By G-Kamboj on
FEATURED NEWS, News
ਨਵੀਂ ਦਿੱਲੀ, 17 ਅਪ੍ਰੈਲ : ਮਸਰਤ ਆਲਮ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਸਮਰਥਨ ‘ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਸੰਸਥਾਪਕ ਹਾਫ਼ਿਜ਼ ਸਈਅਦ ਉਤਰ ਆਇਆ ਹੈ। ਮਸਰਤ ਆਲਮ ਦੇ ਸਮਰਥਨ ‘ਚ ਹਾਫ਼ਿਜ਼ ਸਈਅਦ ਨੇ ਲਾਹੌਰ ‘ਚ ਇਕ ਰੈਲੀ ਕੀਤੀ। ਰੈਲੀ ‘ਚ ਸਈਅਦ ਨੇ ਕਿਹਾ ਕਿ ਮਸਰਤ ਆਲਮ ਬਾਗ਼ੀ ਨਹੀਂ ਹੈ। ਅਸੀਂ ਕਸ਼ਮੀਰੀ ਲੋਕਾਂ ਲਈ ਕੁਰਬਾਨੀ ਦੇਵਾਂਗੇ। ਕਸ਼ਮੀਰ […]
By G-Kamboj on
World
ਵਾਸ਼ਿੰਗਟਨ, 17 ਅਪ੍ਰੈਲ : ਅਮਰੀਕਾ ‘ਚ ਇੱਕ ਆਈਟੀ ਪ੍ਰੋਫੈਸ਼ਨਲ ਨੇ ਭਾਰਤੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਸ (ਟੀਸੀਐਸ) ਲਿਮਿਟਡ ਦੇ ਵਿਰੁੱਧ ਮੁਕੱਦਮਾ ਕੀਤਾ ਹੈ ਇਹ ਮੁਕੱਦਮਾ ਅਮਰੀਕਾ ‘ਚ ਵੱਡੀ ਗਿਣਤੀ ‘ਚ ਦੱਖਣੀ ਏਸ਼ੀਆਈ ਕਰਮਚਾਰੀਆਂ ਨੂੰ ਭਰਤੀ ਕਰਨ ਦੇ ਵਿਰੁੱਧ ਕੀਤਾ ਗਿਆ ਹੈ ਸਟੀਵਨ ਹੈਲਟ ਪਹਿਲਾਂ ਟੀਸੀਐਸ ‘ਚ ਕੰਮ ਕਰ ਚੁੱਕੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ […]
By G-Kamboj on
World
ਆਕਲੈਂਡ 17 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਇਥੇ ਇਕ ਭਾਰਤੀ ਮਾਲਕੀ ਵਾਲੇ ਅਤੇ ਸਿੱਖਿਆ ਮੰਤਰਾਲੇ ਅਨੁਸਾਰ ਕੈਟਾਗਿਰੀ ਵੱਨ ਅਧੀਨ ਆਉਂਦੇ ਸਿੱਖਿਆ ਕੇਂਦਰ ‘ਨਿਊਜ਼ੀਲੈਂਡ ਇੰਸਟੀਚਿਊਟਪ ਆਫ ਟੈਕਨੀਕਲ ਟ੍ਰੇਨਿੰਗ’ ਮੈਨੁਕਾਓ ਸ਼ਹਿਰ ਦੇ ਵਿਦਿਆਰਥੀਆਂ ਨੇ ਅੱਜ ਪਹਿਲੀ ਵਾਰ ਇਕ ‘ਸਪੈਸ਼ਲ ਬਿਜ਼ਨਸ ਈਵੈਂਟ’ ਦਾ ਆਯੋਜਨ ਕੀਤਾ। ਇਸ ਸੈਮੀਨਾਰ ਨੁਮਾ ਸਮਾਗਮ ਦੇ ਵਿਚ ਮਹਿਮਾਨ ਸਪੀਕਰ ਦੇ ਤੌਰ ‘ਤੇ ਡਾ. ਗਿਲੀਅਨ ਸਟੀਵਾਰਟ ਡਾਇਰੈਕਟਰ […]
By G-Kamboj on
SPORTS NEWS
ਨਵੀਂ ਦਿੱਲੀ, 17 ਅਪ੍ਰੈਲ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਦੀ ਦੌੜ ਵਿਚ ਸ਼ਾਮਲ ਹਨ। ਇਕ ਰਿਪੋਰਟ ਮੁਤਾਬਕ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਦੇ ਕੋਚ ਡੰਕਨ ਫਲੈਚਰ ਛੇਤੀ ਹੀ ਅਹੁਦਾ ਛੱਡਣ ਜਾ ਰਹੇ ਹਨ, ਕਿਉਂਕਿ ਉਨਾਂ ਦਾ ਕਾਰਜਕਾਲ ਖਤਮ ਹੋ ਚੁੱਕਾ ਹੈ। ਉਨ•ਾਂ ਦੇ ਸਥਾਨ ਉੱਤੇ […]
By G-Kamboj on
FEATURED NEWS, News
ਚੰਡੀਗੜ੍, 17 ਅਪ੍ਰੈਲ : ਫਿਲਮ ‘ਨਾਨਕ ਸ਼ਾਹ ਫਕੀਰ’ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਬੈਨ ਕਰ ਦਿੱਤੀ ਹੈ। ਚੰਡੀਗੜ੍ਹ ਦੇ ਸਿਨੇਮਾ ਘਰਾਂ ਵਿੱਚ ਅੱਜ ਫਿਲਮ ਰਿਲੀਜ਼ ਹੋਣੀ ਸੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੋ ਮਹੀਨਿਆਂ ਲਈ ਫਿਲਮ ਰਿਲੀਜ਼ ‘ਤੇ ਰੋਕ ਲਾ ਚੁੱਕੀ ਹੈ। ਫਿਲਮ ਰਿਲੀਜ਼ ‘ਤੇ ਬੈਨ ਪਿੱਛੇ ਕਾਰਨ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣਾ ਦੱਸਿਆ ਗਿਆ […]