ ਤੇ ਹੁਣਦੀਸਰਕਾਰਵੀ ਸੁੱਤੀ ਹੋਈ ਹੈ। ਟਰੈਫਿਕਨਾਲਜੁੜੇ ਸਰਕਾਰੀਕਰਮਚਾਰੀਤਨਖਾਹ ਤਾਂ ਪੂਰੀਆਂ ਲੈਂਦੇ ਹਨਪਰਬਣਦੀਪੂਰੀਡਿਊਟੀਨਹੀਂ ਕਰਦੇ।ਵਿਦੇਸ਼ਾਂ ਵਿੱਚ ਹਾਰਨਮਾਰਨਾ ਗਾਲਗਿਣੀਜਾਂਦੀਹੈ।ਸਾਡੇ ਸ਼ੌਂਕ ਨਾਲ ਹੀ ਬੇਲੋੜੇ ਹਾਰਨਮਾਰੀਜਾਂਦੇ ਹਨ। ਇਹ ਪ੍ਰੈਸ਼ਰਹਾਰਨਰਾਤ ਨੂੰ ਸੌਣ ਨਹੀਂ ਦੇਂਦੇ।ਰਿਹਾਇਸ਼ੀਆਬਾਦੀਆਂ ਤੇ ਹਸਪਤਾਲਾਂ ਨੇੜੇ ਹਾਰਨਮਾਰਨਦੀਮਨਾਹੀਹੈ।ਪਰ ਇਸ ’ਤੇ ਕੋਈ ਅਮਲਨਹੀਂ ਕਰਦਾ।ਮੰਚ ਵੱਲੋਂ 16 ਦਸੰਬਰ 2018 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੇ 4 ਮਈ 2022 ਨੂੰ ਮੌਜੂਦਾ ਮੁੱਖ ਮੰਤਰੀ, ਟਰਾਂਸ਼ਸਪੋਰਟ ਮੰਤਰੀ ਤੇ ਡਿਪਟੀਕਮਿਸ਼ਨਰ ਨੂੰ ਇਸ ਮਸਲੇ ਸਬੰਧੀ ਨੂੰ ਪੱਤਰ ਲਿਖਿਆ ਸੀ ਜਿਸਦਾ ਅਜੇ ਤੀਕ ਕੋਈ ਜੁਆਬਨਹੀਂ ਆਇਆ ਅਤੇ ਨਾ ਹੀ ਇਨ੍ਹਾਂ ਸਾਡੇ ਪੱਤਰ ‘ਤੇ ਕੋਈ ਕਾਰਵਾਈਕੀਤੀ ਹੈ। ਮੰਚ ਆਗੂਆਂ ਨੇ ਹੱਥ ਜੋੜ ਕੇ ਪੰਜਾਬ ਦੇ ਸਿਆਸਤਦਾਨਾਂ ਤੇ ਸਿਵਲ ਤੇ ਪੁਲਿਸਅਧਿਕਾਰੀਆਂ ਨੂੰ ਬੇਨਤੀਕੀਤੀ ਹੈ ਜਨਤਾ‘ਤੇ ਰਹਿਮਕਰੋ, ਬਣਦੀਡਿਊਟੀਨਿਭਾਉ ਜਿਵੇਂ ਚੰਡੀਗੜ੍ਹ ਦੇ ਅਧਿਕਾਰੀਨਿਭਾਅਰਹੇ ਹਨ। ਜੇ ਚੰਡੀਗੜ ਵਿਚਪ੍ਰੈਸ਼ਰਹਾਰਨ ਬੰਦ ਹੋ ਸਕਦੇ ਤਾਂ ਪੰਜਾਬ ਵਿਚ ਕਿਉਂ ਨਹੀਂ ? ਲੋੜ ਇਛਾ ਸ਼ਕਤੀਦੀ ਹੈ । ਆਸ ਕਰਦੇ ਹਨ ਮੌਜੂਦਾ ਵਿਧਾਇਕ ਜੋ ਕਿ ਬਹੁਤਸੂਝਵਾਨਹਨਸਾਡੀਆਂ ਬੇਨਤੀਆਂ ਨੂੰ ਜਰੂਰਪ੍ਰਵਾਨਕਰਨਗੇ ਤੇ ਇਨ੍ਹਾਂ ਨੂੰ ਰੋਕਣਲਈਸੜਕਾਂ ‘ਤੇ ਆਉਣਗੇ।
:ਡਾ. ਚਰਨਜੀਤ ਸਿੰਘ ਗੁਮਟਾਲਾ (91- 9417533060)
You must be logged in to post a comment Login