By G-Kamboj on
INDIAN NEWS, News, World News

ਲੰਡਨ, 24 ਜੁਲਾਈ- ਐਲਨ ਮਸਕ ਨੇ ਟਵਿੱਟਰ ਦੇ ਮਸ਼ਹੂਰ ਬਲੂ ਬਰਡ ਵਾਲੇ ਲੋਗੋ ਨੂੰ ਨਵੇਂ ਬਲੈਕ ਐਂਡ ਵ੍ਹਾਈਟ ‘ਐਕਸ’ ਨਾਲ ਬਦਲ ਦਿੱਤਾ ਹੈ। ਮਸਕ ਨੇ ਪਿਛਲੇ ਸਾਲ 44 ਅਰਬ ਡਾਲਰ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਖਰੀਦਿਆ ਸੀ। ਮਸਕ ਨੇ ਟਵਿੱਟਰ ਦੇ ਸਾਂ ਫਰਾਂਸਿਸਕੋ ਹੈੱਡਕੁਆਰਟਰ ’ਤੇ ਲੱਗੇ ਨਵੇਂ ਡਿਜ਼ਾਇਨ ਵਾਲੇ ਲੋਗੋ ਦੀ ਤਸਵੀਰ ਵੀ ਪੋਸਟ ਕੀਤੀ […]
By G-Kamboj on
INDIAN NEWS, News

ਨਵੀਂ ਦਿੱਲੀ, 24 ਜੁਲਾਈ- ਸਰਕਾਰ ਨੇ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਵਿੱਚ ਜਮ੍ਹਾਂ ਰਾਸ਼ੀ ’ਤੇ ਵਿੱਤੀ ਸਾਲ 2022-23 ਦੇ ਅਰਸੇ ਲਈ 8.15 ਫੀਸਦ ਵਿਆਜ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਪਿਛਲੇ ਵਿੱਤੀ ਸਾਲ(2021-22) ਵਿੱਚ ਵਿਆਜ ਦਰ 8.5 ਫੀਸਦ ਤੋਂ ਘਟਾ ਕੇ 8.10 ਫੀਸਦ ਕਰ ਦਿੱਤੀ ਸੀ, ਜੋ ਪਿਛਲੇ ਚਾਰ ਦਹਾਕਿਆਂ ਵਿੱਚ ਸਭ ਤੋਂ ਹੇਠਲਾ ਪੱਧਰ […]
By G-Kamboj on
INDIAN NEWS, News

ਪਟਿਆਲਾ, 23 ਜੁਲਾਈ (ਗੁਰਪ੍ਰੀਤ ਕੰਬੋਜ)- ਘੱਗਰ ਕੰਢੇ ਪੈਂਦੇ ਪਿੰਡ ਧਰਮਹੇੜੀ ਦੇ ਹੜ ਪੀੜਤਾਂ ਨੂੰ ਮਦਦ ਦੇ ਰੂਪ ’ਚ ‘‘ਦਸਵੰਧ ਹੈਲਪ ਗਰੁੱਪ’’ ਰਾਹੀਂ ਇਕ ਲੱਖ ਰੁਪਏ ਦਾ ਰਾਸ਼ਨ ਤਕਸੀਮ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਗੁਰਵਿੰਦਰ ਸਿੰਘ ਢੀਂਡਸਾ ਅਤੇ ਖ਼ਜ਼ਾਨਚੀ ਗੁਰਨਾਮ ਸਿੰਘ ਨੇ ਦੱਸਿਆ ਕਿ ਹੜ ਪੀੜਤਾਂ ਦੀ ਸਹਾਇਤਾ ਲਈ ਗੁਰਵਿੰਦਰ ਸਿੰਘ ਬੱਬੂ ਦੇ ਯਤਨਾਂ […]
By G-Kamboj on
INDIAN NEWS, News, World News

ਹੈਲੀਫੈਕਸ : ਕੈਨੇਡਾ ਵਿਚ ਪਿਛਲੇ ਦੋ ਦਿਨਾਂ ਤੋਂ ਰਿਕਾਰਡ ਮੀਂਹ ਕਾਰਨ ਨੋਵਾ ਸਕੋਸ਼ੀਆ ਦੇ ਐਟਲਾਂਟਿਕ ਤੱਟੀ ਸੂਬੇ ਦੇ ਵੱਡੇ ਹਿੱਸਿਆਂ ਵਿਚ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਕਈ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਖੇਤਰ ਦੀ ਬਿਜਲੀ ਸਪਲਾਈ ਠੱਪ ਹੋ ਗਈ। ਹੜ੍ਹ ‘ਚ ਚਾਰ ਲੋਕਾਂ ਦੇ ਲਾਪਤਾ ਹੋਣ ਅਤੇ ਕਈ ਵਾਹਨਾਂ ਦੇ ਡੁੱਬ ਜਾਣ ਦੀ […]
By G-Kamboj on
AUSTRALIAN NEWS, News

ਸਿਡਨੀ – ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਯੂ.) ਵਿੱਚ ਸਿਹਤ ਅਥਾਰਟੀ ਨੇ ਖਸਰੇ ਦੇ 2 ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਇੱਕ ਜਨਤਕ ਸਿਹਤ ਅਲਰਟ ਜਾਰੀ ਕੀਤਾ ਹੈ। ਐੱਨ.ਐੱਸ.ਡਬਲਯੂ. ਹੈਲਥ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇੱਕੋ ਪਰਿਵਾਰ ਦੇ ਦੋਵੇਂ ਕੇਸ ਵਿਦੇਸ਼ ਵਿੱਚ ਇਸ ਬਿਮਾਰੀ ਨਾਲ ਸੰਕਰਮਿਤ ਹੋਏ ਹਨ। ਇਕ ਨਿਊਜ਼ ਏਜੰਸੀ […]