By G-Kamboj on
FEATURED NEWS, News
ਭਿਵਾਨੀ, 19 ਅਪ੍ਰੈਲ : ਕੰਨਿਆ ਭਰੂਣ ਹੱਤਿਆ ਵਰਗੇ ਗੰਭੀਰ ਅਪਰਾਧ ਵਿਚ ਸ਼ਾਮਲ ਹੋਣ ਵਾਲੇ ਵਿਅਕਤੀ ਦਾ ਹੁੱਕਾ-ਪਾਣੀ ਬੰਦ ਕਰ ਦਿੱਤਾ ਜਾਵੇਗਾ। ਖਾਪ ਉਸ ਵਿਅਕਤੀ ਦਾ ਸਮੂਹਿਕ ਬਾਈਕਾਟ ਕਰੇਗੀ ਅਤੇ ਅਜਿਹੇ ਅਪਰਾਧ ਵਿਚ ਸ਼ਾਮਲ ਲੋਕਾਂ ਦੀ ਜਾਣਕਾਰੀ ਦੇਣ ਵਾਲਿਆਂ ਨੂੰ ਸਨਮਾਨਿਤ ਵੀ ਕਰੇਗੀ। ਚਾਰ ਸੂਬਿਆਂ ਦੀਆਂ 50 ਦੇ ਕਰੀਬ ਖਾਪ ਪੰਚਾਇਤਾਂ ਨੇ ਇੱਥੇ ਆਯੋਜਿਤ ਮਹਾਂ ਪੰਚਾਇਤ […]
By G-Kamboj on
FEATURED NEWS, News
ਤ੍ਰਿਪੋਲੀ, 19 ਅਪ੍ਰੈਲ : ਲੀਬੀਆ ਦੇ ਸਮੁੰਦਰੀ ਤੱਟ ਨਜ਼ਦੀਕ ਭੂ ਮੱਧ ਸਾਗਰ ਵਿਚ ਇਕ ਮੁਸਾਫਿਰ ਜਹਾਜ਼ ਦੇ ਡੁੱਬਣ ਨਾਲ 700 ਦੇ ਕਰੀਬ ਪ੍ਰਵਾਸੀ ਮਾਰੇ ਗਏ ਹਨ। ਜਹਾਜ਼ ਉੱਤੇ 700 ਤੋਂ ਵੱਧ ਲੋਕ ਸਵਾਰ ਸਨ। ਹੁਣ ਤੱਕ ਮਿਲ ਰਹੀ ਜਾਣਕਾਰੀ ਮੁਤਾਬਕ ਕੁਝ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਫਿਲਹਾਲ ਰਾਹਤ ਮੁਹਿੰਮ ਜਾਰੀ ਹੈ। ਇਸ ਜਹਾਜ਼ ਹਾਦਸੇ […]
By G-Kamboj on
FEATURED NEWS, News
ਸਿੰਗਾਪੁਰ, 19 ਅਪ੍ਰੈਲ : ਸਿੰਗਾਪੁਰ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ‘ਤੇ ਇੱਥੋਂ ਦੇ ਪੰਜਾਬੀ ਭਾਈਚਾਰੇ ਨੇ ਭੰਗੜਾ ਸਮੇਤ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮ ਕਰਵਾਏ, ਜਿਨਾਂ ਵਿਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਹੈ। ਭਾਰਤੀ ਮਿਸ਼ਨ ਅਤੇ ਸਿੰਗਾਪੁਰ ਖਾਲਸਾ ਐਸੋਸੀਏਸ਼ਨ ਨੇ ਇਸ ਮੌਕੇ ਉੱਤੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਅਗਵਾਈ ਵਿਚ ਇਕ ਸ਼ੋਅ […]
By G-Kamboj on
FEATURED NEWS, News
ਸ੍ਰੀਨਗਰ, 18 ਅਪ੍ਰੈਲ : ਵੱਖਵਾਦੀ ਨੇਤਾ ਮਸਰਤ ਆਲਮ ਦੀ ਗ੍ਰਿਫ਼ਤਾਰੀ ਮਗਰੋਂ ਵਾਦੀ ਦੇ ਹਾਲਾਤ ਕਾਫ਼ੀ ਵਿਗੜ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਜੰਮੂ ਕਸ਼ਮੀਰ ‘ਚ ਬੰਦ ਦਾ ਐਲਾਨ ਕੀਤਾ ਹੈ। ਉਥੇ ਹੀ ਪ੍ਰਦਰਸ਼ਨਕਾਰੀਆਂ ਦੇ ਹਿੰਸਕ ਪ੍ਰਦਰਸ਼ਨਾਂ ਦੇ ਚਲਦਿਆਂ ਪੁਲਿਸ ਨੂੰ ਗੋਲੀਆਂ ਚਲਾਉਣੀਆਂ ਪਈਆਂ ਜਿਸ ਮਗਰੋਂ ਇਕ ਨੌਜਵਾਨ ਦੀ ਮੌਤ ਹੋ ਗਈ। ਪਰ ਇਸ ਸੱਭ ਵਿਚਾਲੇ ਸਰਕਾਰ ਨੂੰ […]
By G-Kamboj on
FEATURED NEWS, News
ਵਾਸ਼ਿੰਗਟਨ, 18 ਅਪ੍ਰੈਲ : ਸਾਲ 2050 ਵਿਚ ਮੁਸਲਮਾਨਾਂ ਦੀ ਧਾਰਮਿਕ ਪੱਖੋਂ ਅਮਰੀਕਾ ਵਿਚ ਦੂਜੀ ਸਭ ਤੋਂ ਵੱਡੀ ਆਬਾਦੀ ਹੋਵੇਗਾ ਅਤੇ ਉਹ ਯਹੂਦੀਆਂ ਨੂੰ ਪਛਾੜ ਕੇ ਈਸਾਈਆਂ ਤੋਂ ਬਾਅਦ ਦੇਸ਼ ਵਿਚ ਦੂਜਾ ਸਭ ਤੋਂ ਵੱਡਾ ਧਾਰਮਿਕ ਸਮੂਹ ਕਾਇਮ ਕਰਨਗੇ। ਇਹ ਗੱਲ ਅਮਰੀਕਾ ਦੇ ਨਾਮੀ ਖੋਜ ਅਦਾਰੇ ਪਿਊ ਰਿਸਰਚ ਸੈਂਟਰ ਵੱਲੋਂ ਜਾਰੀ ਰਿਪੋਰਟ ਤੋਂ ਸਾਹਮਣੇ ਆਈ ਹੈ। […]