By G-Kamboj on
INDIAN NEWS, News

ਡੀਗੜ੍ਹ, 25 ਨਵੰਬਰ- ਪੰਜਾਬ ਦੇ ਐੱਸਪੀ ਗੁਰਬਿੰਦਰ ਸਿੰਘ ਨੂੰ ਸਾਲ 2022 ਵਿੱਚ ਰਾਜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਖਾਮੀਆਂ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਉਹ ਐੱਸਪੀ ਅਪਰੇਸ਼ਨ ਫਿਰੋਜ਼ਪੁਰ ਸੀ ਤੇ ਇਸ ਵੇਲੇ ਬਠਿੰਡਾ ’ਚ ਤਾਇਨਾਤ ਹੈ। ਉਸ ’ਤੇ ਡਿਊਟੀ ‘ਚ ਅਣਗਹਿਲੀ ਦਾ ਦੋਸ਼ ਹੈ। […]
By G-Kamboj on
INDIAN NEWS, News

ਮੁੰਬਈ, 24 ਨਵੰਬਰ- ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਈਮੇਲ ਮਿਲੀ ਹੈ, ਜਿਸ ਵਿਚ ਉਸ ਦੇ ਟਰਮੀਨਲ 2 ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਈਮੇਲ ਭੇਜਣ ਵਾਲੇ ਨੇ ਅਜਿਹਾ ਨਾ ਕਰਨ ਦੇ ਬਦਲੇ ਵਿਚ ਬਿਟਕੁਆਇਨ ਵਿਚ 10 ਲੱਖ ਅਮਰੀਕੀ ਡਾਲਰ ਦੀ ਮੰਗ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ […]
By G-Kamboj on
INDIAN NEWS, News

ਨਵੀਂ ਦਿੱਲੀ, 24 ਨਵੰਬਰ- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਰਾਜਪਾਲ ਬਿਨਾਂ ਕਾਰਵਾਈ ਕੀਤੇ ਬਿੱਲਾਂ ਨੂੰ ਅਣਮਿੱਥੇ ਸਮੇਂ ਲਈ ਰੋਕ ਕੇ ਨਹੀਂ ਰੱਖ ਸਕਦੇ। ਅਦਾਲਤ ਨੇ ਇਹ ਵੀ ਕਿਹਾ ਕਿ ਰਾਜ ਦੇ ਅਣਚੁਣੇ ਮੁਖੀ ਹੋਣ ਦੇ ਨਾਤੇ ਰਾਜਪਾਲ ਨੂੰ ਸੰਵਿਧਾਨਕ ਸ਼ਕਤੀਆਂ ਪ੍ਰਾਪਤ ਹਨ ਪਰ ਉਹ ਇਨ੍ਹਾਂ ਦੀ ਵਰਤੋਂ ਰਾਜ ਵਿਧਾਨ ਸਭਾਵਾਂ ਵੱਲੋਂ ਕਾਨੂੰਨ ਬਣਾਉਣ ਦੀ […]
By G-Kamboj on
INDIAN NEWS, News

ਪੀ. ਐਸ. ਐਮ. ਐਸ. ਯੂ. ਵਲੋਂ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਰੋਸ ਪ੍ਰਦਸ਼ਨ, ਮੁਲਾਜ਼ਮ ਜਥੇਬੰਦੀਆਂ ਸੜਕਾਂ ’ਤੇ ਪੁਰਾਣੀ ਪੈਨਸ਼ਨ ਬਹਾਲੀ, ਡੀ. ਏ. ਦੀਆਂ ਕਿਸ਼ਤਾਂ ਜਾਰੀ ਕਰਨਾ, ਪਰਖਕਾਲ ਸਮਾਂ ਘੱਟ ਕਰਨਾ ਤੇ ਪੂਰੀ ਤਨਖਾਹ ਦੇਣਾ ਆਦਿ ਮੁੱਖ ਮੰਗਾਂ : ਗੁਰਮੇਲ ਵਿਰਕ ਪਟਿਆਲਾ, 24 ਨਵੰਬਰ (ਪ. ਪ.) – ਪੰਜਾਬ ਸਟੇਟ ਮਨੀਸਟ੍ਰੀਅਲ ਸਰਸਵਿਸਿਜ਼ ਯੂਨੀਅਨ (ਪੀ. ਐਸ. ਐਮ. ਐਸ. ਯੂ.), […]
By G-Kamboj on
COMMUNITY, FEATURED NEWS, INDIAN NEWS, News, World News

ਅੰਮ੍ਰਿਤਸਰ- ਅੰਮ੍ਰਿਤਸਰ ਦੇ ਤਰੁਣਦੀਪ ਸਿੰਘ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ‘ਤੇ ਨਿਸ਼ਾਨ ਸਾਹਿਬ ਝੁਲਾਇਆ ਹੈ। ਮਾਊਂਟ ਕਿਲੀਮੰਜਾਰੋ ਦੀ ਉਚਾਈ 19,341 ਫੁੱਟ ਹੈ। ਤਰੁਣਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਇਹ 95 ਕਿਲੋਮੀਟਰ ਦਾ ਸਫ਼ਰ ਸੱਤ ਦਿਨਾਂ ਵਿਚ ਪੂਰਾ ਕੀਤਾ ਅਤੇ ਉਸ ਇਸ ਬਾਰੇ ਸੁਫ਼ਨਾ ਲੰਮੇ ਸਮੇਂ ਤੋਂ ਪਾਲਿਆ ਹੋਇਆ ਸੀ, ਜਿਸ ਨੂੰ ਪੂਰਾ ਕਰਕੇ ਉਹ […]