ਮੋਦੀ ਆਪਣੇ ‘ਮਨਪਸੰਦ’ ਅਡਾਨੀ ’ਤੇ ਛਾਪੇ ਕਿਉਂ ਨਹੀਂ ਮਰਵਾਉਂਦੇ: ਕਾਂਗਰਸ

ਮੋਦੀ ਆਪਣੇ ‘ਮਨਪਸੰਦ’ ਅਡਾਨੀ ’ਤੇ ਛਾਪੇ ਕਿਉਂ ਨਹੀਂ ਮਰਵਾਉਂਦੇ: ਕਾਂਗਰਸ

ਨਵੀਂ ਦਿੱਲੀ, 20 ਫਰਵਰੀ- ਛੱਤੀਸਗੜ੍ਹ ਵਿੱਚ ਕਈ ਥਾਵਾਂ ਉੱਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪਿਆਂ ਕਾਰਨ ਕਾਂਗਰਸ ਨੇ ਅੱਜ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਉਹ ਬਦਲਾਖੋਰੀ ਅਤੇ ਤੰਗ ਪ੍ਰੇਸ਼ਾਨ ਕਰਨ ਦੀ ਰਾਜਨੀਤੀ ਅੱਗੇ ਨਹੀਂ ਝੁਕੇਗੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਥੇ ਪੱਤਰਕਾਰਾਂ ਅੱਗੇ ਸੁਆਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨਪਸੰਦ ਉਦਯੋਗਪਤੀ’ ਗੌਤਮ ਅਡਾਨੀ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ ਜਦੋਂ ਉਸ ਦੇ ‘ਗੈਰ-ਕਾਨੂੰਨੀ ਕੰਮ’ ਰੋਜ਼ਾਨਾ ਸਾਹਮਣੇ ਆ ਰਹੇ ਹਨ।

You must be logged in to post a comment Login