By G-Kamboj on
FEATURED NEWS, News
ਟੋਰਾਂਟੋ, 16 ਅਪ੍ਰੈਲ : ਕੈਨੇਡਾ ਦੇ ਟੋਰਾਂਟੋ ਦੇ ਰਿਕੋਕਾਲੇਜੀਅਮ ਆਡੀਟੋਰੀਅਮ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਨਜ਼ਾਰਾ ਨਿਊਯਾਰਕ ਦੇ ਮੈਡੀਸਨ ਸਕਵੇਅਰ ਜਾਂ ਫਿਰ ਆਸਟ੍ਰੇਲੀਆ ਵਿਚ ਮੋਦੀ ਦੇ ਹੋਏ ਅਜਿਹੇ ਹੀ ਪ੍ਰੋਗਰਾਮ ਤੋਂ ਅਲੱਗ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਨਾਲ ਮੋਦੀ ਰਿਕੋਕਾਲੇਜੀਅਮ ਪਹੁੰਚੇ, ਜਿੱਥੇ […]
By G-Kamboj on
FEATURED NEWS
ਅਹਿਮਦਾਬਾਦ, 16 ਅਪ੍ਰੈਲ : ਗੁਜਰਾਤ ਹਾਈਕੋਰਟ ਨੇ ਸੂਰਤ ਦੀ 24 ਸਾਲਾ ਬਲਾਤਕਾਰ ਪੀੜਤਾ ਦੀ ਗਰਭਪਾਤ ਦੀ ਫਰਿਆਦ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਬਲਾਤਕਾਰ ਪੀੜਤਾ 28 ਹਫਤਿਆਂ ਤੋਂ ਗਰਭਵਤੀ ਸੀ। ਪੀੜਤਾ ਨੇ ਸਮੂਹਿਕ ਬਲਾਤਕਾਰ ਦੇ ਕਾਰਨ ਗਰਭ ਵਿਚ ਆਏ ਬੱਚੇ ਦਾ ਗਰਭਪਾਤ ਕਰਵਾਉਣ ਲਈ ਅਦਾਲਤ ਵਿਚ ਗੁਹਾਰ ਲਾਈ ਸੀ। ਪੀੜਤਾ ਨੂੰ ਸੂਰਤ ਵਿਚ […]
By G-Kamboj on
FEATURED NEWS, News
ਨਿਊਯਾਰਕ, 16 ਅਪ੍ਰੈਲ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਾਈਮ ਰਸਾਲੇ ਲਈ ਲਿਖੇ ਇਕ ਲੇਖ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮ ਕੇ ਸ਼ਲਾਗਾ ਕੀਤੀ ਹੈ। ਓਬਾਮਾ ਨੇ ਮੋਦੀ ਨੂੰ ਵੱਡਾ ਸੁਧਾਰਕ ਦੱਸਦੇ ਹੋਏ ਉਨਾਂ ਦੇ ਜੀਵਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਇਸ ਲਈ ਅਮਰੀਕੀ ਰਾਸ਼ਟਰਪਤੀ […]
By G-Kamboj on
FEATURED NEWS, News
ਸ੍ਰੀਨਗਰ, 16 ਅਪ੍ਰੈਲ : ਜੰਮੂ ਕਸ਼ਮੀਰ ਦੀ ਵੱਖਵਾਦੀ ਨੇਤਾ ਅਤੇ ਦੁਖਤਰਾਨ-ਏ-ਮਿਲਲਤ ਦੀ ਮੁਖੀ ਆਸੀਆ ਅੰਦਰਾਬੀ ਨੇ ਆਪਣੇ ਵਿਵਾਦਤ ਬਿਆਨ ‘ਚ ਸਾਫ਼ ਕਿਹਾ ਹੈ ਕਿ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੈ ਜਦੋਂ ਵੀ ਮੌਕਾ ਮਿਲੇਗਾ ਅਸੀਂ ਇਥੇ ਪਾਕਿਸਤਾਨ ਦਾ ਝੰਡਾ ਲਹਿਰਾਵਾਂਗੇ ਆਸੀਆ ਵੱਖਵਾਦੀ ਔਰਤ ਵਿੰਗ ਦੀ ਨੇਤਾ ਹੈ ਆਸੀਆ ਨੇ 23 ਮਾਰਚ ਨੂੰ ਪਾਕਿਸਤਾਨ ਦਿਵਸ ਮਨਾਇਆ […]
By G-Kamboj on
World
ਆਕਲੈਂਡ 15 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਪ੍ਰਸਿੱਧ ਬਾਲੀਵੁੱਡ ਐਕਟਰ ਅਤੇ ਹਾਸਰਸ ਕਲਾਕਾਰ ਜੌਹਨੀ ਲੀਵਰ ਦੇ ਦੋ ਸ਼ੋਅ ਨਿਊਜ਼ੀਲੈਂਡ ਦੇ ਵਿਚ ਹੋ ਰਹੇ ਹਨ। ਪਹਿਲਾ ਸ਼ੋਅ 24 ਅਪ੍ਰੈਲ ਨੂੰ ਸ਼ਾਮ 8 ਵਜੇ ਓਪੇਰਾ ਹਾਊਸ, ਵਲਿੰਗਟਨ ਵਿਖੇ ਹੋਵੇਗਾ ਜਦ ਕਿ ਦੂਜਾ 25 ਅਪ੍ਰੈਲ ਨੂੰ ਸ਼ੋਅ ਲੋਗਨ ਕੈਂਪਬਲ ਸੈਂਟਰ ਆਕਲੈਂਡ ਵਿਖੇ ਸ਼ਾਮ 7.30 ਵਜੇ ਹੋਵੇਗਾ। ਵਰਨਣਯੋਗ ਹੈ ਕਿ ਜੌਹਨੀ […]