ਸ੍ਰੀ ਸਾਹਿਬ ਪਹਿਨਣ ਕਾਰਨ ਸਰਪੰਚ ਨੂੰ ਨਹੀਂ ਮਿਲੀ ਲਾਲ ਕਿੱਲ੍ਹੇ ‘ਚ ਐਂਟਰੀ

ਸ੍ਰੀ ਸਾਹਿਬ ਪਹਿਨਣ ਕਾਰਨ ਸਰਪੰਚ ਨੂੰ ਨਹੀਂ ਮਿਲੀ ਲਾਲ ਕਿੱਲ੍ਹੇ ‘ਚ ਐਂਟਰੀ

ਪਟਿਆਲਾ, 17 ਅਗਸਤ (ਖੁਰਾਣਾ)- ਨਾਭਾ ਬਲਾਕ ਦੇ ਕਲਸਾਣਾ ਪਿੰਡ ਦੀ ਪੰਚਾਇਤ ਨੂੰ 15 ਅਗਸਤ ਦੇ ਮੌਕੇ ‘ਤੇ ਨਵੀਂ ਦਿੱਲੀ ਨਗਰ ਕੌਂਸਲ ਵਿੱਚ ਜਲ ਸ਼ਕਤੀ ਮੰਤਰੀ ਵੀ. ਸਮਾਣਾ ਵੱਲੋਂ ਪਿੰਡ ਦੀ ਸਫਾਈ ਸਵੱਛ ਭਾਰਤ ਅਭਿਆਨ ਦੇ ਤਹਿਤ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਸਰਪੰਚ ਗੁਰੂਧਿਆਨ ਸਿੰਘ ਨੂੰ ਜਲ ਮੰਤਰੀ ਵੱਲੋਂ ਸਨਮਾਨ ਦਿੱਤਾ ਗਿਆ ਪਰ 15 […]

ਮੰਡੀ ਵਿਚ ਬੱਦਲ ਫਟਿਆ, ਕੀਰਤਪੁਰ-ਮਨਾਲੀ ਸੜਕ ਬੰਦ, ਜਾਇਦਾਦ ਨੂੰ ਨੁਕਸਾਨ ਪੁੱਜਾ

ਮੰਡੀ ਵਿਚ ਬੱਦਲ ਫਟਿਆ, ਕੀਰਤਪੁਰ-ਮਨਾਲੀ ਸੜਕ ਬੰਦ, ਜਾਇਦਾਦ ਨੂੰ ਨੁਕਸਾਨ ਪੁੱਜਾ

ਮੰਡੀ, 17 ਅਗਸਤ – ਮੰਡੀ ਜ਼ਿਲ੍ਹੇ ਦੇ ਸ਼ਾਲਾਨਲ ਨਾਲੇ ਵਿਚ ਐਤਵਾਰ ਸਵੇਰੇ ਭਾਰੀ ਬੱਦਲ ਫਟਣ ਨਾਲ ਵਿਆਪਕ ਤਬਾਹੀ ਹੋਈ। ਟਾਕੋਲੀ ਵਿਚ ਕੀਰਤਪੁਰ-ਮਨਾਲੀ ਚਹੁੰਮਾਰਗੀ ਰਸਤੇ ’ਤੇ ਪਾਣੀ ਅਤੇ ਮਲਬਾ ਭਰ ਗਿਆ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ। ਬੱਦਲ ਫਟਣ ਕਾਰਨ ਬੁਨਿਆਦੀ ਢਾਂਚਾ ਫਰਮ ਐਫਕੋਨ ਦੇ ਦਫ਼ਤਰ ਅਤੇ ਕਲੋਨੀ ਦੇ ਆਲੇ-ਦੁਆਲੇ ਕੰਧਾਂ […]

ਸੁਖਨਾ ਝੀਲ ਦੇ ਫਲੱਡ ਗੇਟ ਚੌਥੀ ਵਾਰ ਖੋਲ੍ਹੇ

ਸੁਖਨਾ ਝੀਲ ਦੇ ਫਲੱਡ ਗੇਟ ਚੌਥੀ ਵਾਰ ਖੋਲ੍ਹੇ

ਚੰਡੀਗੜ੍ਹ,  17 ਅਗਸਤ – ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਉੱਤੇ ਪਹੁੰਚ ਗਿਆ ਹੈ। ਸੁਖਨਾ ਝੀਲ ਵਿੱਚ ਪਾਣੀ ਵਧਣ ਕਰਕੇ ਅੱਜ ਚੌਥੀ ਵਾਰ ਇਕ ਫਲੱਡ ਗੇਟ ਨੂੰ ਛੇ ਇੰਚ ਲਈ ਖੋਲ੍ਹਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਨਾ ਝੀਲ ਵਿੱਚ ਅੱਜ ਸਵੇਰ ਤੋਂ […]

ਖ਼ਤਰੇ ਦੇ ਨਿਸ਼ਾਨ ’ਤੇ ਪੁੱਜਿਆ ਪੌਂਗ ਡੈਮ ਦਾ ਪਾਣੀ

ਖ਼ਤਰੇ ਦੇ ਨਿਸ਼ਾਨ ’ਤੇ ਪੁੱਜਿਆ ਪੌਂਗ ਡੈਮ ਦਾ ਪਾਣੀ

ਚੰਡੀਗੜ੍ਹ,  17 ਅਗਸਤ -ਪੌਂਗ ਡੈਮ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਜਿਸ ਤੋਂ ਪੰਜਾਬ ਅੰਦਰ ਹੜ੍ਹਾਂ ਦੀ ਮਾਰ ਦਾ ਖ਼ਤਰਾ ਹੋਰ ਵਧ ਗਿਆ ਹੈ। ਬਿਆਸ ਦਰਿਆ ਵਿੱਚ ਪਹਿਲਾਂ ਹੀ ਪਾਣੀ ਛੱਡੇ ਜਾਣ ਕਰਕੇ ਕਈ ਜ਼ਿਲ੍ਹਿਆਂ ਦੇ ਪਿੰਡ ਅਤੇ ਖੇਤ ਪਾਣੀ ਦੀ ਲਪੇਟ ਵਿਚ ਆ ਚੁੱਕੇ ਹਨ। ਪੌਂਗ ਡੈਮ ’ਚ ਇਸ ਵੇਲੇ […]

ਰਾਹੁਲ ਗਾਂਧੀ ਵੱਲੋਂ ਭਲਕ ਤੋਂ ‘ਵੋਟ ਅਧਿਕਾਰ ਯਾਤਰਾ’ ਸ਼ੁਰੂ ਕਰਨ ਦਾ ਐਲਾਨ

ਰਾਹੁਲ ਗਾਂਧੀ ਵੱਲੋਂ ਭਲਕ ਤੋਂ ‘ਵੋਟ ਅਧਿਕਾਰ ਯਾਤਰਾ’ ਸ਼ੁਰੂ ਕਰਨ ਦਾ ਐਲਾਨ

ਸਾਸਰਾਮ, 17 ਅਗਸਤ – ਬਿਹਾਰ ਵਿੱਚ  ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਵਿਚ ਵਿਆਪਕ ਸੋਧ ਨੂੰ ਲੈ ਕੇ ਜਾਰੀ ਸਿਆਸੀ ਲੜਾਈ ਦਰਮਿਆਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਵੋਟ ਅਧਿਕਾਰ ਯਾਤਰਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਯਾਤਰਾ 17 ਅਗਸਤ ਤੋਂ 1 ਸਤੰਬਰ ਤੱਕ ਚੱਲੇਗੀ। ਰਾਹੁਲ ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ […]