By G-Kamboj on
INDIAN NEWS, News

ਚੰਡੀਗੜ੍ਹ, 11 ਅਕਤੂਬਰ- ਭਾਰਤ ਨੂੰ ਲੋੜੀਂਦੇ ਅਤਵਿਾਦੀ ਸ਼ਾਹਿਦ ਲਤੀਫ਼ ਪਾਕਿਸਤਾਨ ‘ਚ ਮਾਰਿਆ ਗਿਆ ਹੈ। ਜੈਸ਼-ਏ-ਮੁਹੰਮਦ ਦਾ ਅਤਵਿਾਦੀ ਸ਼ਾਹਿਦ ਲਤੀਫ, ਜੋ 2016 ਦੇ ਪਠਾਨਕੋਟ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਸੀ, ਨੂੰ ਸਿਆਲਕੋਟ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਦਿੱਤੀਆਂ।
By G-Kamboj on
INDIAN NEWS, News, World News

ਮੁੰਬਈ, 11 ਅਕਤੂਬਰ- ਨਾਗਨਿ ਤੇ ਉਤਰਨ ਵਰਗੇ ਟੀਵੀ ਲੜੀਵਾਰਾਂ ’ਚ ਕੰਮ ਕਰਕੇ ਨਾਮ ਕਮਾਉਣ ਵਾਲੀ ਅਦਾਕਾਰਾ ਮਧੁਰਾ ਨਾਇਕ ਨੇ ਕਿਹਾ ਹੈ ਕਿ ਇਜ਼ਰਾਈਲ ’ਚ ਹਮਾਸ ਨੇ ਉਸ ਦੀ ਭੈਣ ਤੇ ਜੀਜੇ ਦੀ ਹੱਤਿਆ ਕਰ ਦਿੱਤੀ ਹੈ। ਉਸ ਨੇ ਵੀਡੀਓ ‘ਚ ਦੱਸਿਆ ਹੈ,‘ਮੈਂ ਮਧੁਰਾ ਨਾਇਕ ਹਾਂ, ਭਾਰਤ ‘ਚ ਪੈਦਾ ਹੋਈ ਯਹੂਦੀ ਹਾਂ। ਮੇਰੀ ਭੈਣ ਓਡਯਾ ਅਤੇ […]
By G-Kamboj on
INDIAN NEWS, News

ਅੰਮ੍ਰਿਤਸਰ, 11 ਅਕਤੂਬਰ- ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਅੱਜ ਦੁਪਹਿਰ ਅਰਦਾਸ ਮਗਰੋਂ ਸਮਾਪਤ ਹੋ ਗਈ ਹੈ ਅਤੇ ਗੁਰਦੁਆਰੇ ਦੇ ਕਵਿਾੜ ਸੰਗਤ ਵਾਸਤੇ ਬੰਦ ਕਰ ਦਿੱਤੇ ਗਏ। 15000 ਫੁੱਟ ਦੀ ਉਚਾਈ ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਅੱਜ ਦੁਪਹਿਰ ਸਮਾਪਤੀ ਦੀ ਅਰਦਾਸ ਕੀਤੀ ਗਈ। ਗੁਰਦੁਆਰਾ ਹੇਮਕੁੰਟ ਮੈਨੇਜਮੈਂਟ ਟਰਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਤੇ ਹੋਰ […]
By G-Kamboj on
INDIAN NEWS, News

ਨਵੀਂ ਦਿੱਲੀ, 9 ਅਕਤੂਬਰ – ‘ਨਿਊਜ਼ਕਲਿੱਕ’ ਵਿਵਾਦ ’ਚ ਦਿੱਲੀ ਹਾਈ ਕੋਰਟ ਨੇ ਯੂਏਪੀਏ ਮਾਮਲੇ ਵਿੱਚ ਗ੍ਰਿਫ਼ਤਾਰੀ ਤੇ ਪੁਲੀਸ ਰਿਮਾਂਡ ਨੂੰ ਚੁਣੌਤੀ ਦੇਣ ਵਾਲੀਆਂ ਪੋਰਟਲ ਦੇ ਸੰਸਥਾਪਕ ਪ੍ਰਬੀਰ ਪੁਰਕਾਇਸਥ ਤੇ ਐੱਚਆਰ ਮੁਖੀ ਦੀ ਪਟੀਸ਼ਨਾਂ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
By G-Kamboj on
INDIAN NEWS, News

ਮੁੰਬਈ, 9 ਅਕਤੂਬਰ- ਮਹਾਰਾਸ਼ਟਰ ਪੁਲੀਸ ਨੇ ਬਾਲੀਵੁੱਡ ਅਭਨਿੇਤਾ ਸ਼ਾਹਰੁਖ ਖਾਨ ਦੀ ਜਾਨ ਨੂੰ ਸੰਭਾਵਿਤ ਖ਼ਤਰੇ ਦੇ ਮੱਦੇਨਜ਼ਰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ।ਇਸ ਤਹਿਤ ਛੇ ਕਮਾਂਡੋ ਅਤੇ ਪੁਲੀਸ ਐਸਕਾਰਟ ਵਾਹਨ ਸਮੇਤ 11 ਸੁਰੱਖਿਆ ਕਰਮਚਾਰੀ ਦਿੱਤੇ ਗਏ ਹਨ। ਸ਼ਾਹਰੁਖ (57) ਨੂੰ ਉਸ ਦੀ ਹਾਲੀਆ ਫਿਲਮ ‘ਜਵਾਨ’ ਦੀ ਰਿਲੀਜ਼ ਤੋਂ ਬਾਅਦ ਧਮਕੀਆਂ ਮਿਲ ਰਹੀਆਂ ਹਨ। […]