…ਤਾਂ ਕਦੇ ਵੀ ਜਾ ਸਕਦੀ ਹੈ ਸਮਰਿਤੀ ਈਰਾਨੀ ਦੀ ਕੁਰਸੀ

ਨਵੀਂ ਦਿੱਲੀ, 8 ਅਪ੍ਰੈਲ : ਹਮੇਸ਼ਾ ਕਿਸੀ ਨਾ ਕਿਸੀ ਖਬਰ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਮਨੁੱਖੀ ਸੰਸਾਧਨ ਮੰਤਰੀ ਸਮਰਿਤੀ ਈਰਾਨੀ ਤੋਂ ਸੰਘ ਕਾਫੀ ਨਾਰਾਜ਼ ਚੱਲ ਰਿਹਾ ਹੈ। ਖਬਰ ਅਨੁਸਾਰ ਛੇਤੀ ਹੀ ਉਨ੍ਹਾਂ ਦੇ ਮੰਤਰਾਲੇ ਨੂੰ ਬਦਲਿਆ ਜਾ ਸਕਦਾ ਹੈ। ਦਰਅਸਲ, ਸਮਰਿਤੀ ਦੇ ਕੰਮਕਾਜ ਦੇ ਤੌਰ ਤਰੀਕਿਆਂ ਤੇ ਫੈਸਲਿਆਂ ਨੂੰ ਲੈ ਕੇ ਮੰਤਰਾਲੇ ‘ਚ ਰੋਸ ਹੈ। […]

ਅਟਾਰੀ 'ਤੇ ਦਰਸ਼ਕ ਲਾਈਨ ਨੂੰ ਮਿਲੇਗਾ ਨਵਾਂ ਸਵਰੂਪ

ਨਵੀਂ ਦਿੱਲੀ, 8 ਅਪ੍ਰੈਲ : ਕੇਂਦਰੀ ਲੋਕ ਨਿਰਮਾਣ ਵਿਭਾਗ ਅਟਾਰੀ ਸਰਹੱਦ ਚੌਕੀ ਦੇ ਸਵਰੂਪ ‘ਚ ਵੱਡਾ ਬਦਲਾਅ ਕਰਨ ਦੀ ਯੋਜਨਾ ਦੇ ਤਹਿਤ ਉੱਥੇ ਇਕ ਨਵੇਂ ਦਰਸ਼ਕ ਦੀਰਘਾ ਦਾ ਨਿਰਮਣ ਕਰੇਗਾ ਜਿਸ ਨਾਲ ਉੱਥੇ ਬੈਠਣ ਦੀ ਵਿਵਸਥਾ ਨੂੰ ਦੋਗੁਣਾ ਤੋਂ ਜ਼ਿਆਦਾ ਵਧ ਜਾਵੇਗੀ। ਯੋਜਨਾ ਦੇ ਤਹਿਤ ਪੰਜਾਬ ਕੋਲ ਸਥਿਤ ਸਰਹੱਦ ਚੌਕੀ ‘ਤੇ ਦਰਸ਼ਕ ਲਾਈਨ ‘ਚ ਬੈਠਣ […]

ਨਰਿੰਦਰ ਮੋਦੀ ਨੇ ਕੈਨੇਡਾ ਫੇਰੀ ਦੌਰਾਨ ਕਾਮਾਗਾਟਾ ਮਾਰੂ ਮਿਊਜ਼ੀਅਮ ਜਾਣ ਦੀ ਯੋਜਨਾ ਉਲੀਕੀ

ਨਵੀਂ ਦਿੱਲੀ, 8 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਅਗਲੇ ਹਫਤੇ ਕੈਨੇਡਾ ਫੇਰੀ ਉੱਤੇ ਜਾ ਰਹੇ ਹਨ, ਵੈਨਕੂਵਰ ਵਿਚ ਕਾਮਾਗਾਟਾ ਮਾਰੂ ਮਿਊਜ਼ੀਅਮ ਵੀ ਜਾਣਗੇ। ਰਾਜਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਬੰਗਲੁਰੂ ਵਿਚ ਭਾਜਪਾ ਦੀ ਕਾਰਜਕਾਰਨੀ ਮੰਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਮਾਗਾਟਾ ਮਾਰੂ ਮਿਊਜ਼ੀਅਮ ਜਾਣ ਲਈ ਅਪੀਲ ਕੀਤੀ ਸੀ। ਉਨਾਂ ਦੱਸਿਆ ਕਿ […]

ਕਿਸਾਨਾਂ ਨੂੰ ਹੁਣ 50% ਨਹੀਂ, 33% ਫਸਲ ਖਰਾਬ ਹੋਣ 'ਤੇ ਮਿਲੇਗਾ ਮੁਆਵਜ਼ਾ : ਮੋਦੀ

ਨਵੀਂ ਦਿੱਲੀ, 8 ਅਪ੍ਰੈਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹੁਣ ਤੱਕ 50 ਫੀਸਦੀ ਤੋਂ ਵੱਧ ਫਸਲ ਨੁਕਸਾਨ ਹੋਣ ਉੱਤੇ ਮੁਆਵਜ਼ਾ ਮਿਲਿਆ ਕਰਦਾ ਸੀ ਪਰ ਹੁਣ ਸਰਕਾਰ ਨੇ ਤੈਅ ਕਤਾ ਹੈ ਕਿ 33 ਫੀਸਦੀ ਫਸਲ ਦਾ ਨੁਕਸਾਨ ਹੋਣ ਉੱਤੇ ਮੁਆਵਜ਼ਾ ਦਿੱਤਾ ਜਾਵੇਗਾ। ਨਾਲ ਹੀ ਉਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਮਿਲਣ ਵਾਲੇ ਮੁਆਵਜ਼ੇ […]

ਬਰਤਾਨੀਆ 'ਚ ਪੰਜਾਬੀ ਭਾਸ਼ਾ ਨੂੰ ਪ੍ਰੀਖਿਆ 'ਚੋਂ ਖਤਮ ਕਰਨ ਦੀ ਯੋਜਨਾ ਤਿਆਰ

ਲੰਡਨ, 8 ਅਪ੍ਰੈਲ : ਬਰਤਾਨੀਆ ਵਿਚ ਪ੍ਰੀਖਿਆ ਬੋਰਡਾਂ ਨੇ ਪੰਜਾਬੀ ਸਮੇਤ ਕਈ ਹੋਰਨਾਂ ਵਿਦੇਸ਼ੀ ਭਾਸ਼ਾਵਾਂ ਨੂੰ ਪ੍ਰੀਖਿਆਂ ਵਿਚੋਂ ਖਤਮ viagra ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਬਰਤਾਨੀਆ ਵਿਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਤੀਜੀ ਭਾਸ਼ਾ ਹੈ। ਸਾਲ 2011 ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਸਭ ਤੋਂ ਵੱਧ ਅਗਰੇਜ਼ੀ ਅਤੇ ਪੋਲਿਸ਼ ਭਾਸ਼ਾ ਬੋਲੀ ਜਾਂਦੀ ਹੈ। […]