ਮਨੀਪੁਰ ’ਚ ਹਿੰਸਾ ਭੜਕੀ: ਸੁਰੱਖਿਆ ਬਲਾਂ ਦੀ ਕਾਰਵਾਈ ’ਚ 17 ਜ਼ਖ਼ਮੀ, ਇੰਫਾਲ ਘਾਟੀ ’ਚ ਮੁੜ ਕਰਫਿਊ ਲੱਗਿਆ

ਮਨੀਪੁਰ ’ਚ ਹਿੰਸਾ ਭੜਕੀ: ਸੁਰੱਖਿਆ ਬਲਾਂ ਦੀ ਕਾਰਵਾਈ ’ਚ 17 ਜ਼ਖ਼ਮੀ, ਇੰਫਾਲ ਘਾਟੀ ’ਚ ਮੁੜ ਕਰਫਿਊ ਲੱਗਿਆ

ਇੰਫਾਲ, 3 ਅਗਸਤ- ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਫੋਊਗਕਚਾਓ ਦੇ ਕੰਗਵਈ ਵਿੱਚ ਹਿੰਸਾ ਤੋਂ ਬਾਅਦ ਥਲ ਸੈਨਾ ਅਤੇ ਆਰਏਐੱਫ ਦੇ ਜਵਾਨਾਂ ਵੱਲੋਂ ਅਥਰੂ ਗੈਸ ਦੇ ਗੋਲੇ ਛੱਡਣ ਕਾਰਨ 17 ਵਿਅਕਤੀ ਜ਼ਖ਼ਮੀ ਹੋ ਗਏ। ਇਸ ਦੌਰਾਨ ਹਿੰਸਾ ਭੜਕਣ ਕਾਰਨ ਇੰਫਾਲ ਘਾਟੀ ‘ਚ ਕਰਫਿਊ ਲਗਾ ਦਿੱਤਾ ਗਿਆ ਹੈ।

You must be logged in to post a comment Login