ਦਿੱਲੀ ਹਵਾ ਪ੍ਰਦੂਸ਼ਣ: ਸਕੂਲਾਂ ਨੂੰ ਆਨਲਾਈਨ ਪੜ੍ਹਾਉਣ ਦੇ ਹੁਕਮ, 13 ਤੋਂ 20 ਤੱਕ ਔਡ-ਈਵਨ ਕਾਰ ਸਕੀਮ ਲਾਗੂ

ਦਿੱਲੀ ਹਵਾ ਪ੍ਰਦੂਸ਼ਣ: ਸਕੂਲਾਂ ਨੂੰ ਆਨਲਾਈਨ ਪੜ੍ਹਾਉਣ ਦੇ ਹੁਕਮ, 13 ਤੋਂ 20 ਤੱਕ ਔਡ-ਈਵਨ ਕਾਰ ਸਕੀਮ ਲਾਗੂ

ਨਵੀਂ ਦਿੱਲੀ, 6 ਨਵੰਬਰ- ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਅੱਜ ਕਿਹਾ ਕਿ ਹਵਾ ਪ੍ਰਦੂਸ਼ਣ ਕਾਰਨ ਸਕੂਲਾਂ ਨੂੰ 10ਵੀਂ ਅਤੇ 12ਵੀਂ ਨੂੰ ਛੱਡ ਕੇ ਬਾਕੀ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ 10 ਨਵੰਬਰ ਤੱਕ ਆਨਲਾਈਨ ਪੜ੍ਹਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਦਿੱਲੀ ਵਿੱਚ 13 ਤੋਂ 20 ਨਵੰਬਰ ਤੱਕ ਔਡ-ਈਵਨ ਕਾਰ ਸਕੀਮ ਲਾਗੂ […]

ਕ੍ਰਿਕਟ ਵਿਸ਼ਵ ਕੱਪ:ਸ੍ਰੀਲੰਕਾ ਦੀ ਪਾਰੀ 55 ਦੌੜਾਂ ’ਤੇ ਸਿਮਟੀ; 302 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ

ਕ੍ਰਿਕਟ ਵਿਸ਼ਵ ਕੱਪ:ਸ੍ਰੀਲੰਕਾ ਦੀ ਪਾਰੀ 55 ਦੌੜਾਂ ’ਤੇ ਸਿਮਟੀ; 302 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ

ਮੁੰਬਈ, 3 ਨਵੰਬਰ- ਮੁਹੰਮਦ ਸ਼ਮੀ ਤੇ ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਅੱਜ ਇਥੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਮੁਕਾਬਲੇ ਵਿੱਚ ਸ੍ਰੀਲੰਕਾ ਨੂੰ 302 ਦੌੜਾਂ ਦੀ ਕਰਾਰੀ ਸ਼ਿਕਸਤ ਦਿੰਦਿਆਂ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ। ਭਾਰਤ ਇਸ ਗੇੜ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਹੈ। ਭਾਰਤ ਨੇ ਸ੍ਰੀਲੰਕਾ ਦੇ ਸੱਦੇ ’ਤੇ ਪਹਿਲਾਂ ਬੱਲੇਬਾਜ਼ੀ […]

ਸੱਪ ਦੇ ਜ਼ਹਿਰ ਨਾਲ ਰੇਵ ਪਾਰਟੀ, 5 ਗ੍ਰਿਫ਼ਤਾਰ ਤੇ ਯੂ-ਟਿਊਬਰ ਐਲਵਿਸ਼ ਯਾਦਵ ਖ਼ਿਲਾਫ਼ ਕੇਸ ਦਰਜ

ਸੱਪ ਦੇ ਜ਼ਹਿਰ ਨਾਲ ਰੇਵ ਪਾਰਟੀ, 5 ਗ੍ਰਿਫ਼ਤਾਰ ਤੇ ਯੂ-ਟਿਊਬਰ ਐਲਵਿਸ਼ ਯਾਦਵ ਖ਼ਿਲਾਫ਼ ਕੇਸ ਦਰਜ

ਨੋਇਡਾ, 3 ਨਵੰਬਰ- ਨੋਇਡਾ ਪੁਲੀਸ ਨੇ ਰੇਵ ਪਾਰਟੀ ਵਿੱਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਜੇਤੂ ਐਲਵਿਸ਼ ਯਾਦਵ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ ਨੌਂ ਸੱਪਾਂ ਨੂੰ ਫੜਨ ਤੋਂ ਬਚਾਇਆ ਹੈ। ਇਹ […]

ਨੋਇਡਾ: ਕਰਵਾ ਚੌਥ ਵਾਲੇ ਦਿਨ ਪਤੀ ਨੇ ਪਤਨੀ ’ਤੇ ਤੇਜ਼ਾਬ ਸੁੱਟਿਆ

ਨੋਇਡਾ: ਕਰਵਾ ਚੌਥ ਵਾਲੇ ਦਿਨ ਪਤੀ ਨੇ ਪਤਨੀ ’ਤੇ ਤੇਜ਼ਾਬ ਸੁੱਟਿਆ

ਨੋਇਡਾ (ਯੂਪੀ), 3 ਨਵੰਬਰ- ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਬਿਸਰਖ ਥਾਣਾ ਖੇਤਰ ਦੇ ਰੋਜ਼ਾ ਜਲਾਲਪੁਰ ਪਿੰਡ ‘ਚ ਕਰਵਾ ਚੌਥ ਦੇ ਦਿਨ ਪਤੀ ਨੇ ਕਥਤਿ ਤੌਰ ‘ਤੇ ਆਪਣੀ ਪਤਨੀ ‘ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਬੁਲੰਦਸ਼ਹਿਰ ਜ਼ਿਲ੍ਹੇ ਦੇ ਸਲੇਮਪੁਰ ਪਿੰਡ ਦੇ ਵਸਨੀਕ ਵਿਵੇਕ ਕੁਮਾਰ ਦਾ ਵਿਆਹ ਸੰਭਲ ਜ਼ਿਲ੍ਹੇ ਦੇ ਸ਼ੋਭਾਪੁਰ ਪਿੰਡ […]

ਰਮਦਾਸ: ਸਪਰੇਟਾ ਦੁੱਧ ’ਚ ਤੇਲ ਮਿਲਾ ਕੇ ਬਣਾਇਆ 337 ਕਿਲੋਗ੍ਰਾਮ ਖੋਆ ਬਰਾਮਦ

ਰਮਦਾਸ: ਸਪਰੇਟਾ ਦੁੱਧ ’ਚ ਤੇਲ ਮਿਲਾ ਕੇ ਬਣਾਇਆ 337 ਕਿਲੋਗ੍ਰਾਮ ਖੋਆ ਬਰਾਮਦ

ਰਮਦਾਸ, 3 ਨਵੰਬਰ- ਤਿਓਹਾਰਾਂ ਦੇ ਦਿਨਾਂ ਵਿਚ ਮਠਿਆਈ ਦੀ ਮੰਗ ਵਧਣ ਕਾਰਨ ਇਸ ਵਿਚ ਨਕਲੀ ਦੁੱਧ ਤੇ ਖੋਏ ਦੀ ਹੁੰਦੀ ਵਰਤੋਂ ਨੂੰ ਸਖਤੀ ਨਾਲ ਰੋਕਣ ਲਈ ਫੂਡ ਸੇਫਟੀ ਟੀਮ ਨੇ ਥਾਣਾ ਲੋਪੋਕੇ ਦੇ ਪਿੰਡ ਮਾਨਾਂਵਾਲਾ ਵਿਖੇ ਦੋ ਘਰਾਂ ਵਿਚ ਛਾਪਾ ਮਾਰਕੇ ਸਪਰੇਟੇ ਦੁੱਧ ਤੇ ਰਿਫਾਇੰਡ ਤੇਲ ਦੀ ਵਰਤੋਂ ਨਾਲ ਤਿਆਰ 337 ਕਿਲੋਗ੍ਰਾਮ ਖੋਆ ਬਰਾਮਦ ਕੀਤਾ […]