ਮਹਾਰਾਸ਼ਟਰ ਵਿਧਾਨ ਸਭਾ ਨੇ ਕਰਨਾਟਕ ਦੇ ਮਰਾਠੀ ਬੋਲਣ ਵਾਲੇ ਪਿੰਡ ਰਾਜ ’ਚ ਰਲਾਉਣ ਲਈ ਮਤਾ ਪਾਸ ਕੀਤਾ

ਮਹਾਰਾਸ਼ਟਰ ਵਿਧਾਨ ਸਭਾ ਨੇ ਕਰਨਾਟਕ ਦੇ ਮਰਾਠੀ ਬੋਲਣ ਵਾਲੇ ਪਿੰਡ ਰਾਜ ’ਚ ਰਲਾਉਣ ਲਈ ਮਤਾ ਪਾਸ ਕੀਤਾ

ਮੁੰਬਈ, 27 ਦਸੰਬਰ- ਮਹਾਰਾਸ਼ਟਰ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਕਰਨਾਟਕ ’ਚ 865 ਮਰਾਠੀ ਬੋਲਣ ਵਾਲੇ ਪਿੰਡਾਂ ਨੂੰ ਰਾਜ ਵਿੱਚ ਮਿਲਾ ਕੇ ਕਾਨੂੰਨੀ ਤੌਰ ‘ਤੇ ਅੱਗੇ ਵਧਣ ਦਾ ਮਤਾ ਪਾਸ ਕੀਤਾ।

You must be logged in to post a comment Login