ਸਿਆਚਿਨ ’ਚ ਅੱਗ ਕਾਰਨ ਕੈਪਟਨ ਦੀ ਮੌਤ ਤੇ ਲੈਫਟੀਨੈਂਟ ਕਰਨਲ ਸਣੇ ਤਿੰਨ ਜ਼ਖ਼ਮੀ

ਸਿਆਚਿਨ ’ਚ ਅੱਗ ਕਾਰਨ ਕੈਪਟਨ ਦੀ ਮੌਤ ਤੇ ਲੈਫਟੀਨੈਂਟ ਕਰਨਲ ਸਣੇ ਤਿੰਨ ਜ਼ਖ਼ਮੀ

ਸਿਆਚਿਨ, 19 ਜੁਲਾਈ- ਸਿਆਚਿਨ ਗਲੇਸ਼ੀਅਰ ਵਿੱਚ ਅੱਜ ਤੜਕੇ ਅੱਗ ਲੱਗਣ ਕਾਰਨ ਥਲ ਸੈਨਾ ਦੇ ਕੈਪਟਨ ਦੀ ਮੌਤ ਹੋ ਗਈ ਅਤੇ ਲੈਫਟੀਨੈਂਟ ਕਰਨਲ ਸਣੇ ਤਿੰਨ ਜ਼ਖ਼ਮੀ ਹੋ ਗਏ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਬਚਾਅ ਲਿਆ ਹੈ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਤੜਕੇ 3.30 ਵਜੇ ਦੇ ਕਰੀਬ ਵਾਪਰੀ।

You must be logged in to post a comment Login