By G-Kamboj on
INDIAN NEWS, News

ਮਨਜਿੰਦਰ ਸਿੰਘ ਪ੍ਰਧਾਨ ਤੇ ਸਤਵਿੰਦਰ ਸਿੰਘ ਜਨਰਲ ਸਕੱਤਰ ਚੁਣੇ ਪਟਿਆਲਾ, 16 ਮਈ (ਪ. ਪ.)- ਬੀਤੇ ਦਿਨੀਂ ਸਿਹਤ ਵਿਭਾਗ ਦੇ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਕਲੈਰੀਕਲ ਐਸੋਸੀਏਸ਼ਨ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਇਸ ਦੌਰਾਨ ਮਨਜਿੰਦਰ ਸਿੰਘ ਨੂੰ ਸਰਬ ਸੰਮਤੀ ਨਾਲ ਪ੍ਰਧਾਨ, ਸਤਵਿੰਦਰ ਸਿੰਘ ਨੂੰ ਜਨਰਲ ਸਕੱਤਰ ਅਤੇ ਅਮਨਦੀਪ ਸਿੰਘ ਨੂੰ ਖਜ਼ਾਨਚੀ ਚੁਣਿਆ […]
By G-Kamboj on
INDIAN NEWS, News
ਨਵੀਂ ਦਿੱਲੀ, 16 ਮਈ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 71,000 ਨਿਯੁਕਤੀ ਪੱਤਰ ਵੰਡਣ ‘ਤੇ ਵਿਅੰਗ ਕਰਦਿਆਂ ਕਿਹਾ ਕਿ ਸਰਕਾਰੀ ਵਿਭਾਗਾਂ ਵਿਚ 30 ਲੱਖ ਆਸਾਮੀਆਂ ਖਾਲੀ ਹਨ ਪਰ ਭਰਤੀ ਪੱਤਰਾਂ ਦੀ ਵੰਡ ਦਾ ‘ਡਰਾਮਾ’ ਰਚਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ […]
By G-Kamboj on
INDIAN NEWS, News

ਨਵੀਂ ਦਿੱਲੀ, 16 ਮਈ- ਸੁਪਰੀਮ ਕੋਰਟ ਨੇ ਜੁਲਾਈ ਵਿਚ ਗੁਜਰਾਤ ਦੇ ਉਨ੍ਹਾਂ ਜੱਜਾਂ ਦੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਹੈ, ਜਿਨ੍ਹਾਂ ਦੀਆਂ ਤਰੱਕੀਆਂ ‘ਤੇ ਉਸ ਨੇ ਨੇ 12 ਮਈ ਨੂੰ ਰੋਕ ਲਗਾਈ ਸੀ। ਗੁਜਰਾਤ ਦੇ ਜੱਜਾਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਤਰੱਕੀ ‘ਤੇ ਰੋਕ ਲਗਾਉਣ ਤੋਂ ਬਾਅਦ ਉਹ ਅਪਮਾਨਿਤ ਮਹਿਸੂਸ […]
By G-Kamboj on
ARTICLES, News

ਭਾਈ ਪਰਮਜੀਤ ਸਿੰਘ ਪੰਜਵੜ ਦੀ 6 ਮਈ ਨੂੰ ਪਾਕਿਸਤਾਨ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਜਿਹਨਾਂ ਨੇ ਲੰਮੇ ਸਮੇ ਤੋ ਸਿੱਖ ਸੰਘਰਸ਼ ਵਿੱਚ ਇਕ ਅਹਿਦਨਾਮੇ ਨੂੰ ਸੰਪੂਰਨ ਕਰਨ ਦੀ ਲਾਲਸਾ ਨਾਲ ਜਲਾਲਾਵਤਨੀ ਨੂੰ ਪ੍ਮੁੱਖਤਾ ਦਿੱਤੀ। ਪੀ੍ਵਾਰ ਨੇ ਬਹੁਤ ਅਕਿਹ ਅਤੇ ਅਸਿਹ ਤਸ਼ੱਦਤ ਝੱਲਿਆ। ਗੁਰੂ ਸਿਧਾਂਤ ਤੇ ਤੁਰਦਿਆਂ ਪੂਰਾ ਪੀ੍ਵਾਰ ਖੇਂਰੂ ਖੇਂਰੂ ਹੋ […]
By G-Kamboj on
AUSTRALIAN NEWS, News

ਕੈਨਬਰਾ – ਆਸਟ੍ਰੇਲੀਆ ਦੀ ਰਾਸ਼ਟਰੀ ਵਿਗਿਆਨ ਏਜੰਸੀ ਦੀ ਇਕ ਟੀਮ ਨੇ ਦੇਸ਼ ਦੇ ਸਭ ਤੋਂ ਵੱਡੇ ਸਮੁੰਦਰੀ ਰਹੱਸਾਂ ਵਿਚੋਂ ਇਕ ਨੂੰ ਸੁਲਝਾਉਂਦੇ ਹੋਏ ਇਕ ਮਾਲਵਾਹਕ ਜਹਾਜ਼ ਡੁੱਬਣ ਦੇ 50 ਸਾਲ ਬਾਅਦ ਉਸ ਦਾ ਮਲਬਾ ਲੱਭ ਲਿਆ ਹੈ। ਰਾਸ਼ਟਰਮੰਡਲ ਵਿਗਿਆਨਕ ਅਤੇ ਉਦਯੋਗਿਕ ਖੋਜ ਸੰਗਠਨ (CSIRO) ਨੇ ਸੋਮਵਾਰ ਨੂੰ ਇਸ ਸਬੰਧੀ ਐਲਾਨ ਕੀਤਾ। ਸਮਚਾਾਰ ਏਜੰਸੀ ਸ਼ਿਨਹੂਆ ਦੀ […]