By G-Kamboj on
FEATURED NEWS, News
ਵਾਸ਼ਿੰਗਟਨ, 18 ਅਪ੍ਰੈਲ : ਟਾਟਾ ਕੰਸਲਟੇਂਸੀ ਸਰਵਿਸਸ (ਟੀ ਸੀ ਐਸ) ਦੇ ਇਕ ਸਾਬਕਾ ਅਮਰੀਕੀ ਕਰਮਚਾਰੀ ਨੇ ਉਸ ਉੱਤੇ ਰੁਜ਼ਗਾਰ ਦੇਣ ਵਿਚ ਭੇਦਭਾਵ ਵਰਤਣ ਦਾ ਦੋਸ਼ ਲਾਇਆ ਹੈ। ਇਸ ਕਰਮਚਾਰੀ ਦਾ ਦੋਸ਼ ਹੈ ਕਿ ਕੰਪਨੀ ਉਨਾਂ ਵਿਅਕਤੀਆਂ ਨਾਲ ਭੇਦਭਾਵ ਕਰਦੀ ਹੈ ਜੋ ਦੱਖਣੀ ਏਸ਼ੀਆਈ ਨਹੀਂ ਹਨ। ਸਟੀਵਨ ਹੇਟ ਮੁਤਾਬਕ ਉਨਾਂ ਨੇ ਅਮਰੀਕਾ ਵਿਚ ਕੰਪਨੀ ਦੇ ਵੱਖ […]
By G-Kamboj on
FEATURED NEWS, News
ਮੈਨਹਟਨ, 18 ਅਪ੍ਰੈਲ : ਸਿੱਖਾਂ ਨੇ ਵਿਦੇਸ਼ਾਂ ਵਿਚ ਅਜਿਹੀ ਛਾਪ ਛੱਡੀ ਹੈ ਕਿ ਹੁਣ ਗੋਰੇ ਵੀ ਉਨਾਂ ਦੇ ਕਿਰਦਾਰ ਨੂੰ ਲੈ ਕੇ ਫਿਲਮਾਂ ਬਣਾਉਣ ਲੱਗੇ ਪਏ ਹਨ। ਹਾਲੀਵੁੱਡ ਵਿਚ ਇਸ ਤਰ•ਾਂ ਦੀ ਇਕ ਫਿਲਮ ‘ਲਰਨਿੰਗ ਟੂ ਡਰਾਈਵ’ ਬਣਾਈ ਹੈ, ਜਿਸ ਵਿਚ ਮੁੱਖ ਭੂਮਿਕਾ ਵਿਚ ਇਕ ਸਿੱਖ ਦਿਖਾਈ ਦੇਵੇਗਾ। ਸਿੱਖ ਦਾ ਕਿਰਦਾਰ ਸਰ ਬੇਨ ਕਿੰਗਸਲੇ ਨੇ […]
By G-Kamboj on
AUSTRALIAN NEWS
ਸਿਡਨੀ , 17 ਅਪ੍ਰੈਲ : ਉੱਤਰੀ ਸਿਡਨੀ ‘ਚ ਰਹਿਣ ਵਾਲੀ ਮਿਲੀ ਬੇਲੇ ਡਾਇਮੰਡ ਸੋਸ਼ਲ ਮੀਡੀਆ ਸੈਲੇਬ੍ਰਿਟੀ ਬਣ ਚੁੱਕੀ ਹੈ ਅਤੇ ਉਸ ਦੇ ਲੱਖਾਂ ਫੈਨਜ਼ ਹਨ। ਦਰਅਸਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਦੇ ਚਲਦੇ ਸਿਰਫ ਦੋ ਸਾਲ ਦੀ ਇਹ ਬੱਚੀ ਮਾਡਲ ਦੇ ਤੌਰ ‘ਤੇ ਚਰਚਿਤ ਹੋ ਚੁੱਕੀ ਹੈ, ਇੰਨੀ ਛੋਟੀ ਉਮਰ ‘ਚ ਉਸ ਕੋਲ ਡਿਜ਼ਾਇਨਰ […]
By G-Kamboj on
AUSTRALIAN NEWS
ਬ੍ਰਿਸਬੇਨ , 17 ਅਪ੍ਰੈਲ : ਆਸਟ੍ਰੇਲੀਆ ਦੇ ਸੂਬੇ ਕਵੀਨਜ਼ਲੈਂਡ ਦੇ ਸ਼ਹਿਰ ਕੇਨਸ ਵਿਖੇ ਰਹਿੰਦੇ ਜ਼ਿਲਾ ਪਠਾਨਕੋਟ ਨਾਲ ਸਬੰਧ ਰੱਖਦੇ ਪੰਜਾਬੀ ਨੌਜਵਾਨ ਦੀ ਆਪਣੇ ਹੀ ਘਰ ਦੇ ਬਾਹਰ ਹੋਏ ਦਰਦਨਾਕ ਹਾਦਸੇ ‘ਚ ਕਲ ਅਚਾਨਕ ਮੌਤ ਹੋ ਗਈ। ਇਸ ਹਾਦਸੇ ‘ਚ 26 ਸਾਲਾ ਨੌਜਵਾਨ ਜਸ਼ਨ ਵਿਰਕ ਜੋ ਕਿ ਕੁਝ ਹੀ ਮਹੀਨੇ ਪਹਿਲਾਂ ਆਪਣੇ ਭਰਾ ਕੋਲ ਆਸਟ੍ਰੇਲੀਆ ਆਇਆ […]
By G-Kamboj on
FEATURED NEWS, News
ਨਵੀਂ ਦਿੱਲੀ, 17 ਅਪ੍ਰੈਲ : ਬੀ.ਐਸ.ਐਨ.ਐਲ. ਉਪਭੋਗਤਾਵਾਂ ਲਈ ਇਕ ਵੱਡੀ ਖੁਸ਼ਖਬਰੀ ਹੈ। ਬੀ.ਐਸ.ਐਨ.ਐਲ. ਦੀ ਲੈਂਡਲਾਈਨ ਸਰਵਿਸ ‘ਤੇ ਗਾਹਕਾਂ ਦੀ ਲਗਾਤਾਰ ਕਮੀ ਨੂੰ ਦੇਖਦੇ ਹੋਏ ਕੰਪਨੀ ਨੇ ਇਕ ਨਵਾਂ ਕਦਮ ਚੁੱਕਿਆ ਹੈ। ਕੰਪਨੀ ਹੁਣ ਆਪਣਾ ਲੈਂਡਲਾਈਨ ਵਰਤੋਂ ਕਰਨ ਵਾਲੇ ਲੋਕਾਂ ਨੂੰ ਪੂਰੇ ਦੇਸ਼ ‘ਚ ਇਕ ਮਈ ਤੋਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 7 ਵਜੇ […]