By G-Kamboj on
AUSTRALIAN NEWS, News

ਸਿਡਨੀ : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਰਾਜ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿਡਨੀ ਵਿੱਚ ਇੱਕ 18 ਸਾਲਾ ਨੌਜਵਾਨ ਵੰਸ਼ ਖੰਨਾ ਖ਼ਿਲਾਫ਼ ਹਿੱਟ ਐਂਡ ਰਨ ਮਤਲਬ ਤਿੰਨ ਬੱਚਿਆਂ ਨੂੰ ਟੱਕਰ ਮਾਰ ਕੇ ਭੱਜ ਜਾਣ ਦਾ ਮਾਮਲਾ ਦਰਜ ਕੀਤਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੂਬਾ ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ ਵੀਰਵਾਰ ਦੁਪਹਿਰ […]
By G-Kamboj on
INDIAN NEWS, News, World News

ਅੰਮ੍ਰਿਤਸਰ – ਅੰਮ੍ਰਿਤਸਰ ਪੰਜਾਬ ਵਾਸੀਆਂ ਲਈ ਸੁਫ਼ਨਿਆਂ ਵਰਗਾ ਦੇਸ਼ ਕੈਨੇਡਾ ਹੁਣ ਪੰਜਾਬੀਆਂ ਲਈ ਤਰਾਸਦੀ ਬਣਦਾ ਜਾ ਰਿਹਾ ਹੈ। ਬੇਰੋਜ਼ਗਾਰੀ ਤੇ ਮਹਿੰਗਾਈ ਨੂੰ ਪਹਿਲਾਂ ਹੀ ਵੱਡੀ ਗਿਣਤੀ ਵਿਚ ਆਏ ਜਾਂ ਵਸੇ ਪੰਜਾਬੀਆਂ ਦੇ ਸਾਹ ਸੁੱਤੇ ਪਏ ਹਨ ਤੇ ਦਿਨ- ਰਾਤ ਉਨ੍ਹਾਂ ਨੂੰ ਰੋਟੀ ਦੇ ਲਾਲੇ ਪਏ ਹਨ, ਪਰ ਹੁਣ ਬੀਮਾਰੀ ਦੀ ਅਵਸਥਾ ਵਿਚ ਭਾਰਤ ਵਰਗੀਆਂ ਸਿਹਤ […]
By G-Kamboj on
INDIAN NEWS, News

ਖੰਨਾ : ਪੰਜਾਬ ‘ਚ ਹੁਣ ਮੁੜ ਤੋਂ ਬੈਲਗੱਡੀਆਂ ਦੀ ਦੌੜ ਦੇਖਣ ਨੂੰ ਮਿਲੇਗੀ ਕਿਉਂਕਿ ਸੁਪਰੀਮ ਕੋਰਟ ਵਲੋਂ ਬੈਲ ਦੌੜਾਕਾਂ ਨੂੰ ਵੱਡੀ ਰਾਹਤ ਦਿੰਦਿਆਂ ਬੈਲ ਦੌੜਾਂ ‘ਤੇ ਲਾਈ ਰੋਕ ਨੂੰ ਹਟਾ ਦਿੱਤਾ ਗਿਆ ਹੈ। ਅਦਾਲਤ ਦੇ ਫ਼ੈਸਲੇ ਦੀ ਜਾਣਕਾਰੀ ਮਾਲਵਾ, ਦੋਆਬਾ ਦੀ ਬੈਲ ਦੌੜਾਕ ਕਮੇਟੀ ਪੰਜਾਬ ਵੱਲੋਂ ਦਿੱਤੀ ਗਈ ਅਤੇ ਖ਼ੁਸ਼ੀ ‘ਚ ਲੱਡੂ ਵੰਡੇ ਗਏ। ਇਸ […]
By G-Kamboj on
INDIAN NEWS, News

ਚੇਨਈ, 19 ਮਈ- ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਜਾ ਰਹੀ ਅੰਤਰਰਾਸ਼ਟਰੀ ਉਡਾਣ ਦੀ ਉਸ ਸਮੇਂ ਇਥੇ ਐਮਰਜੰਸੀ ਲੈਂਡਿੰਗ ਕੀਤੀ ਗਈ, ਜਦੋਂ ਯਾਤਰੀ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਸਾਊਦੀ ਅਰਬ ਦੇ ਜੱਦਾਹ ਸ਼ਹਿਰ ਤੋਂ ਉਡਾਣ ਭਰਨ ਵਾਲੇ ਜਹਾਜ਼ ‘ਚ ਕਰੀਬ 280 ਯਾਤਰੀ ਸਵਾਰ ਸਨ। ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਿਵੇਂ ਹੀ […]
By G-Kamboj on
INDIAN NEWS, News

ਡੇਰਾਬੱਸੀ, 19 ਮਈ- ਇਥੋਂ ਦੀ ਬਰਵਾਲਾ ਰੋਡ ’ਤੇ ਸਥਿਤ ਸੌਰਵ ਕੈਮੀਕਲ ਫੈਕਟਰੀ ਵਿੱਚ ਲੰਘੀ ਦੇਰ ਰਾਤ ਰਸਾਇਣ ਡਰੱਮ ਫਟਣ ਕਾਰਨ ਲੋਕਾਂ ਨੂੰ ਭਾਜੜਾਂ ਪੈ ਗਈਆਂ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ। ਪਿੰਡ ਸੈਦਪੁਰਾ ਸਥਿਤ ਯੂਨਿਟ 1 ਵਿੱਚ ਲੰਘੀ ਰਾਤ 11 ਵਜੇ ਕੰਮ ਕਰਦੇ ਹੋਏ ਕੈਮੀਕਲ ਦਾ ਡਰੱਮ ਫੱਟ ਗਿਆ, ਜਿਸ […]