By G-Kamboj on
INDIAN NEWS, News

ਚੰਡੀਗੜ੍ਹ, 31 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੇ ਪੰਜਾਬ ਦੇ ਕ੍ਰਿਕਟ ਖ਼ਿਡਾਰੀ ਤੋਂ ਸਰਕਾਰੀ ਨੌਕਰੀ ਦੇਣ ਬਦਲੇ 2 ਕਰੋੜ ਮੰਗੇ ਸਨ। ਉਨ੍ਹਾਂ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕ੍ਰਿਕਟਰ ਜਸਵਿੰਦਰ ਸਿੰਘ ਤੇ ਉਸ ਦੇ ਪਿਤਾ ਦੀ ਹਾਜ਼ਰੀ ਵਿੱਚ ਇਹ ਖ਼ੁਲਾਸਾ ਕੀਤਾ। ਜਸਵਿੰਦਰ […]
By G-Kamboj on
AUSTRALIAN NEWS, News

ਸਿਡਨੀ- ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ ਸਮੇਤ ਛੇ ਰਾਜਾਂ ਦੇ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾਉਣ ਦੇ ਮਾਮਲੇ ‘ਚ ਯੂ-ਟਰਨ ਲੈ ਲਿਆ ਹੈ। ਹੁਣ ਆਸਟ੍ਰੇਲੀਆ ਦੀਆਂ ਮਿਆਰੀ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਬਾਅਦ ਦੋਵਾਂ […]
By G-Kamboj on
AUSTRALIAN NEWS, INDIAN NEWS, News

ਸਿਡਨੀ- ਆਸਟ੍ਰੇਲੀਆ ਦੇ ਸਿਡਨੀ ਵਿਚ ਸ਼ੁੱਕਰਵਾਰ ਤੋਂ 14ਵਾਂ ਵਿਵਿਡ ਸਿਡਨੀ ਫੈਸਟੀਵਲ 2023 ਸ਼ੁਰੂ ਹੋ ਗਿਆ। ਇਹ ਫੈਸਟੀਵਲ 17 ਜੂਨ ਤੱਕ ਚੱਲੇਗਾ। ਇਸ ਵਿੱਚ 300 ਤੋਂ ਵੱਧ ਆਕਰਸ਼ਣ ਹਨ। ਵਿਵਿਡ ਸਿਡਨੀ 2023 ਨੇ ਤਿਉਹਾਰ ਦੀ ਸ਼ੁਰੂਆਤੀ ਰਾਤ ਲਈ ਓਪੇਰਾ ਹਾਊਸ ਨੂੰ ਰੌਸ਼ਨ ਕੀਤਾ ਗਿਆ। ਫੈਸਟੀਵਲ ਦਾ ਮੁੱਖ ਆਕਰਸ਼ਣ 57 ਲਾਈਟ ਪ੍ਰੋਜੇਕਸ਼ਨ ਅਤੇ ਸਥਾਪਨਾਵਾਂ ਹਨ ਜੋ ਵਿਵਿਡ ਸਿਡਨੀ […]
By G-Kamboj on
INDIAN NEWS, News
ਨਵੀਂ ਦਿੱਲੀ, 29 ਮਈ- ਉੱਤਰ-ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿੱਚ 16 ਸਾਲਾ ਲੜਕੀ ਦੀ ਉਸ ਦੇ ਕਥਿਤ ਪ੍ਰੇਮੀ ਵੱਲੋਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਸ ਨੂੰ ਪੱਥਰ ਨਾਲ ਕੁਚਲਣ ਤੋਂ ਪਹਿਲਾਂ ਉਸ ’ਤੇ 20 ਵਾਰ ਚਾਕੂ ਮਾਰਿਆ ਗਿਆ। ਸੀਨੀਅਰ ਪੁਲੀਸ ਅਧਿਕਾਰੀ […]
By G-Kamboj on
INDIAN NEWS, News

ਮਾਨਸਾ, 29 ਮਈ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਅੱਜ ਪਹਿਲੀ ਬਰਸੀ ਮੌਕੇ ਮਾਤਾ ਚਰਨ ਕੌਰ ਵਾਰ ਵਾਰ ਪੁੱਤ ਨੂੰ ਯਾਦ ਕਰਦਿਆਂ ਉਸ ਦੇ ਪ੍ਰਸ਼ੰਸਕਾਂ ਨੂੰ ਮਿਲੇ।। ਪੰਜਾਬੀ ਗਾਇਕ ਦਾ ਪਿਤਾ ਬਲਕੌਰ ਸਿੰਘ ਸਿੱਧੂ ਵਿਦੇਸ਼ ਵਿਚ ਬਰਸੀ ਸਮਾਗਮਾਂ ਲਈ ਪਹਿਲਾਂ ਹੀ ਵਿਦੇਸ਼ ’ਚ ਹਨ। ਬਰਸੀ ਮੌਕੇ ਮੂਸੇਵਾਲਾ ਦੇ ਤਾਏ ਚਮਕੌਰ ਸਿੰਘ ਸਿੱਧੂ ਅਤੇ ਹਮਦਰਦਾਂ ਵਲੋਂ […]