ਪੰਜਾਬ ‘ਚ ਹੋਇਆ ‘ਟਿੱਡੀ ਦਲ’ ਦਾਖਲ, ਕਿਸਾਨਾਂ ‘ਚ ਮੱਚੀ ਖਲਬਲੀ!

ਪੰਜਾਬ ‘ਚ ਹੋਇਆ ‘ਟਿੱਡੀ ਦਲ’ ਦਾਖਲ, ਕਿਸਾਨਾਂ ‘ਚ ਮੱਚੀ ਖਲਬਲੀ!

ਚੰਡੀਗੜ੍ਹ : ਆਖਰ ਗੁਜਰਾਤ ਤੋਂ ਹੁੰਦਾ ਹੋਇਆ ਰਾਜਸਥਾਨ ਤੋਂ ਬਾਅਦ ਹੁਣ ਹਰਿਆਲੀ ਦਾ ਦੁਸ਼ਮਣ ਖਤਰਨਾਕ ਟਿੱਡੀ ਦਲ ਪੰਜਾਬ ‘ਚ ਵੀ ਦਾਖਲ ਹੋ ਚੁੱਕਿਆ ਹੈ। ਮਾਲਵੇ ਦੇ ਕਈ ਜ਼ਿਲਿਆਂ ‘ਚ ਟਿੱਡੀ ਦਲ ਦੇ ਭਾਵੇਂ ਹਾਲੇ ਛੋਟੇ-ਛੋਟੇ ਗਰੁੱਪਾਂ ‘ਚ ਦਾਖਲ ਹੋਣ ਕਾਰਣ ਫਿਲਹਾਲ ਵੱਡਾ ਹਮਲਾ ਨਹੀਂ ਹੋਇਆ ਪਰ ਟਿੱਡੀਆਂ ਦੇ ਪੰਜਾਬ ‘ਚ ਕਈ ਥਾਵਾਂ ‘ਤੇ ਖੇਤਾਂ ‘ਚ […]

ਪੂਰਬੀ ਤੁਰਕੀ ‘ਚ ਭੂਚਾਲ ਨਾਲ 22 ਮਰੇ, 1100 ਜ਼ਖ਼ਮੀ

ਪੂਰਬੀ ਤੁਰਕੀ ‘ਚ ਭੂਚਾਲ ਨਾਲ 22 ਮਰੇ, 1100 ਜ਼ਖ਼ਮੀ

ਅੰਕਾਰਾ : ਪੂਰਬੀ ਤੁਰਕੀ ‘ਚ ਸ਼ੁੱਕਰਵਾਰ ਨੂੰ ਆਏ 6.8 ਤੀਬਰਤਾ ਦੇ ਭੁਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਵਧਕੇ 22 ਹੋ ਗਈ ਹੈ, ਜਦਕਿ 1100 ਤੋਂ ਜਿਆਦਾ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਿਕ ਸ਼ੁਰੁਆਤੀ ਭੁਚਾਲ ਤੋਂ ਬਾਅਦ 35 ਆਫਟਰਸ਼ਾਕਸ ਦਰਜ ਕੀਤੇ ਗਏ ਹਨ, […]

ਦਿੱਲੀ ‘ਚ ਭਾਜਪਾ ਨੂੰ ਲੱਗਿਆ ਵੱਡਾ ਝਟਕਾ, ਕੇਜਰੀਵਾਲ ਦੀ ਵਧੀ ਤਾਕਤ

ਦਿੱਲੀ ‘ਚ ਭਾਜਪਾ ਨੂੰ ਲੱਗਿਆ ਵੱਡਾ ਝਟਕਾ, ਕੇਜਰੀਵਾਲ ਦੀ ਵਧੀ ਤਾਕਤ

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਥੇ ਨੇਤਾਵਾਂ ਦੇ ਦਲ ਬਦਲਨ ਦਾ ਸਿਲਸਿਲਾ ਜਾਰੀ ਹੈ। ਨਵੀਨਤਮ ਘਟਨਾਕ੍ਰਮ ‘ਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਹਰੀਨਗਰ ਵਿਧਾਨ ਸਭਾ ਖੇਤਰ ਤੋਂ ਚਾਰ ਵਾਰ ਵਿਧਾਇਕ ਰਹੇ ਹਰਸ਼ਰਨ ਸਿੰਘ ਬੱਲੀ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਮਦਨ ਲਾਲ ਖੁਰਾਨਾ ਸਰਕਾਰ ਵਿੱਚ ਮੰਤਰੀ […]

ਹੁਣ ਗਣਤੰਤਰ ਦਿਵਸ ‘ਤੇ ਡਰੋਨ ਹਮਲੇ ਦਾ ਛਾਇਆ

ਹੁਣ ਗਣਤੰਤਰ ਦਿਵਸ ‘ਤੇ ਡਰੋਨ ਹਮਲੇ ਦਾ ਛਾਇਆ

ਨਵੀਂ ਦਿੱਲੀ : ਡਰੋਨ ਹਮਲੇ ਦੇ ਖ਼ਦਸ਼ੇ ਦਾ ਡਰ ਹੁਣ ਸਰਹੱਦੀ ਇਲਾਕਿਆਂ ਤੋਂ ਰਾਜਧਾਨੀ ਤਕ ਵੀ ਪਹੁੰਚ ਗਿਆ ਹੈ। 26 ਜਨਵਰੀ ਮੌਕੇ ਡਰੋਨ ਹਮਲੇ ਦੇ ਖ਼ਦਸ਼ਿਆਂ ਕਾਰਨ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਇਸ ਸਬੰਧੀ ਗ੍ਰਹਿ ਮੰਤਰਾਲੇ ਵਲੋਂ ਸੁਰੱਖਿਆ ਏਜੰਸੀਆਂ ਨੂੰ ਬਕਾਇਤਾ ਚਿੱਠੀ ਰਾਹੀਂ ਸੁਚੇਤ ਕੀਤਾ ਗਿਆ ਹੈ।ਗ੍ਰਹਿ ਮੰਤਰਾਲੇ ਵਲੋਂ ਲਿਖੀ ਚਿੱਠੀ ਮੁਤਾਬਕ ਇਸ ਸਮੇਂ ਗ਼ੈਰ […]

ਸ਼੍ਰੋਮਣੀ ਕਮੇਟੀ ਦੀ ‘ਅਜ਼ਾਦੀ’ ਸਾਡਾ ਮੁੱਖ ਮਕਸਦ-ਢੀਂਡਸਾ

ਸ਼੍ਰੋਮਣੀ ਕਮੇਟੀ ਦੀ ‘ਅਜ਼ਾਦੀ’ ਸਾਡਾ ਮੁੱਖ ਮਕਸਦ-ਢੀਂਡਸਾ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਸਿਧਾਂਤਾਂ ਦੇ ਮੁੱਦੇ ‘ਤੇ ਮੋਰਚਾ ਖੋਲ੍ਹਣ ਵਾਲੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਉਣ ਦਾ ਝੰਡਾ ਵੀ ਚੁੱਕ ਲਿਆ ਹੈ। ਅਪਣੀ ਲੁਧਿਆਣਾ ਫੇਰੀ ਮੌਕੇ ਪੁਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਜੇ ਕੋਈ […]