ਜੈਪੁਰ ਦੇ ਹੋਟਲ ’ਚੋਂ ਗਾਂਜੇ ਸਣੇ ਫੜਿਆ ਗਿਆ ‘ਆਈਆਈਟੀ ਬਾਬਾ’

ਜੈਪੁਰ ਦੇ ਹੋਟਲ ’ਚੋਂ ਗਾਂਜੇ ਸਣੇ ਫੜਿਆ ਗਿਆ ‘ਆਈਆਈਟੀ ਬਾਬਾ’

ਜੈਪੁਰ, 3 ਮਾਰਚ- ਮਹਾਂਕੁੰਭ ​​ਦੌਰਾਨ ਸੁਰਖ਼ੀਆਂ ਵਿੱਚ ਆਉਣ ਵਾਲੇ ‘IIT ਬਾਬਾ’ ਅਭੈ ਸਿੰਘ ਨੂੰ ਜੈਪੁਰ ਦੇ ਸ਼ਿਪਰਾਪਥ ਇਲਾਕੇ ਦੇ ਇੱਕ ਹੋਟਲ ਵਿਚੋਂ ਥੋੜ੍ਹੀ ਮਾਤਰਾ ਵਿੱਚ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਪੁਲੀਸ ਨੇ ਦਿੱਤੀ ਹੈ। ਸ਼ਿਪਰਾਪਥ ਦੇ ਐਸਐਚਓ ਰਾਜੇਂਦਰ ਕੁਮਾਰ ਗੋਦਾਰਾ ਨੇ ਦੱਸਿਆ ਕਿ ਬਾਅਦ ਵਿੱਚ ਉਸ ਨੂੰ ਜ਼ਮਾਨਤ ਦੇ ਦਿੱਤੀ […]

ਹੈਰਾਨੀ ਦੀ ਗੱਲ ਹੈ ਕਿ ਟਰੰਪ ਨੇ ਜ਼ੇਲੈਂਸਕੀ ਨੂੰ ਥੱਪੜ ਮਾਰਨ ਤੋਂ ਰੋਕ ਲਿਆ: ਰੂਸ

ਹੈਰਾਨੀ ਦੀ ਗੱਲ ਹੈ ਕਿ ਟਰੰਪ ਨੇ ਜ਼ੇਲੈਂਸਕੀ ਨੂੰ ਥੱਪੜ ਮਾਰਨ ਤੋਂ ਰੋਕ ਲਿਆ: ਰੂਸ

ਨਿਊਯਾਰਕ, 2 ਮਾਰਚ- ਰੂਸ ਨੇ ਇਸ ਗੱਲ ਨੂੰ ਲੈ ਕੇ ਹੈਰਾਨੀ ਜਤਾਈ ਹੈ ਕਿ ਓਵਲ ਦਫ਼ਤਰ ’ਚ ਤਿੱਖੀ ਬਹਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਥੱਪੜ ਮਾਰਨ ਤੋਂ ਆਪਣੇ ਆਪ ਨੂੰ ਕਿਵੇਂ ਰੋਕ ਲਿਆ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਅਮਰੀਕਾ ’ਚ ਵਾਪਰੇ ਘਟਨਾਕ੍ਰਮ ’ਤੇ ਪ੍ਰਤੀਕਰਮ ਦਿੰਦਿਆਂ […]

ਨਾਜਾਇਜ਼ ਪਿਸਤੌਲ ਤੇ ਕਾਰਤੂਸਾਂ ਸਣੇ ਦੋ ਗ੍ਰਿਫ਼ਤਾਰ

ਨਾਜਾਇਜ਼ ਪਿਸਤੌਲ ਤੇ ਕਾਰਤੂਸਾਂ ਸਣੇ ਦੋ ਗ੍ਰਿਫ਼ਤਾਰ

ਅੰਬਾਲਾ , 2 ਮਾਰਚ : ਥਾਣਾ ਮੁਲਾਨਾ ਖੇਤਰ ਵਿਚ ਗ਼ੈਰਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਵਿਚ ਸੀਆਈਏ-ਸ਼ਾਹਜ਼ਾਦਪੁਰ, ਅੰਬਾਲਾ ਦੀ ਪੁਲੀਸ ਟੀਮ ਨੇ ਸਬ ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ’ਚ ਕਾਰਵਾਈ ਕਰਦੇ ਹੋਏ ਹਰਮਨ ਸਿੰਘ, ਵਾਸੀ ਪਿੰਡ ਕਲਰੀ ਜਾਗੀਰ, ਥਾਣਾ ਇੰਦਰੀ, ਜ਼ਿਲ੍ਹਾ ਕਰਨਾਲ ਨੂੰ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਹਰਮਨ ਸਿੰਘ […]

ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਤੇਜ਼

ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਤੇਜ਼

ਹੁਸ਼ਿਆਰਪੁਰ, 2 ਮਾਰਚ- ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਲਈ ਸ਼੍ਰੋਮਣੀ ਕਮੇਟੀ ਦਾ ਪੰਜ ਮੈਂਬਰੀ ਵਫ਼ਦ ਬਲਦੇਵ ਸਿੰਘ ਕਲਿਆਣ ਸਮੇਤ ਉਨ੍ਹਾਂ ਦੇ ਹੁਸ਼ਿਆਰਪੁਰ ਵਿਚਲੇ ਗ੍ਰਹਿ ਵਿਖੇ ਪੁੱਜਾ। ਐਡਵੋਕੇਟ ਧਾਮੀ ਨਾਲ ਵਫਦ ਦੀ ਕਰੀਬ ਡੇਢ ਕੁ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਵਫਦ ਨੇ ਸ੍ਰੀ ਧਾਮੀ ਦੇ ਮੁੜ ਜ਼ਿੰਮੇਵਾਰੀ […]

ਕਾਂਗਰਸੀ ਆਗੂ ਹਿਮਾਨੀ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ

ਕਾਂਗਰਸੀ ਆਗੂ ਹਿਮਾਨੀ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ

ਟੋਹਾਣਾ, 2 ਮਾਰਚ- ਯੁਵਾ ਕਾਂਗਰਸੀ ਆਗੂ ਹਿਮਾਨੀ ਦਾ ਬੇਰਹਿਮੀ ਨਾਲ ਕਤਲ ਹੋ ਗਿਆ ਸੀ। ਉਸ ਦੀ ਲਾਸ਼ ਸ਼ਨਿਚਰਵਾਰ ਦੁਪਹਿਰ ਨੂੰ ਸਾਂਪਲਾ ਫਲਾਈਓਵਰ ਨਾਲ ਪੈਂਦੀਆਂ ਝਾੜੀਆਂ ਵਿੱਚ ਇਕ ਸੂਟਕੇਸ ਵਿਚੋਂ ਮਿਲੀ ਸੀ। ਹਿਮਾਨੀ ਦੀ ਮਾਂ ਨੇ ਹੁਣ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਹੱਤਿਆ ਪਿੱਛੇ ਪਾਰਟੀ ਆਗੂਆਂ ਦਾ […]