ਜ਼ਮੀਨੀ ਵਿਵਾਦ : ਰਾਜਪੁਰਾ ’ਚ ਗੋਲੀਆਂ ਚੱਲਣ ਕਾਰਨ ਪਿਓ-ਪੁੱਤ ਸਣੇ 3 ਦੀ ਮੌਤ

ਜ਼ਮੀਨੀ ਵਿਵਾਦ : ਰਾਜਪੁਰਾ ’ਚ ਗੋਲੀਆਂ ਚੱਲਣ ਕਾਰਨ ਪਿਓ-ਪੁੱਤ ਸਣੇ 3 ਦੀ ਮੌਤ

ਪਟਿਆਲਾ, 26 ਜੂਨ- ਇਸ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਅੱਜ ਜ਼ਮੀਨੀ ਵਿਵਾਦ ਕਾਰਨ ਗੋਲੀਬਾਰੀ ਦੌਰਾਨ ਪਿਓ-ਪੁੱਤ ਸਣੇ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਹੈ।

You must be logged in to post a comment Login