ਜਲੰਧਰ, 31 ਜਨਵਰੀ- ਆਮਦਨ ਕਰ ਵਿਭਾਗ ਨੇ ਅੱਜ ਇੱਥੇ ਦੋ ਪਾਸਟਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਹ ਟੀਮਾ ਬਠਿੰਡਾ, ਅੰਮ੍ਰਿਤਸਰ, ਜੰਮੂ ਅਤੇ ਹਰਿਆਣਾ ਤੋਂ ਪੁੱਜੀਆਂ ਸਨ। ਪਾਸਟਰ ਬਲਜਿੰਦਰ ਸਿੰਘ ਅਤੇ ਹਰਪ੍ਰੀਤ ਦਿਓਲ, ਜੋ ਜਲੰਧਰ ਦੇ ਰਹਿਣ ਵਾਲੇ ਹਨ, ਦੇ ਸਾਰੇ ਕੇਂਦਰਾਂ ਦੀ ਤਲਾਸ਼ੀ ਲਈ ਗਈ। ਇਨ੍ਹਾਂ ਦੇ ਨਿਊ ਚੰਡੀਗੜ੍ਹ, ਕੁਰਾਲੀ ਅਤੇ ਅੰਮ੍ਰਿਤਸਰ ਵਿਖੇ ਵੀ ਕੇਂਦਰ ਹਨ।

You must be logged in to post a comment Login