By G-Kamboj on
ARTICLES, FEATURED NEWS, News

ਕਿਸੇ ਗੁਰੂ, ਪੀਰ ਜਾਂ ਧਾਰਮਕ ਰਹਿਬਰ ਦਾ ਪੁਰਬ ਮਨਾਉਣਾ ਤੇ ਉਸ ਪੁਰਬ ਨੂੰ ਇਤਿਹਾਸਿਕ ਬਣਾਉਣਾ, ਦੁਨੀਆਂ ਵਿਚ ਸੋਭਾ ਖੱਟਣਾ ਅਲੱਗ-ਅਲੱਗ ਗੱਲਾਂ ਹਨ।ਸਿੱਖ ਧਰਮ ਦੇ ਮੋਢੀ ਬਾਬਾ ਨਾਨਕ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਤੇ ਕੌਮਾਂਤਰੀ ਸੰਸਥਾਵਾਂ ਬੜੇ ਜੋਸ਼ੋ-ਖ਼ਰੋਸ਼ ਤੇ ਉਤਸ਼ਾਹ ਨਾਲ ਮਨਾਉਣ ਜਾ ਰਹੇ ਹਨ। ਇਸ ਮਹਾਂ-ਪੁਰਬ ਵਿਚ ਨਾ ਸਿਰਫ਼ ਨਾਨਕ […]
By G-Kamboj on
ARTICLES, FEATURED NEWS, News

ਕੈਨੇਡਾ ਵਿਚ ਹੁਣੇ-ਹੁਣੇ ਹੋਈਆਂ ਚੋਣਾਂ ਵਿਚ ਪੰਜਾਬੀਆਂ ਤੇ ਖ਼ਾਸ ਤੌਰ ਉਤੇ ਸਿੱਖਾਂ ਨੇ ਇਤਿਹਾਸ ਸਿਰਜ ਦਿਤਾ ਹੈ। ਭਾਵੇਂ ਟਰੂਡੋ ਦੀ ਪਾਰਟੀ ਸੱਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਘੱਟ ਗਿਣਤੀ ਵਿਚ ਹੋਣ ਕਾਰਨ ਇਸ ਵੇਲੇ ਸਰਕਾਰ ਬਣਾਉਣ ਦੀ ਚਾਬੀ ਸਤਿਗੁਰੂ ਨੇ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਸਿੰਘ, ਜਗਮੀਤ ਸਿੰਘ ਦੇ ਹੱਥ ਫੜਾ ਦਿਤੀ ਹੈ। […]
By G-Kamboj on
ARTICLES, FEATURED NEWS, News

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਦੀ ਗੋਲਕ ਨੂੰ ਦੋਵੇਂ ਹੱਥੀਂ ਲੁੱਟਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਸੁਖਬੀਰ ਬਾਦਲ ਦੇ ਇਸ਼ਾਰੇ ’ਤੇ 11 ਕਰੋੜ ਦਾ ਟੈਂਡਰ ਇਕ ਆਯੋਗ ਕੰਪਨੀ ਨੂੰ ਦੇ ਦਿੱਤਾ ਹੈ ਜੋ ਕਿ ਸੰਗਤ ਦੇ ਪੈਸੇ ਦੀ ਲੁੱਟ ਕਰਨ […]
By G-Kamboj on
ARTICLES

ਨਰਿੰਦਰ ਸਿੰਘ ਜੀਵਨ ਵਿਚ ਵਿਅਕਤੀਆਂ ਅਤੇ ਵਸਤਾਂ ਨਾਲ ਸਾਡਾ ਨਿਰੰਤਰ ਵਾਹ ਪੈਂਦਾ ਰਹਿੰਦਾ ਹੈ। ਵਸਤਾਂ ਨੂੰ ਅਸੀਂ ਵਰਤਦੇ ਹਾਂ ਜਦੋਂਕਿ ਵਿਅਕਤੀਆਂ ਨਾਲ ਅਸੀਂ ਵਿਹਾਰ ਰਾਹੀਂ ਸਬੰਧ ਉਸਾਰਦੇ ਹਾਂ। ਕੁਝ ਨਾਲ ਸਾਡੇ ਸਬੰਧ ਨਿੱਘੇ ਹੁੰਦੇ ਹਨ, ਕਈਆਂ ਨਾਲ ਸਾਧਾਰਨ ਅਤੇ ਬਹੁਤਿਆਂ ਨਾਲ ਸਾਡੀ ਜਾਣ-ਪਛਾਣ ਹੀ ਹੁੰਦੀ ਹੈ। ਵਿਅਕਤੀਆਂ ਨਾਲ ਸਬੰਧਾਂ ਰਾਹੀਂ ਸਾਨੂੰ ਵਸਤਾਂ ਪ੍ਰਾਪਤ ਹੁੰਦੀਆਂ ਹਨ […]
By G-Kamboj on
ARTICLES

ਘੂਕ ਸੁੱਤੀਆਂ ਪਈਆਂ ਸਰਕਾਰਾਂ ਪਤਾ ਨਹੀਂ ਕਦੋਂ ਜਾਗਣਗੀਆਂ? ਨਿੱਤ ਦਿਨ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਕਿ ਨਸ਼ੇ ਕਾਰਨ ਨੌਜੁਆਨ ਦੀ ਮੌਤ, ਸੜਕ ਹਾਦਸੇ ਵਿਚ ਦੋ ਜਾਂ ਤਿੰਨ ਜੀਆਂ ਦੀ ਮੌਤ, ਕਿਸਾਨਾਂ ਵਲੋਂ ਹੁੰਦੀਆਂ ਖ਼ੁਦਕੁਸ਼ੀਆਂ, ਸਾਡੇ ਸ੍ਰੀਰ ਵਿਚ ਦਰਦ ਦੀ ਤਰੰਗ ਛੇੜ ਦਿੰਦੀਆਂ ਨੇ। ਕਾਲਜੇ ਵਿਚੋਂ ਉਠਦੀ ਚੀਸ ਪੁਛਦੀ ਹੈ ਕਿ ਇਹ ਕਦੋਂ ਬੰਦ ਹੋਣਗੇ ਕਿ ਜਾਂ […]