ਖ਼ਰਾਬ ਮੌਸਮ ਦੇ ਬਾਵਜੂਦ ਦੇਸ਼ ’ਚ ਕਣਕ ਦੀ ਹੋਵੇਗੀ ਰਿਕਾਰਡ ਪੈਦਾਵਾਰ

ਖ਼ਰਾਬ ਮੌਸਮ ਦੇ ਬਾਵਜੂਦ ਦੇਸ਼ ’ਚ ਕਣਕ ਦੀ ਹੋਵੇਗੀ ਰਿਕਾਰਡ ਪੈਦਾਵਾਰ

ਨਵੀਂ ਦਿੱਲੀ, 6 ਅਪਰੈਲ, ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਅੱਜ ਕਿਹਾ ਹੈ ਕਿ ਸਰਕਾਰ ਨੂੰ 2022-23 ‘ਚ ਰਿਕਾਰਡ 11.21 ਕਰੋੜ ਟਨ ਕਣਕ ਉਤਪਾਦਨ ਹੋਣ ਦੀ ਉਮੀਦ ਹੈ। ਸਰਕਾਰ ਨੇ 2022-23 ਫਸਲੀ ਸਾਲ (ਜੁਲਾਈ-ਜੂਨ) ਵਿੱਚ 11.21 ਕਰੋੜ ਟਨ ਕਣਕ ਦੇ ਰਿਕਾਰਡ ਉਤਪਾਦਨ ਦਾ ਅਨੁਮਾਨ ਲਗਾਇਆ ਹੈ। ਕੇਂਦਰ ਜਲਦ ਹੀ ਪੰਜਾਬ ਅਤੇ ਹਰਿਆਣਾ ਵਿੱਚ ਕਣਕ ਦੀ […]

ਫ਼ਰਜ਼ੀ ਵੀਡੀਓ ਵਾਇਰਲ ਕਰਨ ਵਾਲਾ ਯੂਟਿਊਬਰ ਐੱਨਐੱਸਏ ਤਹਿਤ ਗ੍ਰਿਫ਼ਤਾਰ

ਫ਼ਰਜ਼ੀ ਵੀਡੀਓ ਵਾਇਰਲ ਕਰਨ ਵਾਲਾ ਯੂਟਿਊਬਰ ਐੱਨਐੱਸਏ ਤਹਿਤ ਗ੍ਰਿਫ਼ਤਾਰ

ਮਦੁਰਾਇ (ਤਾਮਿਲਨਾਡੂ), 6 ਅਪਰੈਲ, ਬਿਹਾਰ ਦੇ ਪਰਵਾਸੀ ਮਜ਼ਦੂਰਾਂ ‘ਤੇ ਹਮਲੇ ਦੀ ਫ਼ਰਜ਼ੀ ਵੀਡੀਓ ਨੂੰ ਵਾਇਰਲ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਯੂਟਿਊਬਰ ਮਨੀਸ਼ ਕਸ਼ਯਪ ਵਿਰੁੱਧ ਤਾਮਿਲਨਾਡੂ ਵਿਚ ਕੌਮੀ ਸੁਰੱਖਿਆ ਕਾਨੂੰਨ (ਐੱਨਐੱਸਏ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਦੁਰਾਇ ਕ੍ਰਾਈਮ ਬ੍ਰਾਂਚ ਨੇ ਕਸ਼ਯਪ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਵਿਸ਼ੇਸ਼ ਪੁਲੀਸ ਟੀਮ ਨੇ ਉਸ ਨੂੰ ਬਿਹਾਰ ਤੋਂ […]

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸੁਸ਼ੀਲ ਰਿੰਕੂ ‘ਆਪ’ ਦੇ ਉਮੀਦਵਾਰ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸੁਸ਼ੀਲ ਰਿੰਕੂ ‘ਆਪ’ ਦੇ ਉਮੀਦਵਾਰ

ਚੰਡੀਗੜ੍ਹ, 6 ਅਪਰੈਲ- ਹਾਲੇ ਬੀਤੇ ਦਿਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਆਪਣਾ ਉਮੀਦਵਾਰ ਬਣਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਰਿੰਕੂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੂੰ ਬੀਤੇ ਦਿਨ ਪਾਰਟੀ ਦੇ […]

ਗੈਸ ਦੀ ਸਿੱਧੀ ਅੱਗ ’ਤੇ ਰੋਟੀਆਂ ਸੇਕਣਾ ਜਾਨਲੇਵਾ, ਕੈਂਸਰ ਵਰਗੀ ਬੀਮਾਰ ਦਾ ਖ਼ਤਰਾ

ਗੈਸ ਦੀ ਸਿੱਧੀ ਅੱਗ ’ਤੇ ਰੋਟੀਆਂ ਸੇਕਣਾ ਜਾਨਲੇਵਾ, ਕੈਂਸਰ ਵਰਗੀ ਬੀਮਾਰ ਦਾ ਖ਼ਤਰਾ

ਜਲੰਧਰ, 5 ਅਪ੍ਰੈਲ – ਆਸਟ੍ਰੇਲੀਆ ਵਿਚ ਹੋਈ ਖੋਜ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਰੋਟੀਆਂ ਨੂੰ ਹਾਈ ਤਾਪਮਾਨ ’ਤੇ ਸਿੱਧੀ ਗੈਸ ਦੀ ਅੱਗ ’ਤੇ ਸੇਕਦੇ ਹੋ ਤਾਂ ਕਾਰਸੀਨੋਜੇਨਿਕ ਮਿਸ਼ਰਣ ਦਾ ਉਤਪਾਦਨ ਹੁੰਦਾ ਹੈ ਜਿਸ ਨਾਲ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ। ਅਧਿਐਨ ਮੁਤਾਬਕ ਕੁਕਟਾਪਸ ਅਤੇ ਐੱਲ. ਪੀ. ਜੀ. ਗੈਸ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ […]

ਘਰ ਨੂੰ ਅੱਗ ਲੱਗਣ ਕਾਰਨ ਪਤੀ-ਪਤਨੀ ਤੇ ਪੁੱਤ ਦੀ ਮੌਤ

ਘਰ ਨੂੰ ਅੱਗ ਲੱਗਣ ਕਾਰਨ ਪਤੀ-ਪਤਨੀ ਤੇ ਪੁੱਤ ਦੀ ਮੌਤ

ਅੰਮ੍ਰਿਤਸਰ, 5 ਅਪਰੈਲ- ਥਾਣਾ ਇਸਲਾਮਾਬਾਦ ਅਧੀਨ ਰੋਜ਼ ਐਵੇਨਿਊ ਵਿੱਚ ਸ਼ਾਰਟ ਸਰਕਟ ਕਾਰਨ ਸਵੇਰੇ ਕਰੀਬ 5 ਵਜੇ ਘਰ ’ਚ ਅੱਗ ਲੱਗ ਕਾਰਨ ਪਤੀ-ਪਤਨੀ ਤੇ ਪੁੱਤਰ ਦੀ ਮੌਤ ਹੋ ਗਈ ਤੇ ਪਰਿਵਾਰ ਦੇ 4 ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਤਜਿੰਦਰ ਸਿੰਘ, ਉਸ ਦੀ ਪਤਨੀ ਨਰਿੰਦਰ ਕੌਰ ਅਤੇ ਪੁੱਤਰ ਦਿਲਵੰਸ਼ ਵਜੋਂ ਹੋਈ ਹੈ।ਪਰਿਵਾਰ ਦੇ ਚਾਰ […]