ਕੇਜਰੀਵਾਲ ਨੇ ਭਾਜਪਾ ਦੀ ਰਾਜਨੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਤੇ ਕੀਤੇ ਪੰਜ ਸਵਾਲ

ਕੇਜਰੀਵਾਲ ਨੇ ਭਾਜਪਾ ਦੀ ਰਾਜਨੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਤੇ ਕੀਤੇ ਪੰਜ ਸਵਾਲ

ਨਵੀਂ ਦਿੱਲੀ, 25 ਸਤੰਬਰ- ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖਦਿਆਂ ਭਾਜਪਾ ਦੀ ਰਾਜਨੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਤੇ ਕੀਤੇ ਗਏ ਪੰਜ ਸਵਾਲਾਂ ਦੇ ਜਵਾਬ ਮੰਗੇ ਹਨ। ਕੇਜਰੀਵਾਲ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਨੁਮਾਂਇਦਗੀ ਵਾਲੀ ਕੇਂਦਰ ਸਰਕਾਰ […]

ਪੰਜਾਬ ਵਿਚ ਵੱਡੀ ਪ੍ਰਸ਼ਾਸਕੀ ਰੱਦੋਬਦਲ

ਪੰਜਾਬ ਵਿਚ ਵੱਡੀ ਪ੍ਰਸ਼ਾਸਕੀ ਰੱਦੋਬਦਲ

ਚੰਡੀਗੜ੍ਹ, 25 ਸਤੰਬਰ- ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਬੁੱਧਵਾਰ ਨੂੰ ਸੂਬੇ ਵਿਚ ਪੰਚਾਇਤ ਚੋਣਾਂ ਦੇ ਐਲਾਨ ਤੋਂ ਐਨ ਪਹਿਲਾਂ ਦੋ ਵੱਖ-ਵੱਖ ਹੁਕਮ ਜਾਰੀ ਕਰ ਕੇ ਪਹਿਲਾਂ 49 ਆਈਏਐੱਸ ਤੇ ਪੀਸੀਐੱਸ (11 ਆਈਏਐੱਸ ਤੇ 38 ਪੀਸੀਐੱਸ) ਅਫ਼ਸਰਾਂ ਦੇ ਅਤੇ ਬਾਅਦ 22 ਆਈਪੀਐੱਸ ਅਫ਼ਸਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ […]

ਕਿਊਐਸ ਰੈਂਕਿੰਗਜ਼: ਤਿੰਨ ਆਈਆਈਐਮ ਤੇ ਆਈਐਸਬੀ ਹੈਦਰਾਬਾਦ 100 ਸਿਖਰਲੇ ਅਦਾਰਿਆਂ ’ਚ ਸ਼ਾਮਲ

ਕਿਊਐਸ ਰੈਂਕਿੰਗਜ਼: ਤਿੰਨ ਆਈਆਈਐਮ ਤੇ ਆਈਐਸਬੀ ਹੈਦਰਾਬਾਦ 100 ਸਿਖਰਲੇ ਅਦਾਰਿਆਂ ’ਚ ਸ਼ਾਮਲ

ਨਵੀਂ ਦਿੱਲੀ, 25 ਸਤੰਬਰ : ਕਿਊਐਸ ਰੈਂਕਿੰਗਜ਼ ਦੇ ਬੁੱਧਵਾਰ ਨੂੰ ਕੀਤੇ ਗਏ ਐਲਾਨ ਮੁਤਾਬਕ ਭਾਰਤ ਦੇ ਤਿੰਨ ਆਈਆਈਐਮਜ਼ ਤੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਹੈਦਰਾਬਾਦ ਨੂੰ ਆਪਣੇ ਐਮਬੀਏ ਕੋਰਸਾਂ ਲਈ ਸੰਸਾਰ ਦੇ ਚੋਟੀ ਦੇ 100 ਬਿਜ਼ਨਸ ਮੈਨੇਜਮੈਂਟ ਅਦਾਰਿਆਂ ਵਿਚ ਥਾਂ ਹਾਸਲ ਹੋਈ ਹੈ। ਦਰਜਾਬੰਦੀ ਮੁਤਾਬਕ ਅਮਰੀਕਾ ਦਾ ਸਟੈਨਫੋਰਡ ਸਕੂਲ ਆਫ਼ ਬਿਜ਼ਨਸ ਇਸ ਸਬੰਧੀ ਦੁਨੀਆਂ ਭਰ […]

ਪੰਜਾਬ ਵਿੱਚ 15 ਅਕਤੂਬਰ ਨੂੰ ਹੋਣਗੀਆਂ ਪੰਚਾਇਤੀ ਚੋਣਾਂ

ਚੰਡੀਗੜ੍ਹ, 25 ਸਤੰਬਰ : ਸੂਬੇ ਵਿਚ ਪੰਚਾਇਤੀ ਚੋਣਾਂ ਸਬੰਧੀ ਰਾਜ ਚੋਣ ਕਮਿਸ਼ਨ ਵੱਲੋਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਚੋਣਾਂ ਦੀ ਮਿਤੀ 15 ਅਕਤੂਬਰ ਤੈਅ ਕੀਤੀ ਗਈ ਹੈ। ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਪੰਜਾਬ ਭਵਨ ਵਿਚ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ।ਇਸ ਸਬੰਧੀ ਨਾਮਜ਼ਦਗੀਆਂ 27 ਸਤੰਬਰ ਤੋਂ ਭਰੀਆਂ […]

ਮੁੜ ਵਾਪਸ ਆਉਣੇ ਚਾਹੀਦੇ 3 ਖੇਤੀ ਕਾਨੂੰਨ, ਕੰਗਨਾ ਦੇ ਬਿਆਨ ਨੇ ਲਿਆਂਦਾ ਸਿਆਸੀ ਭੁਚਾਲ

ਮੁੜ ਵਾਪਸ ਆਉਣੇ ਚਾਹੀਦੇ 3 ਖੇਤੀ ਕਾਨੂੰਨ, ਕੰਗਨਾ ਦੇ ਬਿਆਨ ਨੇ ਲਿਆਂਦਾ ਸਿਆਸੀ ਭੁਚਾਲ

ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਨੇ ਕਿਸਾਨਾਂ ਨਾਲ ਜੁੜਿਆ ਅਜਿਹਾ ਬਿਆਨ ਦਿੱਤਾ ਹੈ ਕਿ ਉਹ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਸਬੰਧਤ ਤਿੰਨ ਕਾਨੂੰਨ ਵਾਪਸ ਲਿਆਂਦੇ ਜਾਣ। ਇੰਨਾ ਹੀ ਨਹੀਂ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਕਿਸਾਨਾਂ ਨੂੰ ਖੁਦ ਇਸ ਦੀ ਮੰਗ ਕਰਨੀ ਚਾਹੀਦੀ ਹੈ। ਹਾਲਾਂਕਿ, ਭਾਜਪਾ […]