By G-Kamboj on
FEATURED NEWS, News

ਨਵੀਂ ਦਿੱਲੀ : ਚੀਨ ਦੇ ਹੁਬੇਈ ਸੂਬੇ ’ਚ ਕਰੋਨਾਵਾਇਰਸ ਨਾਲ ਉਪਜੀ ਸਥਿਤੀ ਨਾਲ ਪ੍ਰਭਾਵਿਤ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪੇਈਚਿੰਗ ’ਚ ਭਾਰਤੀ ਦੂਤਾਵਾਸ ਚੀਨੀ ਅਥਾਰਿਟੀ ਤੇ ਭਾਰਤੀ ਨਾਗਰਿਕਾਂ ਦੇ ਸੰਪਰਕ ਵਿਚ ਹੈ। ਚੀਨ ਤੋਂ ਪਰਤੇ ਦਿੱਲੀ-ਐੱਨਆਰਸੀ ਦੇ ਤਿੰਨ ਵਾਸੀਆਂ […]
By G-Kamboj on
AUSTRALIAN NEWS

ਮੈਲਬੌਰਨ : ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਲੋਂ ਕੌਮੀ ਪੱਧਰ ‘ਤੇ ਆਯੋਜਿਤ ਹੋਣ ਵਾਲੀਆਂ 33ਵੀਆਂ ਸਾਲਾਨਾ ਸਿੱਖ ਖੇਡਾਂ 10 ਅਪ੍ਰੈਲ ਤੋਂ 12 ਅਪ੍ਰੈਲ ਤੱਕ ਪੱਛਮੀ ਆਸਟ੍ਰੇਲੀਆ ਸੂਬੇ ਦੇ ਸ਼ਹਿਰ ਪਰਥ ਵਿੱਚ ਸਥਿੱਤ ਕਰਟਿਨ ਯੂਨੀਵਰਸਿਟੀ, ਬੈਂਟਲੀ ਵਿੱਚ ਪੂਰੇ ਉਤਸ਼ਾਹ ਨਾਲ ਕਰਵਾਈਆਂ ਜਾ ਰਹੀਆਂ ਹਨ।ਖੇਡ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਕਬੱਡੀ, ਹਾਕੀ, ਫੁੱਟਬਾਲ, ਰੱਸ਼ਾਕਸ਼ੀ, ਕ੍ਰਿਕਟ, […]
By G-Kamboj on
SPORTS NEWS

ਹੈਮਿਲਟਨ : ਟੀਮ ਇੰਡੀਆ ਦੇ ਸਪਿਨ ਗੇਂਦਬਾਜ ਯੁਜਵੇਂਦਰ ਚਹਿਲ ਇਸ ਸਮੇਂ ਐਮਐਸ ਧੋਨੀ ਨੂੰ ਕਾਫ਼ੀ ਯਾਦ ਕਰ ਰਹੇ ਹਨ। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ 2019 ਵਿਸ਼ਵ ਕੱਪ ਸੈਮੀਫਾਇਨਲ ਤੋਂ ਬਾਅਦ ਤੋਂ ਮੈਦਾਨ ‘ਚ ਨਹੀਂ ਪਰਤੇ ਹਨ। ਅਜਿਹੇ ‘ਚ ਚਹਿਲ ਨੇ ਮਾਹੀ ਨਾਲ ਜੁੜਿਆ ਇੱਕ ਵੱਡਾ ਰਹੱਸ ਪਰਗਟ ਕੀਤਾ। ਸੋਮਵਾਰ ਨੂੰ ਟੀਮ ਇੰਡੀਆ ਜਦੋਂ ਤੀਜੇ […]
By G-Kamboj on
SPORTS NEWS

ਆਕਲੈਂਡ : ਭਾਰਤ ਦੀ ਸੀਨੀਅਰ ਮਹਿਲਾ ਹਾਕੀ ਟੀਮ ਨੂੰ ਨਿਊਜੀਲੈਂਡ ਦੌਰੇ ‘ਤੇ ਆਪਣੇ ਦੂਜੇ ਮੈਚ ‘ਚ ਸੋਮਵਾਰ ਨੂੰ ਨਿਊਜੀਲੈਂਡ ਵਲੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਿਊਜੀਲੈਂਡ ਦੀ ਟੀਮ ਨੇ ਮੈਚ ਦੇ ਤੀਜੇ ਮਿੰਟ ਵਿੱਚ ਹੀ ਪੇਨਾਲਟੀ ‘ਤੇ ਗੋਲ ਕਰਕੇ 1-0 ਦਾ ਵਾਧਾ ਬਣਾ ਲਿਆ। ਮੇਜਬਾਨ ਟੀਮ ਲਈ ਇਹ ਗੋਲ ਮੇਗਨ ਹੁਲ ਨੇ […]
By G-Kamboj on
INDIAN NEWS

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਵਿਚ ਜਾ ਕੇ ਟਿਕ ਟੋਕ ਬਣਾਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ| ਬੇਸ਼ੱਕ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਸਿੱਖ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਨੌਜਵਾਨ ਅਜਿਹਾ ਕਰਨ ਤੋਂ ਬਾਜ ਨਹੀਂ ਆਉਂਦੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਵੀਡੀਓ ਬਣਾਉਣ ਦਾ […]