ਅੱਜ ਦੇ ਦਿਨ ਅਮਰੀਕਾ ’ਚ ਲੱਗਿਆ ਸੀ ਦੁਨੀਆ ਦਾ ਪਹਿਲਾ ਇਲੈਕਟ੍ਰਿਕ ਟ੍ਰੈਫਿਕ ਲਾਈਟ ਸਿਗਨਲ

ਅੱਜ ਦੇ ਦਿਨ ਅਮਰੀਕਾ ’ਚ ਲੱਗਿਆ ਸੀ ਦੁਨੀਆ ਦਾ ਪਹਿਲਾ ਇਲੈਕਟ੍ਰਿਕ ਟ੍ਰੈਫਿਕ ਲਾਈਟ ਸਿਗਨਲ

ਨਵੀਂ ਦਿੱਲੀ, 5 ਅਗਸਤ-ਸੜਕ ‘ਤੇ ਚਲਦੇ ਸਮੇਂ ਤੁਸੀਂ ਕਈ ਥਾਵਾਂ ‘ਤੇ ਲੱਗੇ ਟ੍ਰੈਫਿਕ ਸਿਗਨਲ ਦੇਖੇ ਹੋਣਗੇ। ਇਹ ਜਾਣਨਾ ਦਿਲਚਸਪ ਹੋਵੇਗਾ ਕਿ ਇਹ ਕਦੋਂ ਸ਼ੁਰੂ ਹੋਇਆ। ਦਰਅਸਲ ਪਹਿਲੀ ਇਲੈਕਟ੍ਰਿਕ ਟ੍ਰੈਫਿਕ ਲਾਈਟ ਅਮਰੀਕਾ ਵਿੱਚ 5 ਅਗਸਤ 1914 ਨੂੰ ਲਗਾਈ ਗਈ ਸੀ ਅਤੇ ਉਸ ਸਮੇਂ ਇਸ ਵਿੱਚ ਸਿਰਫ ਹਰੀਆਂ ਅਤੇ ਲਾਲ ਬੱਤੀਆਂ ਹੁੰਦੀਆਂ ਸਨ, ਇੱਕ ਰੁਕਣ ਲਈ ਅਤੇ […]

ਆਸਟਰੇਲੀਆ ਦੇ ਕੁਈਨਜ਼ਲੈਂਡ ’ਚ ਸਿੱਖ ਬੱਚਿਆਂ ਨੂੰ ਸਕੂਲ ’ਚ ਗਾਤਰਾ ਪਾਉਣ ਦੀ ਇਜਾਜ਼ਤ ਮਿਲੀ

ਆਸਟਰੇਲੀਆ ਦੇ ਕੁਈਨਜ਼ਲੈਂਡ ’ਚ ਸਿੱਖ ਬੱਚਿਆਂ ਨੂੰ ਸਕੂਲ ’ਚ ਗਾਤਰਾ ਪਾਉਣ ਦੀ ਇਜਾਜ਼ਤ ਮਿਲੀ

ਮੈਲਬਰਨ, 5 ਅਗਸਤ- ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਅਦਾਲਤ ਨੇ ਸਕੂਲ ਕੈਂਪਸ ਵਿੱਚ ਸਿੱਖ ਵਿਦਿਆਰਥੀਆਂ ਨੂੰ ਗਾਤਰਾ ਪਾਉਣ ’ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਨੂੰ ‘ਅਸੰਵਿਧਾਨਕ’ ਕਰਾਰ ਦਿੰਦਿਆਂ ਉਲਟਾ ਦਿੱਤਾ ਹੈ। ਰਾਜ ਦੀ ਸਰਵਉੱਚ ਅਦਾਲਤ ਦਾ ਇਹ ਫੈਸਲਾ ਕਮਲਜੀਤ ਕੌਰ ਅਠਵਾਲ ਵੱਲੋਂ ਪਿਛਲੇ ਸਾਲ ਰਾਜ ਸਰਕਾਰ ਨੂੰ ਅਦਾਲਤ ਵਿੱਚ ਲੈ ਜਾਣ ਤੋਂ ਬਾਅਦ ਆਇਆ ਸੀ, ਜਿਸ […]

ਜੇਲ੍ਹ ’ਚੋਂ ਅੱਜ ਰਿਹਾਅ ਹੋ ਸਕਦੇ ਹਨ ਗੋਂਸਾਲਵੇਸ ਤੇ ਫਰੇਰਾ

ਮੁੰਬਈ: ਐਲਗਾਰ ਪਰਿਸ਼ਦ-ਮਾਓਵਾਦੀ ਸਬੰਧਾਂ ਦੇ ਮਾਮਲੇ ਵਿਚ ਵਰਨੌਨ ਗੋਂਸਾਲਵੇਸ ਅਤੇ ਅਰੁਣ ਫਰੇਰਾ ਅੱਜ ਜੇਲ੍ਹ ਤੋਂ ਬਾਹਰ ਆ ਸਕਦੇ ਹਨ ਕਿਉਂਕਿ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੂੰ ਹਫ਼ਤਾ ਪਹਿਲਾਂ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਸੀ। ਕੇਸ ਨਾਲ ਜੁੜੇ ਵਕੀਲ ਨੇ ਕਿਹਾ ਕਿ ਕੌਮੀ ਜਾਂਚ ਏਜੰਸੀ (ਐੱਨਆਈਏ) ਨਾਲ ਸਬੰਧਤ ਮਾਮਲਿਆਂ […]

ਆਸਟ੍ਰੇਲੀਆ ‘ਚ ਜੈਸਮੀਨ ਕਤਲਕਾਂਡ ਦੇ ਦੋਸ਼ੀ ਤਾਰਿਕਜੋਤ ਸਿੰਘ ਨੂੰ 22 ਸਾਲ ਦੀ ਕੈਦ

ਆਸਟ੍ਰੇਲੀਆ ‘ਚ ਜੈਸਮੀਨ ਕਤਲਕਾਂਡ ਦੇ ਦੋਸ਼ੀ ਤਾਰਿਕਜੋਤ ਸਿੰਘ ਨੂੰ 22 ਸਾਲ ਦੀ ਕੈਦ

ਸਿਡਨੀ- ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥਣ ਜੈਸਮੀਨ ਕੌਰ ਦੇ ਕਤਲ ਮਾਮਲੇ ਵਿਚ ਬੀਤੇ ਮਹੀਨੇ ਦੋਸ਼ੀ ਤਾਰਿਕਜੋਤ ਸਿੰਘ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਹੁਣ ਅਦਾਲਤ ਨੇ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿੱਚ ਆਪਣੀ ਸਾਬਕਾ ਪ੍ਰੇਮਿਕਾ ਜੈਸਮੀਨ ਕੌਰ ਨੂੰ ਅਗਵਾ ਕਰਨ ਅਤੇ ਜ਼ਿੰਦਾ ਦਫ਼ਨਾਉਣ ਦੇ ਦੋਸ਼ ਵਿੱਚ ਤਾਰਿਕਜੋਤ ਸਿੰਘ ਨੂੰ 22 ਸਾਲ ਅਤੇ 10 ਮਹੀਨਿਆਂ ਦੀ […]

ਹਰਿਆਣਾ ਫ਼ਿਰਕੂ ਹਿੰਸਾ: ਨੂਹ ’ਚ ਦੋ ਮਸਜਿਦਾਂ ਸੜੀਆਂ, ਪੁਲੀਸ ਨੇ 23 ਹੋਰ ਗ੍ਰਿਫ਼ਤਾਰੀਆਂ ਕੀਤੀਆਂ

ਹਰਿਆਣਾ ਫ਼ਿਰਕੂ ਹਿੰਸਾ: ਨੂਹ ’ਚ ਦੋ ਮਸਜਿਦਾਂ ਸੜੀਆਂ, ਪੁਲੀਸ ਨੇ 23 ਹੋਰ ਗ੍ਰਿਫ਼ਤਾਰੀਆਂ ਕੀਤੀਆਂ

ਗੁਰੂਗ੍ਰਾਮ, 3 ਅਗਸਤ- ਹਰਿਆਣਾ  ਦੇ ਨੂਹ ਜ਼ਿਲ੍ਹੇ ਦੇ ਤਾਵਡੂ ਵਿਖੇ ਬੁੱਧਵਾਰ ਰਾਤ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇਕ ਮਸਜਿਦ ’ਤੇ ਪੈਟਰੋਲ ਬੰਬ ਸੁੱਟ ਕੇ ਉਸ ਨੂੰ ਅੱਗ ਲਗਾ ਦਿੱਤੀ  ਤੇ ਦੂਜੀ ਨੂੰ ਅੱਗ ਸਾਟਸਰਕਟ ਨਾਲ ਲੱਗਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲੀਸ ਨੇ ਅੱਜ ਦੱਸਿਆ ਕਿ ਬੁੱਧਵਾਰ ਰਾਤ ਕਰੀਬ 11.30 ਵਜੇ ਹੋਈਆਂ ਇਨ੍ਹਾਂ ਘਟਨਾਵਾਂ ‘ਚ […]