ਬੱਲਬ ਪਾਈ ਫਿਰਦੇ ਮਜੀਠੀਆ ਨੂੰ ਲਗਾਵਾਂਗੇ ਕਰੰਟ – ਰੰਧਾਵਾ

ਬੱਲਬ ਪਾਈ ਫਿਰਦੇ ਮਜੀਠੀਆ ਨੂੰ ਲਗਾਵਾਂਗੇ ਕਰੰਟ – ਰੰਧਾਵਾ

ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ ਤੇ ਬਰਗਾੜੀ ਬੇਅਦਬੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਮਲਿਆਂ ਦੀ ਜਾਂਚ ਪੰਜਾਬ ਪੁਲਿਸ ਹੀ ਕਰੇਗੀ। ਕੈਪਟਨ ਨੇ ਕਿਹਾ ਕਿ ਇਨ੍ਹਾਂ ਕੇਸਾਂ ਵਿਚ ਸੀਬੀਆਈ ਸੁਪਰੀਮ ਕੋਰਟ ‘ਚ ਕੇਸ ਹਾਰ ਗਈ ਹੈ।ਹੁਣ ਪੰਜਾਬ ਸਰਕਾਰ ਵਲੋਂ ਬਣਾਈ ਗਈ […]

550 ਸਾਲਾ ਪ੍ਰਕਾਸ਼ ਪੁਰਬ ਦੇ ਲੰਗਰਾਂ ‘ਚ ਹੋਇਆ ਕਰੋੜਾਂ ਦਾ ਘੋਟਾਲਾ- ਬੈਂਸ

550 ਸਾਲਾ ਪ੍ਰਕਾਸ਼ ਪੁਰਬ ਦੇ ਲੰਗਰਾਂ ‘ਚ ਹੋਇਆ ਕਰੋੜਾਂ ਦਾ ਘੋਟਾਲਾ- ਬੈਂਸ

ਚੰਡੀਗੜ੍ਹ- ਸਿਮਰਜੀਤ ਬੈਂਸ ਜੋ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਹਨ ਇਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਨਿੱਜੀ ਚੈਨਲ ਦੇ ਪੱਤਰਕਾਰ ਅਮਰ ਬਰਾੜ ਦੀ ਖੁਦਕੁਸ਼ੀ ਕਰਨ ਵਾਲੀ ਖਬਰ ਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਈ ਪੱਤਰਕਾਰਾਂ ਕੋਲ ਪਰਮਾਤਮਾ ਵੱਲੋਂ ਦਿੱਤਾ ਅਨਮੋਲ ਤੋਹਫਾ ਹੁੰਦਾ ਹੈ ਕਿ ਉਹ ਬੇਖੌਫ ਪੱਤਰਕਾਰੀ ਕਰ ਸਕਣ। ਉਹਨਾਂ ਕਿਹਾ […]

40 ਸਾਲ ਪਹਿਲਾਂ ਹੀ ਛਪ ਗਈ ਸੀ ਕੋਰੋਨਾਵਾਇਰਸ ਸਬੰਧੀ ‘ਸੰਕੇਤਕ ਇਬਾਰਤ’!

40 ਸਾਲ ਪਹਿਲਾਂ ਹੀ ਛਪ ਗਈ ਸੀ ਕੋਰੋਨਾਵਾਇਰਸ ਸਬੰਧੀ ‘ਸੰਕੇਤਕ ਇਬਾਰਤ’!

ਨਵੀਂ ਦਿੱਲੀ : ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਈ ਕੋਰੋਨਾਵਾਇਰਸ ਦੀ ਮਹਾਮਾਰੀ ਨੇ ਪੂਰੀ ਦੁਨੀਆਂ ਅੰਦਰ ਤਰਥੱਲੀ ਮਚਾਈ ਹੋਈ ਹੈ। ਇਸ ਕਾਰਨ ਹੁਣ ਤਕ ਹਜ਼ਾਰਾਂ ਜਾਨਾਂ ਮੌਤ ਦੇ ਮੂੰਹ ‘ਚ ਜਾ ਚੁੱਕੀਆਂ ਹਨ ਜਦਕਿ ਵੱਡੀ ਗਿਣਤੀ ਲੋਕ ਇਸ ਤੋਂ ਪੀੜਤ ਦੱਸੇ ਜਾ ਰਹੇ ਹਨ। ਅਜੇ ਵੀ ਪੂਰੀ ਦੁਨੀਆਂ ਇਸ ਦੀ ਭਿਆਨਕਤਾ ਦੇ ਖ਼ਤਰੇ ਨਾਲ […]

ਨਿੱਜੀ ਚੈਨਲ ਦੇ ਉੱਭਰ ਰਹੇ ਪੱਤਰਕਾਰ ਅਮਨ ਬਰਾੜ ਵੱਲੋਂ ਖ਼ੁਦਕੁਸ਼ੀ

ਨਿੱਜੀ ਚੈਨਲ ਦੇ ਉੱਭਰ ਰਹੇ ਪੱਤਰਕਾਰ ਅਮਨ ਬਰਾੜ ਵੱਲੋਂ ਖ਼ੁਦਕੁਸ਼ੀ

ਚੰਡੀਗੜ੍ਹ: ਨਿੱਜੀ ਚੈਨਲ ਦੇ ਉਭਰ ਰਹੇ ਪੱਤਰਕਾਰ ਅਮਨ ਬਰਾੜ ਵੱਲੋਂ ਖ਼ੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮਨ ਬਰਾੜ ਨੂੰ ਰੀੜ੍ਹ ਦੀ ਹੱਡੀ ਦਾ ਦਰਦ ਸੀ, ਇੱਕ ਮਹੀਨੇ ਤੋਂ ਬੈਡ ਤੇ ਸੀ ਅਤੇ ਉਨ੍ਹਾਂ ਦੇ ਟੈਸਟ ਚੱਲ ਰਹੇ ਸੀ, ਪਰਸੋਂ ਦਿੱਲੀ ਅਪੋਲੋ ਹਸਪਤਾਲ ਚ ਟੈਸਟ ਕਰਵਾਏ ਸੀ।ਸ਼ਾਇਦ ਕੈਂਸਰ ਹੋਣ ਦਾ ਪਤਾ ਲੱਗਿਆ ਜਿਸਤੋਂ […]

ਮੁਸਲਿਮ ਔਰਤਾਂ ਦਾ ਘਰੋਂ ਬਾਹਰ ਨਿਕਲਣਾ ਚੰਗੀ ਗੱਲ: ਸੁਮਿਤ੍ਰਾ ਮਹਾਜਨ

ਮੁਸਲਿਮ ਔਰਤਾਂ ਦਾ ਘਰੋਂ ਬਾਹਰ ਨਿਕਲਣਾ ਚੰਗੀ ਗੱਲ: ਸੁਮਿਤ੍ਰਾ ਮਹਾਜਨ

ਨਵੀਂ ਦਿੱਲੀ : ਦੇਸ਼ ‘ਚ ਸੀਏਏ ਲਾਗੂ ਹੋਣ ਤੋਂ ਬਾਅਦ ਕਈ ਥਾਂ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਉਥੇ ਹੀ ਦਿੱਲੀ ਦਾ ਸ਼ਾਹੀਨ ਬਾਗ ਇਸਦਾ ਕੇਂਦਰ ਬਣਿਆ ਹੋਇਆ ਹੈ ਅਤੇ ਕਈ ਨੇਤਾ ਵੀ ਇਸ ਮੁੱਦੇ ‘ਤੇ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ। ਹੁਣ ਸਾਬਕਾ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਕਿਹਾ ਹੈ ਕਿ ਦੇਸ਼ ‘ਚ […]