ਰੋਕ ਦਿੱਤਾ ਗਿਆ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ

ਰੋਕ ਦਿੱਤਾ ਗਿਆ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ

ਚੰਡੀਗੜ੍, 22 ਅਪ੍ਰੈਲ : ਇਕ ਅਹਿਮ ਖ਼ਬਰ ਮੁਤਾਬਿਕ ਵਿਵਾਦਿਤ ਫ਼ਿਲਮ ਨਾਨਕ ਸ਼ਾਹ ਫ਼ਕੀਰ ਦੇ ਨਿਰਮਾਤਾ ਸਿੱਕਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਅੱਜ ਇਸ ਫ਼ਿਲਮ ਦੀ ਸਕਰੀਨਿੰਗ ‘ਤੇ ਆਪ ਹੀ ਰੋਕ ਲਗਾ ਦਿੱਤੀ ਹੈ। ਜਿੱਥੇ ਜਿੱਥੇ ਫ਼ਿਲਮ ਚੱਲ ਰਹੀ ਸੀ, ਉਸ ਨੂੰਹੈ। ਸੂਤਰਾਂ ਮੁਤਾਬਕ ਬੀਤੇ ਦਿਨ ਅਕਾਲ ਤਖ਼ਤ ਸਾਹਿਬ […]

ਭਗਵੰਤ ਮਾਨ ਲੋਕ ਸਭਾ ਵਿਚ ‘ਆਪ’ ਦੇ ਲੀਡਰ ਬਣੇ

ਭਗਵੰਤ ਮਾਨ ਲੋਕ ਸਭਾ ਵਿਚ ‘ਆਪ’ ਦੇ ਲੀਡਰ ਬਣੇ

ਚੰਡੀਗੜ੍, 22 ਅਪ੍ਰੈਲ : ਆਮ ਆਦਮੀ ਪਾਰਟੀ ਨੇ ਡਾ. ਧਰਮ ਗਾਂਧੀ ਨੂੰ ਲੋਕ ਸਭਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਭਗਵੰਤ ਮਾਨ ਨੂੰ ਲੋਕ ਸਭਾ ਦਾ ਲੀਡਰ ਬਣਾ ਦਿੱਤਾ ਹੈ। ਭਗਵੰਤ ਮਾਨ ਹੁਣ ਪਾਰਟੀ ਵਲੋਂ ਉਠਣ ਵਾਲੇ ਹਰ ਮੁੱਦੇ ਦੀ ਅਗਵਾਈ ਕਰਨਗੇ। ਇਸ ਤੋਂ ਇਹ ਸਾਫ ਹੈ ਕਿ ਪਾਰਟੀ ਨੇ ਪੰਜਾਬ ‘ਚ ਭਗਵੰਤ ਮਾਨ […]

ਮਸਰਤ ਦਾ ਸਿਰ ਲਿਆਉਣ ਵਾਲੇ ਨੂੰ ਮਿਲੇਗਾ 10 ਲੱਖ ਰੁਪਏ ਦਾ ਇਨਾਮ

ਮਸਰਤ ਦਾ ਸਿਰ ਲਿਆਉਣ ਵਾਲੇ ਨੂੰ ਮਿਲੇਗਾ 10 ਲੱਖ ਰੁਪਏ ਦਾ ਇਨਾਮ

ਕੁਰੂਕਸ਼ੇਤਰ, 22 ਅਪ੍ਰੈਲ : ਐਂਟੀ ਟੈਰੋਰਿਸਟ ਫਰੰਟ ਆਫ਼ ਇੰਡੀਆ ਦੇ ਪ੍ਰਧਾਨ ਵੀਰੇਸ਼ ਸ਼ਾਂਡਿਆਲ ਨੇ ਕਿਹਾ ਕਿ ਕਸ਼ਮੀਰ ਵਿਚ ਪਾਕਿਸਤਾਨ ਦਾ ਝੰਡਾ ਲਹਿਰਾਉਣ ਅਤੇ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦੱਸਣ ਵਾਲੇ ਮਸਰਤ ਆਲਮ ਭੱਟ ਦਾ ਸਿਰ ਕੱਟਣ ਵਾਲੇ ਨੂੰ ਫਰੰਟ 10 ਲੱਖ ਰੁਪਏ ਦਾ ਇਨਾਮ ਦੇਵੇਗਾ। ਸੋਮਵਾਰ ਨੂੰ ਕੁਰੂਕਸ਼ੇਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਸ਼ਾਂਡਿਆਲ ਨੇ […]

ਪੰਜਾਬ ਨੇ ਗੁਜਰਾਤ ਨੂੰ ਪਛਾੜ ਕੇ ਜਿੱਤਿਆ ‘ਗਵਰਨੈਂਸ ਸੁਧਾਰ’ ਐਵਾਰਡ

ਪੰਜਾਬ ਨੇ ਗੁਜਰਾਤ ਨੂੰ ਪਛਾੜ ਕੇ ਜਿੱਤਿਆ ‘ਗਵਰਨੈਂਸ ਸੁਧਾਰ’ ਐਵਾਰਡ

ਚੰਡੀਗੜ, 22 ਅਪ੍ਰੈਲ : ਪੰਜਾਬ ਨੇ ਦੇਸ਼ ਭਰ ਵਿੱਚ ‘ਵਧੀਆ ਪ੍ਰਸ਼ਾਸਕੀ ਸੂਬੇ’ ਵਜੋਂ ਅੱਜ ਵੱਡਾ ਕੌਮੀ ਮਾਣ ਹਾਸਲ ਕੀਤਾ ਹੈ। ਪੰਜਾਬ ਇਕ ਸੰਵੇਦਨਸ਼ੀਲ ਸਰਹੱਦ ਸੂਬਾ ਹੈ ਅਤੇ ਲਗਪਗ ਦੋ ਦਹਾਕੇ ਦਹਿਸ਼ਤਵਾਦ ਅਤੇ ਗੁਆਂਢੀ ਦੁਸ਼ਮਣ ਦੇਸ਼ ਦੇ ਖਤਰਨਾਕ ਮਨਸੂਬਿਆਂ ਦਾ ਸੇਕ ਝੱਲਿਆ ਹੈ। ਅੱਜ ਪੰਜਾਬ ਨੇ ਗੁਜਰਾਤ, ਕੇਰਲਾ ਅਤੇ ਕਰਨਾਟਕਾ ਜਿਹੇ ਬਹ-ਚਰਚਿਤ ਸੂਬਿਆਂ ਨੂੰ ਪਛਾੜ ਕੇ […]

ਕਿਸੇ ਕੇਂਦਰੀ ਮੰਤਰੀ ਨੂੰ ਪੰਜਾਬ ‘ਚ ਵੜਨ ਨਹੀਂ ਦਿੱਤਾ ਜਾਵੇਗਾ : ਜੀਰਾ

ਕਿਸੇ ਕੇਂਦਰੀ ਮੰਤਰੀ ਨੂੰ ਪੰਜਾਬ ‘ਚ ਵੜਨ ਨਹੀਂ ਦਿੱਤਾ ਜਾਵੇਗਾ : ਜੀਰਾ

ਚੰਡੀਗੜ੍, 22 ਅਪ੍ਰੈਲ : ਪੰਜਾਬ ਕਾਂਗਰਸ ਖੇਤ ਮਜਦੂਰ ਸੈਲ ਦੇ ਪ੍ਰਧਾਨ ਇੰਦਰਜੀਤ ਜੀਰਾ ਨੇ ਐਲਾਨ ਕੀਤਾ ਹੈ ਕਿ ਜੇਕਰ ਪੀੜਤ ਕਿਸਾਨਾਂ ਨੂੰ ਇਕ ਹਫਤੇ ਅੰਦਰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਹ ਕਿਸੇ ਵੀ ਕੇਂਦਰੀ ਮੰਤਰੀ ਨੂੰ ਪੰਜਾਬ ‘ਚ ਵੜਨ ਨਹੀਂ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਸੂਬਾ ਸਰਕਾਰ ਦੇ ਮੁੱਖ ਮੰਤਰੀ ਤੇ ਕੈਬਨਿਟ ਦਾ ਵੀ ਵਿਰੋਧ […]