By G-Kamboj on
INDIAN NEWS, News

ਨਵੀਂ ਦਿੱਲੀ, 8 ਜੂਨ- ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਤੋਂ ਮਹੀਨਾ ਚੱਲਣ ਵਾਲੀ ਮੁਹਿੰਮ ਦੇ ਹਿੱਸੇ ਵਜੋਂ ਦੋ ਰੋਜ਼ਾ ਆਪਣਾ ਅਭਿਆਨ ਸ਼ੁਰੂ ਕੀਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਮੰਤਰੀ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨਾਲ […]
By G-Kamboj on
AUSTRALIAN NEWS, News

ਕੈਨਬਰਾ : ਦੱਖਣੀ ਆਸਟ੍ਰੇਲੀਆ ਵਿਚ ਭਾਰੀ ਤੂਫਾਨ ਆਉਣ ਤੋਂ ਬਾਅਦ ਰਾਜ ਵਿੱਚ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆਈ ਰਾਜ ਦੱਖਣੀ ਆਸਟ੍ਰੇਲੀਆ (SA) ਵਿੱਚ 24 ਘੰਟਿਆਂ ਤੋਂ ਬੁੱਧਵਾਰ ਸਵੇਰ ਤੱਕ 65,000 ਤੋਂ ਵੱਧ ਵਾਰ ਬਿਜਲੀ ਡਿੱਗੀ ਜੋ ਬਲੈਕਆਊਟ ਦਾ ਕਾਰਨ ਬਣ ਗਈ। ਬੁੱਧਵਾਰ ਨੂੰ ਸਥਾਨਕ ਸਮੇਂ […]
By G-Kamboj on
INDIAN NEWS, News

ਜਾਮਨਗਰ- ਸਾਈਲੈਂਟ ਅਟੈਕ ਦੇ ਮਾਮਲੇ ਦੇਸ਼ ‘ਚ ਵਧਦੇ ਜਾ ਰਹੇ ਹਨ। ਹਾਲ ਹੀ ‘ਚ ਗੁਜਰਾਤ ਦੇ ਜਾਮਨਗਰ ‘ਚ ਇਕ ਡਾਕਟਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੱਸਣਯੋਗ ਹੈ ਕਿ ਮਸ਼ਹੂਰ ਕਾਰਡੀਓਲਾਜਿਸਟ ਡਾ. ਗੌਰਵ ਗਾਂਧੀ ਦਾ ਮੰਗਲਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੌਰਵ […]
By G-Kamboj on
INDIAN NEWS, News
ਪੁਣੇ, 7 ਜੂਨ – ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਕੁਝ ਸਥਾਨਕ ਵਸਨੀਕਾਂ ਵੱਲੋਂ ਟੀਪੂ ਸੁਲਤਾਨ ਦੀ ਤਸਵੀਰ ਨਾਲ ਇਤਰਾਜ਼ਯੋਗ ਆਡੀਓ ਸੁਨੇਹਾ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੇ ਵਿਰੋਧ ’ਚ ਇਕੱਠੀ ਹੋਈ ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਅੱਜ ਸਖਤ ਐਕਸ਼ਨ ਲਿਆ ਜਿਸ ਨਾਲ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ। ਵੇਰਵਿਆਂ ਅਨੁਸਾਰ ਦੱਖਣਪੰਥੀ ਜਥੇਬੰਦੀ ਨੇ ਟੀਪੂ ਸੁਲਤਾਨ […]
By G-Kamboj on
INDIAN NEWS, News, World News
ਵਸ਼ਿੰਗਟਨ, 7 ਜੂਨ- ਅਮਰੀਕਾ ਦੇ ਮਿਸ਼ੀਗਨ ਸੂਬੇ ਤੋਂ ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਨਫਰਤੀ ਅਪਰਾਧ ਦੀ ਵਿਆਖਿਆ ਵਿੱਚ ਵਿਸਤਾਰ ਕਰਨ ਲਈ ਇਕ ਮਤਾ ਪੇਸ਼ ਕੀਤਾ ਹੈ ਤੇ ਇਸ ਵਿੱਚ ਧਾਰਮਿਕ ਥਾਵਾਂ ਦੀ ਭੰਨਤੋੜ ਨੂੰ ਵੀ ਸ਼ਾਮਲ ਕੀਤਾ ਹੈ। ਮਿਸ਼ੀਵਨ ਸੂਬੇ ਦੀ ਪ੍ਰਤੀਨਿਧਤਾ ਕਰਨ ਵਾਲੇ ਰਾਜੀਵ ਪੁਰੀ ਦੇ ਮਾਪੇ 1970 ਦੇ ਦਸ਼ਕ ਵਿੱਚ ਅਮਰੀਕਾ ਆਏ ਸਨ ਤੇ […]