ਲਾਸ ਏਂਜਲਸ (ਅਮਰੀਕਾ), 11 ਜਨਵਰੀ- ਤੇਲਗੂ ਫਿਲਮ ਆਰਆਰਆਰ ਦੇ ਗੀਤ ‘ਨਾਟੂ ਨਾਟੂ’ ਨੂੰ ਗੋਲਡਨ ਗਲੋਬ ਐਵਾਰਡਜ਼ ਵਿੱਚ ‘ਮੂਲ ਗੀਤ- ਮੋਸ਼ਨ ਪਿਕਚਰ’ ਸ਼੍ਰੇਣੀ ਵਿੱਚ ਪੁਰਸਕਾਰ ਮਿਲਿਆਂ ਹੈ। ਗੀਤ ਦੇ ਸੰਗੀਤਕਾਰ ਐੱਮਐੱਮ ਕੀਰਾਵਾਨੀ ਹਨ ਤੇ ਕਾਲ ਭੈਰਵ ਅਤੇ ਰਾਹੁਲ ਸਿਪਲੀਗੁੰਜ ਨੇ ਇਹ ਗਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਹੈ।

You must be logged in to post a comment Login