ISRO ਦੇ PSLV ਨੇ ਸਫਲਤਾਪੂਰਬਕ ਗ੍ਰਹਿਪੰਧ ’ਤੇ ਪਾਏ ਯੂਰਪੀਅਨ ਸਪੇਸ ਏਜੰਸੀ ਦੇ ਦੋ ਉਪਗ੍ਰਹਿ

ISRO ਦੇ PSLV ਨੇ ਸਫਲਤਾਪੂਰਬਕ ਗ੍ਰਹਿਪੰਧ ’ਤੇ ਪਾਏ ਯੂਰਪੀਅਨ ਸਪੇਸ ਏਜੰਸੀ ਦੇ ਦੋ ਉਪਗ੍ਰਹਿ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 5 ਦਸੰਬਰ : ਸ਼ੁੱਧਤਾ-ਉਡਾਣ ਦੀ ਸ਼ਮੂਲੀਅਤ ਵਾਲੀ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਵਿੱਚ ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਵੀਰਵਾਰ ਨੂੰ ਇੱਕ PSLV-C59 ਰਾਕੇਟ ਰਾਹੀਂ  ਯੂਰਪੀਅਨ ਸਪੇਸ ਏਜੰਸੀ ਦਾ  ਪ੍ਰੋਬਾ-3 ਮਿਸ਼ਨ (Proba-3 mission) ਸਫਲਤਾਪੂਰਵਕ ਲਾਂਚ ਕੀਤਾ। ਇਹ ਯੂਰਪੀਅਨ ਸਪੇਸ ਏਜੰਸੀ (European Space Agency – ESA) ਦਾ ਇਕ ਸੂਰਜੀ ਤਜਰਬਾ ਹੈ। ਇਸਰੋ ਚੇਅਰਮੈਨ […]

ਕੈਨੇਡਾ ਦੇ ਸਾਰਨੀਆ ’ਚ ਮਾਮੂਲੀ ਤਕਰਾਰ ਕਾਰਨ ਪੰਜਾਬੀ ਨੌਜਵਾਨ ਦਾ ਕਤਲ

ਕੈਨੇਡਾ ਦੇ ਸਾਰਨੀਆ ’ਚ ਮਾਮੂਲੀ ਤਕਰਾਰ ਕਾਰਨ ਪੰਜਾਬੀ ਨੌਜਵਾਨ ਦਾ ਕਤਲ

ਵੈਨਕੂਵਰ, 5 ਦਸੰਬਰ : ਕੈਨੇਡੀਅਨ ਸੂਬੇ ਓਂਟਾਰੀਓ ’ਚ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਸਾਰਨੀਆ (Sarnia, Ontario) ਦੀ ਕੁਈਨਜ਼ ਰੋਡ ਸਥਿਤ ਇੱਕੋ ਘਰ ਵਿੱਚ ਨਾਲ ਰਹਿੰਦੇ ਵਿਅਕਤੀ ਵਲੋਂ ਬੀਤੇ ਦਿਨ ਪੰਜਾਬੀ ਨੌਜੁਆਨ ਦੀ ਹੱਤਿਆ ਕਰ ਦਿੱਤੀ ਗਈ। ਦੋਵੇਂ ਇੱਕ ਘਰ ’ਚ ਕਿਰਾਏ ‘ਤੇ ਰਹਿੰਦੇ ਸੀ। ਘਟਨਾ ਦਾ ਕਾਰਨ ਦੋਹਾਂ ‘ਚ ਕਿਸੇ ਮਾਮਲੇ ਨੂੰ ਲੈ ਕੇ […]

ਗੈਸ ਪਾਈਪ ਲਾਈਨ ਮਾਮਲੇ ਕਾਰਨ ਪੁਲੀਸ ਤੇ ਕਿਸਾਨਾਂ ’ਚ ਦੂਜੇ ਦਿਨ ਵੀ ਤਣਾਅ

ਗੈਸ ਪਾਈਪ ਲਾਈਨ ਮਾਮਲੇ ਕਾਰਨ ਪੁਲੀਸ ਤੇ ਕਿਸਾਨਾਂ ’ਚ ਦੂਜੇ ਦਿਨ ਵੀ ਤਣਾਅ

ਤਲਵੰਡੀ ਸਾਬੋ, 5 ਦਸੰਬਰ : ਕਿਸਾਨਾਂ ਦੇ ਖੇਤਾਂ ਵਿੱਚ ਦੀ ਜਬਰੀ ਗੈਸ ਪਾਈਪ ਲਾਈਨ ਵਿਛਾਉਣ ਦੇ ਮਾਮਲੇ ਨੂੰ ਲੈ ਕੇ ਬੁੱਧਵਾਰ ਤੋਂ ਉਪਜੇ ਵਿਵਾਦ ਕਾਰਨ ਕਿਸਾਨਾਂ ਅਤੇ ਪੁਲੀਸ ਵਿਚਕਾਰ ਤਣਾਅ ਦੀ ਸਥਿਤੀ ਵੀਰਵਾਰ ਨੂੰ ਵੀ ਬਰਕਰਾਰ ਹੈ। ਬਹੁ ਕੌਮੀ ਕੰਪਨੀ ਵੱਲੋਂ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਦੀ ਗੈਸ ਪਾਈਪ ਲਾਈਨ ਵਿਛਾਉਣ ਬਦਲੇ ਕਿਸਾਨਾਂ ਵੱਲੋਂ ਪੂਰਾ […]

ਕੋਹਲੀ ਕਰਦੇ ਹਨ ਕਾਲੇ ਪਾਣੀ ਦੀ ਵਰਤੋਂ, ਫਰਾਂਸ ਤੋਂ ਮੰਗਵਾਇਆ ਜਾਂਦਾ

ਕੋਹਲੀ ਕਰਦੇ ਹਨ ਕਾਲੇ ਪਾਣੀ ਦੀ ਵਰਤੋਂ, ਫਰਾਂਸ ਤੋਂ ਮੰਗਵਾਇਆ ਜਾਂਦਾ

ਨਵੀਂ ਦਿੱਲੀ: ਕੋਹਲੀ ਫਿਟਨੈੱਸ ਨੂੰ ਕ੍ਰਿਕਟ ਦੇ ਬਰਾਬਰ ਮਹੱਤਵ ਦਿੰਦੇ ਹਨ। ਜੇਕਰ ਦੂਜੇ ਕ੍ਰਿਕਟਰਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਕੋਹਲੀ ਫਿਟਨੈੱਸ ਫ੍ਰੀਕ ਹਨ। ਕੋਹਲੀ ਖੁਦ ਵੀ ਕਈ ਵਾਰ ਇੰਟਰਵਿਊ ‘ਚ ਇਸ ਬਾਰੇ ਕਹਿ ਚੁੱਕੇ ਹਨ। ਉਹ ਕਸਰਤ ਸਮੇਤ ਆਪਣੀ ਖੁਰਾਕ ‘ਤੇ ਵੀ ਜ਼ਿਆਦਾ ਧਿਆਨ ਦਿੰਦੇ ਹਨ। ਇਸੇ ਲਈ ਕੋਹਲੀ ਦੇ ਖਾਣ ਵਾਲੇ ਚੌਲਾਂ ਤੋਂ ਲੈ […]

ਦੱਖਣੀ ਕੋਰੀਆ ’ਚ ਐਮਰਜੈਂਸੀ ਮਾਰਸ਼ਲ ਲਾਅ ਦਾ ਐਲਾਨ

ਦੱਖਣੀ ਕੋਰੀਆ ’ਚ ਐਮਰਜੈਂਸੀ ਮਾਰਸ਼ਲ ਲਾਅ ਦਾ ਐਲਾਨ

ਸਿਓਲ, 4 ਦਸੰਬਰ- ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੇ ਅੱਜ ਐਮਰਜੈਂਸੀ ਮਾਰਸ਼ਲ ਕਾਨੂੰਨ ਦਾ ਐਲਾਨ ਕੀਤਾ ਅਤੇ ਦੇਸ਼ ’ਚ ਵਿਰੋਧੀ ਧਿਰ ’ਤੇ ਸੰਸਦ ਨੂੰ ਕੰਟਰੋਲ ਕਰਨ, ਉੱਤਰੀ ਕੋਰੀਆ ਪ੍ਰਤੀ ਹਮਦਰਦੀ ਰੱਖਣ ਅਤੇ ਸਰਕਾਰ ਨੂੰ ਅਸਥਿਰ ਕਰਨ ਲਈ ਦੇਸ਼-ਵਿਰੋਧੀ ਸਰਗਰਮੀਆਂ ਦਾ ਦੋਸ਼ ਲਾਇਆ ਹੈ। ਦੂਜੇ ਪਾਸੇ ਯੂਨ ਦੇ ਐਲਾਨ ਮਗਰੋਂ ਡੈਮੋਕਰੈਟਿਕ ਪਾਰਟੀ ਨੇ ਆਪਣੇ […]