ਬਟਾਲਾ: ਹਮਲੇ ਤੋਂ ਕੁੱਝ ਦੇਰ ਪਹਿਲਾਂ 3 ਸਾਲ ਦੀ ਧੀ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਸੀ ਸ਼ਹੀਦ ਹਰਕ੍ਰਿਸ਼ਨ ਸਿੰਘ ਨੇ

ਬਟਾਲਾ: ਹਮਲੇ ਤੋਂ ਕੁੱਝ ਦੇਰ ਪਹਿਲਾਂ 3 ਸਾਲ ਦੀ ਧੀ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਸੀ ਸ਼ਹੀਦ ਹਰਕ੍ਰਿਸ਼ਨ ਸਿੰਘ ਨੇ

ਬਟਾਲਾ, 21 ਅਪਰੈਲ- ਪੁਣਛ ਵਿੱਚ ਅਤਿਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਨੇੜਲੇ ਪਿੰਡ ਤਲਵੰਡੀ ਭਾਰਥਵਾਲ ਦਾ ਜਵਾਨ ਸ਼ਹੀਦ ਹੋਇਆ ਹੈ। ਸ਼ਹੀਦ ਹਰਕ੍ਰਿਸ਼ਨ ਸਿੰਘ (27) ਪੁੱਤਰ ਮੰਗਲ ਸਿੰਘ ਵਾਸੀ ਪਿੰਡ ਤਲਵੰਡੀ ਭਰਥਵਾਲਦੀ ਸ਼ਹੀਦੀ ਖ਼ਬਰ ਪਿੰਡ ਪਹੁੰਚਦਿਆਂ ਹੀ ਪਿੰਡ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਜਵਾਨ 49 ਰਾਸ਼ਟਰੀ ਰਾਇਫਲਜ਼ ਵਿੱਚ ਸੇਵਾ ਨਿਭਾਅ ਰਿਹਾ ਸੀ। ਪਿੰਡ […]

ਪੁਣਛ ਅਤਿਵਾਦੀ ਹਮਲਾ: ਕਾਰਗਿਲ ’ਚ ਸ਼ਹਾਦਤ ਦਾ ਜਾਮ ਪੀਣ ਵਾਲੇ ਦਾ ਪੁੱਤ ਵੀ ਦੇਸ਼ ਲਈ ਕੁਰਬਾਨ ਹੋਇਆ

ਪੁਣਛ ਅਤਿਵਾਦੀ ਹਮਲਾ: ਕਾਰਗਿਲ ’ਚ ਸ਼ਹਾਦਤ ਦਾ ਜਾਮ ਪੀਣ ਵਾਲੇ ਦਾ ਪੁੱਤ ਵੀ ਦੇਸ਼ ਲਈ ਕੁਰਬਾਨ ਹੋਇਆ

ਮੋਗਾ, 21 ਅਪਰੈਲ- ਜੰਮੂ-ਕਸ਼ਮੀਰ ਦੇ ਪੁਣਛ ’ਚ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਰਾਸ਼ਟਰੀ ਰਾਈਫਲਜ਼ ਯੂਨਿਟ ਦੇ 5 ਜਵਾਨਾਂ ’ਚ ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਦੀ ਪੱਤੀ ਜੰਗੀਰ ਦਾ ਫੌਜੀ ਕੁਲਵੰਤ ਸਿੰਘ ਵੀ ਸ਼ਹੀਦ ਹੋ ਗਿਆ। ਪੂਰੇ ਪਿੰਡ ਵਿਚ ਮਾਤਮ ਛਾ ਗਿਆ। ਸ਼ਹੀਦ ਦੀ ਦੇਹ ਅੱਜ ਸ਼ਾਮ ਤੱਕ ਪੁੱਜਣ ਦੀ ਸੰਭਾਵਨਾ ਹੈ। ਉਹ ਕਰੀਬ 13 ਸਾਲ […]

5 ਜਵਾਨਾਂ ਦੀ ਸ਼ਹਾਦਤ: ਫੌਜ ਨੇ ਅਤਿਵਾਦੀਆਂ ਨੂੰ ਕਾਬੂ ਕਰਨ ਲਈ ਵਿਆਪਕ ਤਲਾਸ਼ੀ ਮੁਹਿੰਮ ਚਲਾਈ

5 ਜਵਾਨਾਂ ਦੀ ਸ਼ਹਾਦਤ: ਫੌਜ ਨੇ ਅਤਿਵਾਦੀਆਂ ਨੂੰ ਕਾਬੂ ਕਰਨ ਲਈ ਵਿਆਪਕ ਤਲਾਸ਼ੀ ਮੁਹਿੰਮ ਚਲਾਈ

ਜੰਮੂ, 21 ਅਪਰੈਲ- ਜੰਮੂ-ਕਸ਼ਮੀਰ ਦੇ ਪੁਣਛ ‘ਚ ਵੀਰਵਾਰ ਨੂੰ ਅਤਿਵਾਦੀ ਹਮਲੇ ‘ਚ ਪੰਜ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਾਟਾ-ਡੋਰੀਆ ਖੇਤਰ ਦੇ ਸੰਘਣੇ ਜੰਗਲੀ ਖੇਤਰ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਅਤਿਵਾਦੀਆਂ ਦਾ ਪਤਾ ਲਗਾਉਣ ਲਈ ਡਰੋਨ ਅਤੇ ਸੂਹੀਆਰ ਕੁੱਤਿਆਂ ਦੀ […]

ਆਸਟ੍ਰੇਲੀਆ ‘ਚ ਕੈਨਬਰਾ ਮੁਫ਼ਤ ‘ਗਰਭਪਾਤ’ ਯੋਜਨਾ ਨੂੰ ਲਾਗੂ ਕਰਨ ਕਰਨ ਵਾਲਾ ਬਣਿਆ ਪਹਿਲਾ ਖੇਤਰ

ਆਸਟ੍ਰੇਲੀਆ ‘ਚ ਕੈਨਬਰਾ ਮੁਫ਼ਤ ‘ਗਰਭਪਾਤ’ ਯੋਜਨਾ ਨੂੰ ਲਾਗੂ ਕਰਨ ਕਰਨ ਵਾਲਾ ਬਣਿਆ ਪਹਿਲਾ ਖੇਤਰ

ਕੈਨਬਰਾ : ਆਸਟ੍ਰੇਲੀਆਈ ਰਾਜਧਾਨੀ ਖੇਤਰ (ਐਕਟ) ਮੁਫ਼ਤ ਗਰਭਪਾਤ ਦੀ ਪੇਸ਼ਕਸ਼ ਕਰਨ ਵਾਲਾ ਦੇਸ਼ ਦਾ ਪਹਿਲਾ ਅਧਿਕਾਰ ਖੇਤਰ ਬਣ ਗਿਆ ਹੈ।ਵੀਰਵਾਰ ਤੋਂ ACT ਸਰਕਾਰ ਉਹਨਾਂ ਕੈਨਬਰਨ ਔਰਤਾਂ ਲਈ ਮੈਡੀਕਲ ਗਰਭਪਾਤ ‘ਤੇ ਪੂਰੀ ਤਰ੍ਹਾਂ ਸਬਸਿਡੀ ਦੇਵੇਗੀ ਜੋ ਨੌਂ ਹਫ਼ਤਿਆਂ ਤੱਕ ਦੀਆਂ ਗਰਭਵਤੀ ਹਨ ਅਤੇ ਜੋ 16 ਹਫ਼ਤਿਆਂ ਤੱਕ ਦੀਆਂ ਗਰਭਵਤੀ ਹਨ, ਉਨ੍ਹਾਂ ਲਈ ਸਰਜੀਕਲ ਗਰਭਪਾਤ ਲਈ ਸਬਸਿਡੀ […]

ਅਮਰੀਕਾ ਦੀ ਯੂਟਾ ਸਟੇਟ ਵਿਚ ਖਾਲਸਾ ਸਾਜਨਾ ਦਿਵਸ (ਵਿਸਾਖੀ) ਨੂੰ ਨੈਸ਼ਨਲ ਸਿੱਖ ਡੇ ਵਜੋਂ ਮਾਨਤਾ ਦੇਣ ਲਈ ਯੂਟਾ ਦੇ ਗਵਰਨਰ ਵਲੋਂ ਘੋਸ਼ਣਾ ਪੱਤਰ ਜਾਰੀ,

ਅਮਰੀਕਾ ਦੀ ਯੂਟਾ ਸਟੇਟ ਵਿਚ ਖਾਲਸਾ ਸਾਜਨਾ ਦਿਵਸ (ਵਿਸਾਖੀ) ਨੂੰ ਨੈਸ਼ਨਲ ਸਿੱਖ ਡੇ ਵਜੋਂ ਮਾਨਤਾ ਦੇਣ ਲਈ ਯੂਟਾ ਦੇ ਗਵਰਨਰ ਵਲੋਂ ਘੋਸ਼ਣਾ ਪੱਤਰ ਜਾਰੀ,

ਯੂਟਾ : ਅੱਜ ਦੁਨੀਆ ਭਰ ਵਿਚ ਵਸਦੇ ਸਿਖਾਂ ਲਈ ਅਮਰੀਕਾ ਤੋਂ ਇਕ ਹੋਰ ਮਾਣ ਵਧਾਉਣ ਵਾਲੀ ਖੁਸ਼ੀ ਦੀ ਖ਼ਬਰ ਆਈ ਜਦੋਂ ਯੂਟਾ ਸਟੇਟ ਦੀ ਸੈਨੇਟ ਅਤੇ ਅਸੰਬਲੀ ਨੇ ਇਕ ਸਾਂਝਾ ਮਤਾ ਪਾਸ ਕਰਕੇ ਹਰ ਸਾਲ 14 ਅਪ੍ਰੈਲ ਨੂੰ ਸਿੱਖ ਡੇ ਵਜੋਂ ਮਾਨਤਾ ਦਿਤੀ। ਇਸੇ ਤਰਾਂ ਯੂਟਾ ਦੇ ਗਵਰਨਰ ਸਪੈਂਸਰ ਜੇ ਕੋਕਸ ਨੇ ਵਿਸਾਖੀ ਨੂੰ ਸਿੱਖ […]