ਵਿਨੀਪੈੱਗ ਸਿਟੀ ਹਾਲ ਵਿਖੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ

ਵਿਨੀਪੈੱਗ ਸਿਟੀ ਹਾਲ ਵਿਖੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ

ਵਿਨੀਪੈੱਗ , 12 ਅਪਰੈਲ- ਖ਼ਾਲਸਾ ਸਾਜਨਾ ਦਿਵਸ ਅਤੇ ਸਿੱਖ ਹੈਰੀਟੇਜ ਮੰਥ ਨੂੰ ਸਮਰਪਿਤ ਸਿਟੀ ਹਾਲ ਵਿਨੀਪੈੱਗ ਵਿਚ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਨਿਸ਼ਾਨ ਸਾਹਿਬ ਝੁਲਾਏ ਗਏ। ਸਿਟੀ ਕੌਂਸਲਰ ਤੇ ਸਪੀਕਰ ਦੇਵੀ ਸ਼ਰਮਾ ਨੇ ਮੰਚ ਤੋਂ ਖ਼ਾਲਸਾ […]

ਗ਼ੈਰ-ਕਾਨੂੰਨੀ ਹੋਸਟਲ ਵਿੱਚ ਰੱਖੇ ਸੀ 29 ਬੱਚੇ, 5 ’ਤੇ ਮਾਮਲਾ ਦਰਜ

ਗ਼ੈਰ-ਕਾਨੂੰਨੀ ਹੋਸਟਲ ਵਿੱਚ ਰੱਖੇ ਸੀ 29 ਬੱਚੇ, 5 ’ਤੇ ਮਾਮਲਾ ਦਰਜ

ਠਾਣੇ, 12 ਅਪਰੈਲ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਇਕ ਸੰਗਠਨ ਵੱਲੋਂ ਚਲਾਏ ਜਾ ਰਹੇ ਇਕ ਅਣਅਧਿਕਾਰਤ ਹੋਸਟਲ ਤੋਂ ਘੱਟੋ-ਘੱਟ 29 ਬੱਚਿਆਂ ਨੂੰ ਬਚਾਇਆ ਗਿਆ। ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਨੇ ਸ਼ੁੱਕਰਵਾਰ ਨੂੰ ਖਡਾਵਲੀ ਵਿਚ ਇਕ ਰਿਹਾਇਸ਼ੀ ਸੰਸਥਾ ਪਸੈਦਨ ਵਿਕਾਸ ਸੰਸਥਾ ਤੋਂ 20 ਕੁੜੀਆਂ ਅਤੇ ਨੌਂ ਮੁੰਡਿਆਂ ਨੂੰ ਬਚਾਇਆ। ਪੁਲੀਸ ਨੇ ਪੰਜ […]

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਡੈਲੀਗੇਟ ਇਜਲਾਸ ਸ਼ੁਰੂ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਡੈਲੀਗੇਟ ਇਜਲਾਸ ਸ਼ੁਰੂ

ਅੰਮ੍ਰਿਤਸਰ, 12 ਅਪਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਾਸਤੇ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਜਨਰਲ ਇਜਲਾਸ ਆਰੰਭ ਹੋ ਗਿਆ ਹੈ। ਇਜਲਾਸ ਵਿੱਚ ਲਗਭਗ 500 ਤੋਂ ਵੱਧ ਡੈਲੀਗੇਟ ਪੁੱਜੇ ਹਨ। ਇਜਲਾਸ ਦੇ ਮੱਦੇਨਜ਼ਰ ਇਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਅਤੇ ਆਲੇ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਤੇਜਾ ਸਿੰਘ […]

ਤੂਫਾਨ: ਦਿੱਲੀ ਹਵਾਈ ਅੱਡੇ ’ਤੇ 200 ਤੋਂ ਵੱਧ ਹਵਾਈ ਉਡਾਣਾਂ ਪ੍ਰਭਾਵਿਤ

ਤੂਫਾਨ: ਦਿੱਲੀ ਹਵਾਈ ਅੱਡੇ ’ਤੇ 200 ਤੋਂ ਵੱਧ ਹਵਾਈ ਉਡਾਣਾਂ ਪ੍ਰਭਾਵਿਤ

ਨਵੀਂ ਦਿੱਲੀ, 12 ਅਪਰੈਲ: ਇਥੋਂ ਦੇ ਹਵਾਈ ਅੱਡੇ ’ਤੇ ਤੇਜ਼ ਹਵਾਵਾਂ ਚੱਲਣ ਕਾਰਨ ਲਗਪਗ ਦੋ ਸੌ ਦੇ ਕਰੀਬ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਜਦਕਿ ਚਾਲੀ ਤੋਂ ਵੱਧ ਦੇ ਰੂਟ ਬਦਲੇ ਗਏ ਹਨ ਤੇ ਉਨ੍ਹਾਂ ਨੂੰ ਨੇੜਲੇ ਹਵਾਈ ਅੱਡਿਆਂ ’ਤੇ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਨੂੰ ਹਨੇਰੀ ਆਈ ਤੇ ਤੇਜ਼ ਹਵਾਵਾਂ ਚੱਲੀਆਂ ਜਿਸ ਕਾਰਨ […]

ਯੂਪੀਆਈ ਦਾ ਸਰਵਰ ਡਾਊਨ; ਅਦਾਇਗੀ ਕਰਨ ’ਚ ਪ੍ਰੇਸ਼ਾਨੀ

ਯੂਪੀਆਈ ਦਾ ਸਰਵਰ ਡਾਊਨ; ਅਦਾਇਗੀ ਕਰਨ ’ਚ ਪ੍ਰੇਸ਼ਾਨੀ

ਮੁੰਬਈ, 12 ਅਪਰੈਲ : ਦੇਸ਼ ਵਿਚ ਯੂਨੀਫਾਇਡ ਪੇਅਮੈਂਟਸ ਇੰਟਰਫੇਸ ਯੂਪੀਆਈ ਸਰਵਿਸ ਪਿਛਲੇ ਕੁਝ ਘੰਟਿਆਂ ਤੋਂ ਨਹੀਂ ਹੋ ਰਹੀ। ਇਸ ਵੇਲੇ ਜ਼ਿਆਦਾਤਰ ਲੋਕਾਂ ਨੂੰ ਅਦਾਇਗੀ ਕਰਨ ਵਿਚ ਦੇਰੀ ਹੋ ਰਹੀ ਹੈ। ਇਹ ਪਿਛਲੇ ਵੀਹ ਦਿਨਾਂ ਵਿਚ ਤੀਜੀ ਵਾਰ ਹੈ ਜਦੋਂ ਯੂਪੀਆਈ ਦਾ ਸਰਵਰ ਡਾਊਨ ਹੋਇਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਲੋਕਾਂ ਨੂੰ ਅੱਜ ਦੁਪਹਿਰੇ ਸਾਢੇ […]