ਭੇਤਭਰੀ ਹਾਲਤ ’ਚ ਪਤੀ-ਪਤਨੀ ਦਾ ਕਤਲ, ਘਰ ਵਿਚੋਂ ਦੋ ਦਿਨ ਬਾਅਦ ਲਾਸ਼ਾਂ ਬਰਾਮਦ

ਭੇਤਭਰੀ ਹਾਲਤ ’ਚ ਪਤੀ-ਪਤਨੀ ਦਾ ਕਤਲ, ਘਰ ਵਿਚੋਂ ਦੋ ਦਿਨ ਬਾਅਦ ਲਾਸ਼ਾਂ ਬਰਾਮਦ

ਗੁਰਦਾਸਪੁਰ, 11 ਅਗਸਤ- ਥਾਣਾ ਘੁਮਾਣ ਅਧੀਨ ਪਿੰਡ ਮੀਕੇ ਵਿੱਚ ਪਤੀ-ਪਤਨੀ ਦਾ ਭੇਤਭਰੀ ਹਾਲਤ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਜੋੜੇ ਦੀਆਂ ਲਾਸ਼ਾਂ ਕਤਲ ਤੋਂ ਦੋ ਦਿਨ ਮਗਰੋਂ ਉਨ੍ਹਾਂ ਦੇ ਆਪਣੇ ਬੰਦ ਘਰ ਅੰਦਰੋਂ ਮਿਲੀਆਂ। ਮ੍ਰਿਤਕ ਲਸ਼ਕਰ ਸਿੰਘ (55) ਦੇ ਭਤੀਜੇ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਅਤੇ ਚਾਚੀ ਅਮਰੀਕ ਕੌਰ (52) […]

ਆਮ ਆਦਮੀ ਪਾਰਟੀ ਨੇਤਾ ਰਾਘਵ ਚੱਢਾ ਨੂੰ ਰਾਜ ਸਭਾ ’ਚੋਂ ਮੁਅੱਤਲ ਕੀਤਾ

ਆਮ ਆਦਮੀ ਪਾਰਟੀ ਨੇਤਾ ਰਾਘਵ ਚੱਢਾ ਨੂੰ ਰਾਜ ਸਭਾ ’ਚੋਂ ਮੁਅੱਤਲ ਕੀਤਾ

ਨਵੀਂ ਦਿੱਲੀ, 11 ਅਗਸਤ- ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੂੰ ਮਾੜਾ ਵਿਵਹਾਰ ਦੇ ਦੋਸ਼ਾਂ ਤਹਿਤ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਤੱਕ ਰਾਜ ਸਭਾ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸ੍ਰੀ ਚੱਢਾ ਪੰਜਾਬ ’ਚੋ ਰਾਜ ਸਭਾ ਮੈਂਬਰ ਹਨ।

ਪੁਲੀਸ ਨੇ 3 ਤਸਕਰਾਂ ਤੋਂ 12 ਕਿਲੋ ਹੈਰੋਇਨ ਬਰਾਮਦ ਕੀਤੀ

ਪੁਲੀਸ ਨੇ 3 ਤਸਕਰਾਂ ਤੋਂ 12 ਕਿਲੋ ਹੈਰੋਇਨ ਬਰਾਮਦ ਕੀਤੀ

ਅੰਮ੍ਰਿਤਸਰ, 10 ਅਗਸਤ- ਜ਼ਿਲ੍ਹਾ ਅੰਮ੍ਰਿਤਸਰ ’ਚ ਪੁਲੀਸ ਨੇ ਅੱਜ ਤਿੰਨ ਵਿਅਕਤੀਆਂ ਕੋਲੋਂ 12 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਲੋਪੋਕੇ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ, ‘ਇੱਕ ਗੁਪਤ ਕਾਰਵਾਈ ਵਿੱਚ 12 […]

ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ’ਚ ਬੱਦਲ ਫਟਣ ਕਾਰਨ ਪਰਿਵਾਰ ਦੇ 5 ਜੀਆਂ ਦੇ ਮਰਨ ਦਾ ਖ਼ਦਸ਼ਾ

ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ’ਚ ਬੱਦਲ ਫਟਣ ਕਾਰਨ ਪਰਿਵਾਰ ਦੇ 5 ਜੀਆਂ ਦੇ ਮਰਨ ਦਾ ਖ਼ਦਸ਼ਾ

ਨਾਹਨ, 10 ਅਗਸਤ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਿੰਡ ਵਿੱਚ ਬੱਦਲ ਫਟਣ ਕਾਰਨ ਢਹਿ ਢੇਰੀ ਹੋਏ ਮਕਾਨ ਦੇ ਮਲਬੇ ਹੇਠ ਪਰਿਵਾਰ ਦੇ ਪੰਜ ਮੈਂਬਰਾਂ ਦੇ ਦੱਬਣ ਦਾ ਖ਼ਦਸ਼ਾ ਹੈ। ਬੁੱਧਵਾਰ ਰਾਤ ਨੂੰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਖੇਤਰ ‘ਚ ਬੱਦਲ ਫਟਿਆ ਅਤੇ ਮਲਾਗੀ ਦਦਿਆਤ ਪਿੰਡ ‘ਚ ਕਈ ਘਰਾਂ ‘ਚ ਪਾਣੀ ਵੜ ਗਿਆ। ਇਨ੍ਹਾਂ ਵਿੱਚੋਂ ਇੱਕ […]

ਮਕਾਨ ਤੇ ਹੋਰ ਕਰਜ਼ ਲੈਣ ਵਾਲੇ ਹੁਣ ਫਲੋਟਿੰਗ ਦੀ ਥਾਂ ਫਿਕਸਡ ਵਿਆਜ ਦਰ ਨੂੰ ਚੁਣ ਸਕਣਗੇ: ਆਰਬੀਆਈ

ਮਕਾਨ ਤੇ ਹੋਰ ਕਰਜ਼ ਲੈਣ ਵਾਲੇ ਹੁਣ ਫਲੋਟਿੰਗ ਦੀ ਥਾਂ ਫਿਕਸਡ ਵਿਆਜ ਦਰ ਨੂੰ ਚੁਣ ਸਕਣਗੇ: ਆਰਬੀਆਈ

ਮੁੰਬਈ, 10 ਅਗਸਤ- ਭਾਰਤੀ ਰਿਜ਼ਰਵ ਬੈਂਕ ਕਰਜ਼ਦਾਰਾਂ ਨੂੰ ਫਲੋਟਿੰਗ(ਵਧਣ-ਘਟਣ) ਵਿਆਜ ਦਰ ਤੋਂ ਫਿਕਸਡ (ਸਥਿਰ) ਵਿਆਜ ਦਰ ਦੀ ਚੋਣ ਕਰਨ ਦਾ ਅਧਿਕਾਰ ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਕਦਮ ਨਾਲ ਘਰ, ਵਾਹਨ ਅਤੇ ਹੋਰ ਕਰਜ਼ਾ ਲੈਣ ਵਾਲਿਆਂ ਨੂੰ ਕੁਝ ਰਾਹਤ ਮਿਲੇਗੀ, ਕਿਉਂਕਿ ਅਜਿਹੇ ਗਾਹਕ ਉੱਚ ਵਿਆਜ ਦਰਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਅੱਜ […]