ਅਮਰੀਕਾ ਪੜ੍ਹਨ ਗਏ ਭਾਰਤ ਦੇ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ

ਅਮਰੀਕਾ ਪੜ੍ਹਨ ਗਏ ਭਾਰਤ ਦੇ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ

ਹੈਦਰਾਬਾਦ, 15 ਜਨਵਰੀ- ਤਿਲੰਗਾਨਾ ਦੇ ਵਾਨਪਾਰਥੀ ਅਤੇ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਦੇ ਦੋ ਵਿਦਿਆਰਥੀ ਅਮਰੀਕਾ ਦੇ ਕਨੈਕਟੀਕਟ ਰਿਹਾਇਸ਼ ਵਿੱਚ ਭੇਤਭਰੀ ਹਾਲਤ ’ਚ ਮ੍ਰਿਤ ਮਿਲੇ। ਵਿਦਿਆਰਥੀਆਂ ਦੀ ਪਛਾਣ ਤਿਲੰਗਾਨਾ ਦੇ ਵਾਨਾਪਾਰਥੀ ਦੇ ਰਹਿਣ ਵਾਲੇ ਜੀ. ਦਿਨੇਸ਼ (22) ਅਤੇ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਦੇ ਨਿਕੇਸ਼ (21) ਵਜੋਂ ਹੋਈ ਹੈ। ਤਿਲੰਗਾਨਾ ਵਿਦਿਆਰਥੀ ਦੇ ਪਰਿਵਾਰਕ ਮੈਂਬਰ ਉਸ ਦੀ ਮੌਤ […]

ਦਿੱਲੀ: ਉਡਾਣ ’ਚ ਦੇਰੀ ਤੋਂ ਨਾਰਾਜ਼ ਯਾਤਰੀ ਨੇ ਪਾਇਲਟ ’ਤੇ ਹਮਲਾ ਕੀਤਾ

ਨਵੀਂ ਦਿੱਲੀ, 15 ਜਨਵਰੀ- ਦਿੱਲੀ ਹਵਾਈ ਅੱਡੇ ‘ਤੇ ਉਡਾਣ ’ਚ ਦੇਰ ਹੋਣ ਦਾ ਐਲਾਨ ਕਰ ਰਹੇ ਇੰਡੀਗੋ ਦੇ ਪਾਇਲਟ ‘ਤੇ ਯਾਤਰੀ ਨੇ ਹਮਲਾ ਕਰ ਦਿੱਤਾ। ਐਤਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ। ਦਿੱਲੀ ਪੁਲੀਸ ਦੇ ਅਧਿਕਾਰੀ ਨੇ ਕਿਹਾ, ‘ਸਾਨੂੰ ਇਸ ਬਾਰੇ ਸ਼ਿਕਾਇਤ ਮਿਲੀ ਹੈ ਅਤੇ ਅਸੀਂ ਢੁਕਵੀਂ […]

ਪੰਜਾਬ ਤੇ ਹਰਿਆਣਾ ’ਚ ਠੰਢ ਤੇ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ

ਪੰਜਾਬ ਤੇ ਹਰਿਆਣਾ ’ਚ ਠੰਢ ਤੇ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ

ਚੰਡੀਗੜ੍ਹ, 15 ਜਨਵਰੀ- ਪੰਜਾਬ ਤੇ ਹਰਿਆਣਾ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਰਹੇ। ਸ਼ਹੀਦ ਭਗਤ ਸਿੰਘ ਨਗਰ ਵਿੱਚ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ’ਤੇ ਸੰਘਣੀ ਧੁੰਦ ਛਾਈ ਰਹੀ। ਪੰਜਾਬ ਦੇ ਹੋਰ ਸਥਾਨਾਂ ਦੇ ਨਾਲ ਲੁਧਿਆਣਾ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਇਥੇ ਤਾਪਮਾਨ ਇੱਕ ਡਿਗਰੀ […]

ਕਿਮ ਵੱਲੋਂ ਦੱਖਣੀ ਕੋਰੀਆ ਪ੍ਰਮੁੱਖ ਦੁਸ਼ਮਣ ਕਰਾਰ

ਕਿਮ ਵੱਲੋਂ ਦੱਖਣੀ ਕੋਰੀਆ ਪ੍ਰਮੁੱਖ ਦੁਸ਼ਮਣ ਕਰਾਰ

ਸਿਓਲ, 11 ਜਨਵਰੀ- ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਦੱਖਣੀ ਕੋਰੀਆ ਨੂੰ ਆਪਣਾ ਪ੍ਰਮੁੱਖ ਦੁਸ਼ਮਣ ਦੱਸਿਆ ਹੈ ਤੇ ਉਕਸਾਉਣ ’ਤੇ ਇਸ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਹੈ। ਕਿਮ ਨੇ ਇਸ ਸਾਲ ਦੱਖਣੀ ਕੋਰੀਆ ਤੇ ਅਮਰੀਕਾ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਭੜਕਾਊ ਤੇ ਹਮਲਾਵਰ ਬਿਆਨਬਾਜ਼ੀ ਤੇਜ਼ ਕਰ ਦਿੱਤੀ ਹੈ। ਇਸੇ ਦੌਰਾਨ ਵਾਈਟ […]

ਕੈਨੇਡਾ: ਹਵਾਈ ਜਹਾਜ਼ ਦੀ ਖਿੜਕੀ ਖੋਲ੍ਹ ਕੇ ਯਾਤਰੀ ਨੇ ਹੇਠਾਂ ਛਾਲ ਮਾਰੀ

ਕੈਨੇਡਾ: ਹਵਾਈ ਜਹਾਜ਼ ਦੀ ਖਿੜਕੀ ਖੋਲ੍ਹ ਕੇ ਯਾਤਰੀ ਨੇ ਹੇਠਾਂ ਛਾਲ ਮਾਰੀ

ਵੈਨਕੂਵਰ, 11 ਜਨਵਰੀ- ਟਰਾਂਟੋਂ ਹਵਾਈ ਅੱਡੇ ਤੋਂ ਦੁਬਈ ਲਈ ਉਡਾਨ ਭਰਨ ਲਈ ਤਿਆਰ ਜਹਾਜ਼ ਦੇ ਇੱਕ ਯਾਤਰੀ ਨੇ ਅਚਾਨਕ ਖਿੜਕੀ ਖੋਲ੍ਹ ਦਿੱਤੀ ਤੇ ਹੇਠਾਂ ਛਾਲ ਮਾਰ ਦਿੱਤੀ। ਸਖਤ ਜ਼ਖ਼ਮੀ ਹੋਏ ਯਾਤਰੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਜਾਂਚ ਕਰ ਰਹੀ ਹੈ ਕਿ ਯਾਤਰੀ ਨੇ ਇੰਜ ਕਿਉਂ ਕੀਤਾ ? ਟੋਰਾਂਟੋ ਹਵਾਈ ਅੱਡਾ ਸੂਤਰਾਂ ਅਨੁਸਾਰ ਏਅਰ […]