ਹੁਸੈਨੀਵਾਲਾ ਦੀ ਰੀਟਰੀਟ ਸੈਰੇਮਨੀ ’ਤੇ ਖ਼ਤਰਾ!

ਹੁਸੈਨੀਵਾਲਾ ਦੀ ਰੀਟਰੀਟ ਸੈਰੇਮਨੀ ’ਤੇ ਖ਼ਤਰਾ!

ਫ਼ਿਰੋਜ਼ਪੁਰ, 24 ਅਪਰੈਲ : ਪਹਿਲਗਾਮ ਅਤਿਵਾਦੀ ਨੂੰ ਵੇਖਦੇ ਹੋਏ ਹੁਸੈਨੀਵਾਲਾ ’ਤੇ ਭਾਰਤ-ਪਾਕਿਸਤਾਨ ਦੀ ਰੋਜ਼ਾਨਾ ਹੋਣ ਵਾਲੀ ਸਾਂਝੀ ਪਰੇਡ (ਰੀਟਰੀਟ ਸੈਰੇਮਨੀ) ਬੰਦ ਹੋ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਬੀਐਸਐਫ਼ ਦੇ ਉੱਚ ਅਧਿਕਾਰੀਆਂ ਦੀ ਇੱਕ ਮੀਟਿੰਗ ਹੁਸੈਨੀਵਾਲਾ ਵਿਖੇ ਹੋ ਰਹੀ ਹੈ, ਜਿਸ ਵਿਚ ਸੁਰੱਖਿਆ ਕਾਰਨਾਂ ਕਰਕੇ ਰੀਟਰੀਟ ਨੂੰ ਬੰਦ ਕਰਨ […]

ਮੁੰਬਈ ਹਮਲਾ: ਪਰਿਵਾਰ ਨੂੰ ਅਹਿਮ ਜਾਣਕਾਰੀ ਦੇ ਸਕਦਾ ਹੈ ਰਾਣਾ: ਐੱਨਆਈਏ

ਮੁੰਬਈ ਹਮਲਾ: ਪਰਿਵਾਰ ਨੂੰ ਅਹਿਮ ਜਾਣਕਾਰੀ ਦੇ ਸਕਦਾ ਹੈ ਰਾਣਾ: ਐੱਨਆਈਏ

ਨਵੀਂ ਦਿੱਲੀ, 24 ਅਪਰੈਲ : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਕਿਹਾ ਕਿ ਜੇਲ੍ਹ ਵਿਚ ਬੰਦ 26/11 ਮੁੰਬਈ ਦਹਿਸ਼ਤੀ ਹਮਲਿਆਂ ਦੇ ਮੁਲਜ਼ਮ ਤਹੱਵੁਰ ਰਾਣਾ (64) ਨੂੰ ਜੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਹ ਅਹਿਮ ਜਾਣਕਾਰੀ ਸਾਂਝੀ ਕਰ ਸਕਦਾ ਹੈ। ਸੰਘੀ ਏਜੰਸੀ ਨੇ ਵਿਸ਼ੇਸ਼ ਐੱਨਆਈਏ ਅਦਾਲਤ ਸਾਹਮਣੇ ਰਾਣਾ ਦੀ ਉਸ ਪਟੀਸ਼ਨ […]

ਹੈਮਿਲਟਨ ਪੁਲੀਸ ਨੇ ਹਰਸਿਮਰਤ ਰੰਧਾਵਾ ਦੇ ਕਾਤਲਾਂ ਦੀ ਪਛਾਣ ਕੀਤੀ

ਹੈਮਿਲਟਨ ਪੁਲੀਸ ਨੇ ਹਰਸਿਮਰਤ ਰੰਧਾਵਾ ਦੇ ਕਾਤਲਾਂ ਦੀ ਪਛਾਣ ਕੀਤੀ

ਵੈਨਕੂਵਰ, 24 ਅਪਰੈਲ : ਹੈਮਿਲਟਨ ਪੁਲੀਸ ਨੇ ਹਰਸਿਮਰਤ ਕੌਰ ਰੰਧਾਵਾ (21) ਦੇ ਕਾਤਲਾਂ ਦੀ ਪਛਾਣ ਕਰ ਲਈ ਹੈ। ਰੰਧਾਵਾ ਦੀ 17 ਅਪਰੈਲ ਨੂੰ ਉਂਟਾਰੀਓ ਵਿਚ ਕੰਮ ਤੋਂ ਘਰ ਜਾਂਦਿਆਂ ਦੋ ਗਰੋਹਾਂ ਦੀ ਆਪਸੀ ਗੋਲੀਬਾਰੀ ਵਿਚ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ। ਪੁਲੀਸ ਨੇ ਵਾਰਦਾਤ ਲਈ ਵਰਤੀਆਂ ਦੋਵੇ ਕਾਰਾਂ ਕਬਜ਼ੇ ਵਿੱਚ ਲੈ ਲਈਆਂ ਸਨ। ਚਿੱਟੇ […]

ਕਸ਼ਮੀਰ ਵਿਚ ਖੌਫ਼, ਗੁੱਸੇ ਤੇ ਬੇਚੈਨੀ ਵਿਚਾਲੇ ਅਮਨ ਦੀ ਆਸ ਵੀ

ਕਸ਼ਮੀਰ ਵਿਚ ਖੌਫ਼, ਗੁੱਸੇ ਤੇ ਬੇਚੈਨੀ ਵਿਚਾਲੇ ਅਮਨ ਦੀ ਆਸ ਵੀ

ਸ੍ਰੀਨਗਰ, 24 ਅਪਰੈਲ : ਪੁਣੇ ਵਾਸੀ ਰਸ਼ਮੀ ਸੋਨਾਰਕਰ ਤੇ ਉਨ੍ਹਾਂ ਦਾ ਪਰਿਵਾਰ ਬੁੱਧਵਾਰ ਦੁਪਹਿਰੇ ਬੁਲੇਵਾਰਡ ਰੋਡ ’ਤੇ ਚਹਿਲਕਦਮੀ ਕਰਦਿਆਂ ਮਸ਼ਹੂਰ ਡਲ ਝੀਲ ਦੀ ਖ਼ੂਬਸੂਰਤੀ ਦਾ ਆਨੰਦ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਕਸ਼ਮੀਰ ਵਿਚ ਪਿਛਲੇ 12 ਘੰਟਿਆਂ ਵਿਚ ਵਾਪਰੀਆਂ ਘਟਨਾਵਾਂ ਉਨ੍ਹਾਂ ਨੂੰ ਬੇਚੈਨ ਕਰ ਰਹੀਆਂ ਹਨ। ਇਥੋਂ ਮਹਿਜ਼ 100 ਕਿਲੋਮੀਟਰ ਦੂਰ ਪਹਿਲਗਾਮ ਵਿਚ 26 […]

ਸੈਂਟਰਲ ਵਾਲਮੀਕਿ ਸਭਾ ਇੰਡੀਆ ਦਾ ਵਿਸਥਾਰ, ਜਗਰੂਪ ਸਿੰਘ ਮੈਣ ਪੰਜਾਬ ਦੇ ਉਪ ਪ੍ਰਧਾਨ ਨਿਯੁਕਤ

ਸੈਂਟਰਲ ਵਾਲਮੀਕਿ ਸਭਾ ਇੰਡੀਆ ਦਾ ਵਿਸਥਾਰ, ਜਗਰੂਪ ਸਿੰਘ ਮੈਣ ਪੰਜਾਬ ਦੇ ਉਪ ਪ੍ਰਧਾਨ ਨਿਯੁਕਤ

ਪਟਿਆਲਾ, 23 ਅਪ੍ਰੈਲ (ਪੱਤਰ ਪ੍ਰੇਰਕ)- ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਸ੍ਰੀ ਗੇਜਾ ਰਾਮ ਵਾਲਮੀਕਿ ਜੀ ਦੇ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀਂ ਜਸਪਾਲ ਸਿੰਘ ਖੁਸਰੋਪੁਰ ਦੀ ਅਗਵਾਹੀ ਹੇਠ ਮੈਣ ਰੋਡ, ਖੁਸਰੋਪੁਰ ’ਚ ਸਥਿਤ ਖੇਤਰੀ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਮੁੱਖ ਮਹਿਮਾਨ ਅਮਰਜੀਤ ਉਕਸੀ ਯੂਥ ਪ੍ਰਧਾਨ ਪੰਜਾਬ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। […]