ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਆਪਣੀ ਹੀ ਪਾਰਟੀ ਦੇ ਚੇੇਅਰਮੈਨ ਨਦੀਮ ਜ਼ਹਾਵੀ ਦੀ ਛੁੱਟੀ

ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਆਪਣੀ ਹੀ ਪਾਰਟੀ ਦੇ ਚੇੇਅਰਮੈਨ ਨਦੀਮ ਜ਼ਹਾਵੀ ਦੀ ਛੁੱਟੀ

ਲੰਡਨ, 29 ਜਨਵਰੀ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਆਪਣੇ ਕੈਬਨਿਟ ਮੰਤਰੀ ਤੇ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਨਦੀਮ ਜ਼ਹਾਵੀ ਨੂੰ ਟੈਕਸ ਬਿਲਾਂ ਦੇ ਗੰਭੀਰ ਦੋਸ਼ਾਂ ਮਗਰੋਂ ਬਰਖਾਸਤ ਕਰ ਦਿੱਤਾ ਹੈ। ਸੂਨਕ ਕੈਬਨਿਟ ਵਿੱਚ ਬਿਨਾਂ ਕਿਸੇ ਮਹਿਕਮੇ ਤੋਂ ਸ਼ਾਮਲ ਜ਼ਹਾਵੀ ਦੋਸ਼ਾਂ ਕਰਕੇ ਵੱਡੇ ਦਬਾਅ ਵਿੱਚ ਸਨ। ਵਿਰੋਧੀ ਧਿਰ ਵੱਲੋਂ ਪਾਏ ਦਬਾਅ ਮਗਰੋਂ ਸੂਨਕ ਨੇ ਇਰਾਕ ਵਿੱਚ ਜਨਮੇ ਸਾਬਕਾ ਚਾਂਸਲਰ ਖਿਲਾਫ਼ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਸਨ।

You must be logged in to post a comment Login