By G-Kamboj on
World
ਆਕਲੈਂਡ 15 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਪਿਛਲੇ ਲਗਪਗ ਇਕ ਹਫਤੇ ਤੋਂ ਨਿਊਜ਼ੀਲੈਂਡ ਦੌਰੇ ‘ਤੇ ਪਹੁੰਚੇ ਇੰਟਰਨੈਸ਼ਨਲ ਗੇਮ ਟੈਕਨਾਲੋਜੀ (ਆਈ. ਜੀ. ਟੀ.) ਅਮਰੀਕਾ ਦੇ ਵਾਈਸ ਪ੍ਰਧਾਨ ਸ. ਸੁਰਿੰਦਰ ਸਿੰਘ ਹੋਰਾਂ ਨੂੰ ਅੱਜ ਰਾਤ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਵੱਲੋਂ ‘ਇੰਡੀਅਨ ਐਕਸੈਨਟ’ ਰੈਸਟੋਰੈਂਟ ਮਾਊਂਟ ਵਲਿੰਗਟਨ ਵਿਖੇ ਰਾਤਰੀ ਭੋਜ ਦਿੱਤਾ ਗਿਆ। ਉਨ੍ਹਾਂ ਨੇ ਕੱਲ੍ਹ ਵਾਪਿਸ ਅਮਰੀਕਾ ਚਲੇ ਜਾਣ ਕਰਕੇ ਉਨ੍ਹਾਂ ਨੂੰ […]
By G-Kamboj on
World
– ਪੰਥ ਰਤਨ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਖਬਰ ਨਾ ਪੁੱਛੇ ਜਾਣ ਦਾ ਰੋਸ – ਪਰਿਵਾਰ ਨੂੰ ਸੰਗਤ ਦੇ ਅਸ਼ੀਰਵਾਦ ਦੀ ਲੋੜ ਰਾਜਸੀ ਨੇਤਾਵਾਂ ਦੀ ਪ੍ਰਵਾਹ ਨਹੀਂ-ਭਾਈ ਸਰਵਣ ਸਿੰਘ ਆਕਲੈਂਡ 15 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਸਰਵਣ ਸਿੰਘ ਅਗਵਾਨ ਦੇ ਸਤਿਕਾਰਯੋਗ ਪਿਤਾ ਬਾਪੂ ਤਰਲੋਕ ਸਿੰਘ ਜੋ ਕਿ ਪਿਛਲੇ ਕੁਝ ਦਿਨਾਂ ਤੋਂ […]
By G-Kamboj on
FEATURED NEWS, News
ਚੰਡੀਗੜ੍ਹ, 15 ਅਪ੍ਰੈਲ: ਵਿਸਾਖੀ ਦਾ ਤਿਉਹਾਰ ਖੁਸ਼ੀ ਦਾ ਤਿਉਹਾਰ ਹੈ ਪਰ ਇਸ ਵਾਰ ਇਹ ਕਿਸਾਨਾਂ ਲਈ ਚੰਗੀ ਨਹੀਂ ਬੁਰੀ ਖ਼ਬਰ ਲੈ ਕੇ ਪਹੁੰਚਿਆ ਹੈ।ਪੰਜਾਬ ਵਿਚ ਸੰਗਰੂਰ ਵਿਚ ਇਕ ਕਿਸਾਨ ਨੇ ਫਾਹਾ ਲਾ ਕੇ ਜਾਨ ਦਿੱਤੀ ਤੇ ਸੁਨਾਮ ਵਿਚ ਐਤਵਾਰ ਦੇਰ ਰਾਤ ਇਕ ਕਿਸਾਨ ਨੇ ਰੇਲ ਥੱਲੇ ਆ ਕੇ ਜਾਨ ਦੇ ਦਿੱਤੀ। ਬਰਨਾਲਾ ਵਿਚ ਵੀ ਇਕ […]
By G-Kamboj on
FEATURED NEWS, News
ਵਾਸ਼ਿੰਗਟਨ, 15 ਅਪ੍ਰੈਲ : ਵਿਦੇਸ਼ਾਂ ਤੋਂ ਪੈਸਾ ਅਪਣੇ ਦੇਸ਼ ‘ਚ ਭੇਜਣ ਦੇ ਮਾਮਲੇ ਵਿਚ ਭਾਰਤੀ ਪਹਿਲੇ ਨੰਬਰ ‘ਤੇ ਹਨ। ਵਿਸ਼ਵ ਬੈਂਕ ਨੇ ਸੋਮਵਾਰ ਨੂੰ ਜਾਰੀ ‘ਮਾਈਗਰੇਸ਼ਨ ਐਂਡ ਡਿਵੈਲਪਮੇਂਟ ਬਰੀਫ’ ਵਿਚ ਦੱਸਿਆ ਕਿ 2014 ਵਿਚ ਦੁਨੀਆ ਭਰ ਦੇ ਪਰਵਾਸੀਆਂ ਵਲੋਂ ਅਪਣੇ ਦੇਸ਼ ਭੇਜਿਆ ਜਾਣ ਵਾਲਾ ਪੈਸਾ ਵਧ ਕੇ 583 ਅਰਬ ਡਾਲਰ ‘ਤੇ ਪਹੁੰਚ ਗਿਆ ਹੈ। ਇਸ […]
By G-Kamboj on
INDIAN NEWS
ਧੂਰੀ, 15 ਅਪ੍ਰੈਲ: ਧੂਰੀ ਜ਼ਿਮਨੀ ਚੋਣ ‘ਚ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੋਂਗੋਵਾਲ ਦੀ 37,501ਵੋਟਾਂ ਨਾਲ ਜਿੱਤ ਹੋਈ ਹੈ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲ ਦੇ ਪੋਤੇ ਸਿਮਰ ਪ੍ਰਤਾਪ ਬਰਨਾਲਾ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਲੋਂਗੋਵਾਲ ਪਹਿਲੇ ਰਾਉਂਡ ਤੋਂ ਅਖੀਰ ਦੇ ਰਾਉਂਡ ਤੱਕ ਸਿਰਮ ਪ੍ਰਤਾਪ […]