ਅਮਰੀਕਾ ‘ਚ 2050 ‘ਚ ਸਿੱਖਾਂ ਆਬਾਦੀ ਹੋਵੇਗੀ ਦੁੱਗਣੀ

ਵਾਸ਼ਿੰਗਟਨ, 18 ਅਪ੍ਰੈਲ : ਸਾਲ 2050 ਵਿਚ ਮੁਸਲਮਾਨਾਂ ਦੀ ਧਾਰਮਿਕ ਪੱਖੋਂ ਅਮਰੀਕਾ ਵਿਚ ਦੂਜੀ ਸਭ ਤੋਂ ਵੱਡੀ ਆਬਾਦੀ ਹੋਵੇਗਾ ਅਤੇ ਉਹ ਯਹੂਦੀਆਂ ਨੂੰ ਪਛਾੜ ਕੇ ਈਸਾਈਆਂ ਤੋਂ ਬਾਅਦ ਦੇਸ਼ ਵਿਚ ਦੂਜਾ ਸਭ ਤੋਂ ਵੱਡਾ ਧਾਰਮਿਕ ਸਮੂਹ ਕਾਇਮ ਕਰਨਗੇ। ਇਹ ਗੱਲ ਅਮਰੀਕਾ ਦੇ ਨਾਮੀ ਖੋਜ ਅਦਾਰੇ ਪਿਊ ਰਿਸਰਚ ਸੈਂਟਰ ਵੱਲੋਂ ਜਾਰੀ ਰਿਪੋਰਟ ਤੋਂ ਸਾਹਮਣੇ ਆਈ ਹੈ। […]

ਆਸਟ੍ਰੇਲੀਆ ਨੇ ਅੱਤਵਾਦੀ ਹਮਲੇ ਨੂੰ ਕੀਤਾ ਅਸਫ਼ਲ

ਮੇਲਬਰਨ, 18 ਅਪ੍ਰੈਲ : ਆਸਟ੍ਰੇਲਿਆਈ ਪੁਲਿਸ ਨੇ ਗੋਲੀਪੋਲੀ ਸ਼ਤਾਬਦੀ ਸਮਾਗਮ ਦੌਰਾਨ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਪੰਜ ਸ਼ੱਕੀ ਅੱਤਵਾਦੀਆਂ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕੀਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਅਬੋਟ ਨੇ ਦੱਸਿਆ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਫ਼ੌਜ ਕੋਰਪ (ਏਐਨਜੈਡਏਸੀ) ਦਿਹਾੜੇ ‘ਤੇ ਇਸਲਾਮੀ ਸਟੇਟ ਦੀ ਤਰਜ ‘ਤੇ ਅੱਤਵਾਦੀ ਵਾਰਦਾਤ ਨੂੰ ਅੰਜਾਮ […]

ਅਮਰੀਕਾ ਵਿਚ ਭਾਰਤੀ ਕੰਪਨੀ ‘ਤੇ ਲੱਗਾ ਗੋਰੇ ਮੁਲਾਜ਼ਮਾਂ ਨਾਲ ਭੇਦਭਾਵ ਕਰਨ ਦਾ ਦੋਸ਼

ਵਾਸ਼ਿੰਗਟਨ, 18 ਅਪ੍ਰੈਲ  : ਟਾਟਾ ਕੰਸਲਟੇਂਸੀ ਸਰਵਿਸਸ (ਟੀ ਸੀ ਐਸ) ਦੇ ਇਕ ਸਾਬਕਾ ਅਮਰੀਕੀ ਕਰਮਚਾਰੀ ਨੇ ਉਸ ਉੱਤੇ ਰੁਜ਼ਗਾਰ ਦੇਣ ਵਿਚ ਭੇਦਭਾਵ ਵਰਤਣ ਦਾ ਦੋਸ਼ ਲਾਇਆ ਹੈ। ਇਸ ਕਰਮਚਾਰੀ ਦਾ ਦੋਸ਼ ਹੈ ਕਿ ਕੰਪਨੀ ਉਨਾਂ ਵਿਅਕਤੀਆਂ ਨਾਲ ਭੇਦਭਾਵ ਕਰਦੀ ਹੈ ਜੋ ਦੱਖਣੀ ਏਸ਼ੀਆਈ ਨਹੀਂ ਹਨ। ਸਟੀਵਨ ਹੇਟ ਮੁਤਾਬਕ ਉਨਾਂ ਨੇ ਅਮਰੀਕਾ ਵਿਚ ਕੰਪਨੀ ਦੇ ਵੱਖ […]

ਹੁਣ ਗੋਰਿਆਂ ਨੇ ਬਣਾਈ ਸਿੱਖ ‘ਤੇ ਫਿਲਮ

ਮੈਨਹਟਨ, 18 ਅਪ੍ਰੈਲ : ਸਿੱਖਾਂ ਨੇ ਵਿਦੇਸ਼ਾਂ ਵਿਚ ਅਜਿਹੀ ਛਾਪ ਛੱਡੀ ਹੈ ਕਿ ਹੁਣ ਗੋਰੇ ਵੀ ਉਨਾਂ ਦੇ ਕਿਰਦਾਰ ਨੂੰ ਲੈ ਕੇ ਫਿਲਮਾਂ ਬਣਾਉਣ ਲੱਗੇ ਪਏ ਹਨ। ਹਾਲੀਵੁੱਡ ਵਿਚ ਇਸ ਤਰ•ਾਂ ਦੀ ਇਕ ਫਿਲਮ ‘ਲਰਨਿੰਗ ਟੂ ਡਰਾਈਵ’ ਬਣਾਈ ਹੈ, ਜਿਸ ਵਿਚ ਮੁੱਖ ਭੂਮਿਕਾ ਵਿਚ ਇਕ ਸਿੱਖ ਦਿਖਾਈ ਦੇਵੇਗਾ। ਸਿੱਖ ਦਾ ਕਿਰਦਾਰ ਸਰ ਬੇਨ ਕਿੰਗਸਲੇ ਨੇ […]

ਦੋ ਸਾਲ ਦੀ ਬੱਚੀ ਦੇ ਸੋਸ਼ਲ ਮੀਡੀਆ ‘ਤੇ ਲੱਖਾਂ ਫੈਨ

ਸਿਡਨੀ , 17 ਅਪ੍ਰੈਲ : ਉੱਤਰੀ ਸਿਡਨੀ ‘ਚ ਰਹਿਣ ਵਾਲੀ ਮਿਲੀ ਬੇਲੇ ਡਾਇਮੰਡ ਸੋਸ਼ਲ ਮੀਡੀਆ ਸੈਲੇਬ੍ਰਿਟੀ ਬਣ ਚੁੱਕੀ ਹੈ ਅਤੇ ਉਸ ਦੇ ਲੱਖਾਂ ਫੈਨਜ਼ ਹਨ। ਦਰਅਸਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਦੇ ਚਲਦੇ ਸਿਰਫ ਦੋ ਸਾਲ ਦੀ ਇਹ ਬੱਚੀ ਮਾਡਲ ਦੇ ਤੌਰ ‘ਤੇ ਚਰਚਿਤ ਹੋ ਚੁੱਕੀ ਹੈ, ਇੰਨੀ ਛੋਟੀ ਉਮਰ ‘ਚ ਉਸ ਕੋਲ ਡਿਜ਼ਾਇਨਰ […]