‘ਜਨ-ਹਿਤ’ ਪਟੀਸ਼ਨ ਕਿ ‘ਸ਼ਰਮ-ਹਿਤ’

ਤਰਲੋਚਨ ਸਿੰਘ ਦੁਪਾਲਪੁਰ ਫੋਨ: 408-915-1268 ਹਾਦਸਾ-ਦਰ-ਹਾਦਸਾ ਅਪਨਾ ਰਹੇ ਹਾਂ ਦਿਨ-ਬ-ਦਿਨ। ਸਦਮਿਆਂ ਦੀ ਭੀੜ ਨੂੰ ਗਲ ਲਾ ਰਹੇ ਹਾਂ ਦਿਨ-ਬ-ਦਿਨ। ਰਾਜਿੰਦਰ ਪਰਦੇਸੀ ਦੇ ਇਸ ਸ਼ਿਅਰ ਮੁਤਾਬਕ ਸੋਚਾਂ ਦੇ ਸਮੁੰਦਰ ਵਿਚੋਂ ਗੋਤੇ ਲਵਾਉਣ ਵਾਲੀਆਂ ਬੁਰੀਆਂ ਤੋਂ ਬੁਰੀਆਂ ਖਬਰਾਂ ਭਾਵੇਂ ਆਲਿਉਂ-ਦੁਆਲਿਉਂ ਹਰ ਰੋਜ਼ ਹੀ ਆਈ ਜਾਂਦੀਆਂ ਹਨ, ਪਰ ਤਿੰਨ ਦਸੰਬਰ ਵਾਲੇ ਦਿਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌੜ ਮੰਡੀ […]

ਅਪਰਾਧੀ ਪਿਛੋਕੜ ਅਤੇ ਭਾਰਤੀ ਸਿਆਸਤਦਾਨ

-ਜਤਿੰਦਰ ਪਨੂੰ ਇਸ ਹਫਤੇ ਪੰਜਾਬ ਅਤੇ ਚਾਰ ਹੋਰ ਰਾਜਾਂ ਲਈ ਵਿਧਾਨ ਸਭਾ ਚੋਣਾਂ ਦੇ ਐਲਾਨ ਦੀ ਉਡੀਕ ਵਿਚ ਅਤੇ ਫਿਰ ਇਸ ਦੇ ਐਲਾਨ ਪਿੱਛੋਂ ਚੋਣ ਜ਼ਾਬਤੇ ਕਾਰਨ ਚੋਣ ਕਮਿਸ਼ਨ ਜਦੋਂ ਮੀਡੀਏ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ, ਉਦੋਂ ਭਾਰਤ ਦੀ ਸੁਪਰੀਮ ਕੋਰਟ ਦੇ ਦੋ ਕਦਮ ਲੋੜ ਜੋਗੀ ਬਹਿਸ ਦਾ ਮੁੱਦਾ ਬਣਨ ਤੋਂ ਰਹਿ ਗਏ। ਪਹਿਲਾ […]

ਅਣਗੌਲੇ ਕੀਤੇ ਜਾ ਰਹੇ ਹਨ ਪਰਵਾਸੀ ਪੰਜਾਬੀ

ਗੁਰਮੀਤ ਸਿੰਘ ਪਲਾਹੀ ਦਵੀਂ ਪਰਵਾਸੀ ਭਾਰਤੀ ਦਿਵਸ ਕਨਵੈਨਸ਼ਨ ਬੈਂਗਲੁਰੂ (ਕਰਨਾਟਕ) ਵਿੱਚ ਭਾਰਤ ਸਰਕਾਰ ਦੇ ਵਿਦੇਸ਼ੀ ਮਾਮਲਿਆਂ ਮੰਤਰਾਲੇ ਵੱਲੋਂ ਕਰਨਾਟਕ ਸਰਕਾਰ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਸਮਾਪਤ ਹੋਈ ਹੈ। ਪਹਿਲਾਂ ਵਾਂਗ ਹੀ, ਇਸ ਕਨਵੈਨਸ਼ਨ ਵਿੱਚ ਵੀ ਪਰਵਾਸੀ ਭਾਰਤੀਆਂ ਵੱਲੋਂ ਆਪਣੇ ਦੇਸ਼ ਲਈ ਨਿਵੇਸ਼ ਅਤੇ ਵਿੱਤੀ ਸਹਿਯੋਗ ਦੇ ਮਾਮਲਿਆਂ ਨੂੰ ਵਿਚਾਰਿਆ ਗਿਆ ਹੈ। ਇਸ ਵੇਲੇ ਭਾਰਤੀ ਮੂਲ […]