By G-Kamboj on
News, World News

ਏਥਨਜ਼, 17 ਜੂਨ- ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਮੁਤਾਬਕ 14 ਜੂਨ ਨੂੰ ਸੈਂਕੜੇ ਪਰਵਾਸੀਆਂ ਨੂੰ ਲੈ ਕੇ ਜਾ ਰਹੀ ਮੱਛੀ ਫੜਨ ਵਾਲੀ ਕਿਸ਼ਤੀ ਯੂਨਾਨ(ਗ੍ਰੀਸ) ਦੇ ਤੱਟ ‘ਤੇ ਪਲਟਣ ਕਾਰਨ 500 ਵਿਅਕਤੀ ਹਾਲੇ ਅਜੇ ਵੀ ਲਾਪਤਾ ਹਨ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਅਤੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਵੱਲੋਂ ਜਾਰੀ ਸਾਂਝੇ ਬਿਆਨ ‘ਚ ਕਿਹਾ ਗਿਆ ਹੈ ਕਿ ਹਾਲਾਂਕਿ ਕਿਸ਼ਤੀ […]
By G-Kamboj on
INDIAN NEWS, News

ਲੁਧਿਆਣਾ, 17 ਜੂਨ- ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ’ਤੇ ਜਾਣਕਾਰੀ ਦਿੱਤੀ ਹੈ ਕਿ ਲੁਧਿਆਣਾ ਪੁਲੀਸ ਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੀ ਕਾਰਵਾਈ ਕਰਕੇ ਲੁਧਿਆਣਾ ’ਚ ਬੀਤੇ ਦਿਨਾਂ ਦੌਰਾਨ ਹੋਈ 8.49 ਕਰੋੜ ਦੀ ਸੀਐੱਮਐੱਸ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਮਨਦੀਪ ਕੌਰ ਉਰਫ ਮੋਨਾ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉੱਤਰਾਖੰਡ ਵਿਚੋਂ ਗ੍ਰਿਫਤਾਰ ਕੀਤਾ […]
By G-Kamboj on
AUSTRALIAN NEWS, INDIAN NEWS, News

ਕੈਨਬਰਾ : ਆਸਟ੍ਰੇਲੀਆ ਦੀ ਆਬਾਦੀ ਦਸੰਬਰ 2022 ਦੇ ਅੰਤ ਤੱਕ ਲਗਭਗ 26.3 ਮਿਲੀਅਨ ਪਹੁੰਚ ਗਈ, ਜੋ ਕਿ ਇੱਕ ਸਾਲ ਪਹਿਲਾਂ ਨਾਲੋਂ 496,800 ਲੋਕਾਂ ਦਾ ਵਾਧਾ ਦਰਸਾਉਂਦੀ ਹੈ। ਵੀਰਵਾਰ ਨੂੰ ਅਧਿਕਾਰਤ ਅੰਕੜਿਆਂ ‘ਚ ਇਸ ਸਬੰਧੀ ਖੁਲਾਸਾ ਹੋਇਆ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆਈ ਬਿਊਰੋ ਆਫ਼ ਸਟੈਟਿਸਟਿਕਸ (ABS) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 1.9 […]
By G-Kamboj on
INDIAN NEWS, News

ਨਵੀਂ ਦਿੱਲੀ – ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਦੀ ਰਿਪੋਰਟ ਦੇ ਆਂਕੜੇ ਹੈਰਾਨ ਕਰਨ ਵਾਲੇ ਹਨ। ਦੇਸ਼ ਦੇ ਬਹੁਤ ਅਮੀਰ ਭਾਵ ਸੂਪਰ ਰਿਚ ਲੋਕ ਦੇਸ਼ ਛੱਡ ਕੇ ਜਾ ਰਹੇ ਹਨ। ਭਾਵ ਕਿਸੇ ਹੋਰ ਦੇਸ਼ ਦੇ ਵਸਨੀਕ ਬਣਨ ਲਈ ਆਪਣਾ ਦੇਸ਼ ਛੱਡ ਰਹੇ ਹਨ। ਆਂਕੜਿਆਂ ਮੁਤਾਬਕ ਸਾਲ ਦੇਸ਼ ਦੇ ਲਗਭਗ 6,500 ਸੁਪਰਰਿਚ (HNI) ਭਾਰਤ ਛੱਡ ਦੇਣਗੇ। ਪਿਛਲੇ […]
By G-Kamboj on
INDIAN NEWS, News

ਇੰਫਾਲ, 15 ਜੂਨ- ਮਨੀਪੁਰ ਵਿੱਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ ਰਾਜ ਦੀ ਰਾਜਧਾਨੀ ਇੰਫਾਲ ’ਚ ਸ਼ਰਾਰਤੀ ਅਨਸਰਾਂ ਨੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ। ਸੁਰੱਖਿਆ ਬਲਾਂ ਅਤੇ ਸ਼ਰਾਰਤੀ ਅਨਸਰਾਂ ਵਿਚਾਲੇ ਝੜਪ ਵੀ ਹੋਈ, ਜਿਸ ਦੌਰਾਨ ਅੱਥਰੂ ਗੈਸ ਦੇ ਗੋਲੇ ਦਾਗੇ ਗਏ।