By G-Kamboj on
ARTICLES
ਜਗਤਾਰ ਸਿੰਘ ਅੰਡੇਮਾਨ ਦੀ ਸੈਲੂਲਰ ਜੇਲ੍ਹ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਦੇਣ ਵਾਲੀ ਲਾਹੌਰ ਦੀ ਕੇਂਦਰੀ ਜੇਲ੍ਹ, ਮੁਲਕ ਦੇ ਆਜ਼ਾਦੀ ਸੰਗਰਾਮ ਨੂੰ ਮੂਰਤੀਮਾਨ ਕਰਨ ਵਾਲੀਆਂ ਦੋ ਅਜਿਹੀਆਂ ਵਿਰਾਸਤੀ ਧਰੋਹਰਾਂ ਹਨ ਜਿਨ੍ਹਾਂ ਨੂੰ ਸਾਂਭਿਆ ਜਾਣਾ ਬੇਹੱਦ ਲਾਜ਼ਮੀ ਸੀ। ਇਨ੍ਹਾਂ ਵਿਚੋਂ ਲਾਹੌਰ ਜੇਲ੍ਹ ਤਾਂ ਪੂਰੀ ਤਰਾਂ ਢਾਹ ਦਿੱਤੀ ਗਈ ਜਦੋਂ ਕਿ ਸੈਲੂਲਰ ਜੇਲ੍ਹ ਅੱੱਧ-ਪਚੱਧੀ […]
By G-Kamboj on
ARTICLES
ਯੋਗੇਂਦਰ ਯਾਦਵ ਤਾਮਿਲ ਨਾਡੂ ਨੂੰ ਪਿਛਲੇ 140 ਸਾਲਾਂ ਦੌਰਾਨ ਦੇ ਸਭ ਤੋਂ ਭੈੜੀ ਕਿਸਮ ਦੇ ਸੋਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਕੀ ਸਾਨੂੰ ਇਸ ਦੀ ਕੋਈ ਪਰਵਾਹ ਹੈ? ਸਰਕਾਰਾਂ ਆਪਣੇ ਇੰਨੇ ਵੱਡੇ ਵੋਟ ਬੈਂਕ ਪ੍ਰਤੀ ਉਦਾਸੀਨ ਕਿਵੇਂ ਰਹਿ ਸਕਦੀਆਂ ਹਨ? ਸਾਡਾ ਤਿੱਖੀ ਕਿਸਮ ਦਾ ਵਧਦਾ ਜਾ ਰਿਹਾ ਰਾਸ਼ਟਰਵਾਦ ਤਾਮਿਲ ਕਿਸਾਨਾਂ ਨੂੰ ਜ਼ਰੂਰਤ ਦੀ […]
By G-Kamboj on
ARTICLES
ਹਰੀਸ਼ ਖਰੇ ਹਾਈਟ ਹਾਊਸ ਵਿੱਚ ਡੋਨਲਡ ਟਰੰਪ ਦਾ ਅੱਜ ਸੌਵਾਂ ਦਿਨ ਹੈ। 8 ਨਵੰਬਰ 2018 ਨੂੰ ਜਦੋਂ ਉਹ ਸੰਯੁਕਤ ਰਾਜ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ ਤਾਂ ਬਾਕੀ ਦੁਨੀਆਂ ਹੈਰਾਨ ਹੋ ਰਹੀ ਸੀ ਕਿ ਅਮਰੀਕਨਾਂ ਨੇ ਇਸ ਬੰਦੇ ਨੂੰ ਇੰਨੇ ਉੱਚੇ ਅੁਹਦੇ ਲਈ ਕਿਵੇਂ ਚੁਣ ਲਿਆ? ਉਹ ਅਮਰੀਕਾ, ਜੋ ਕਿ ਹਾਰਵਰਡ ਤੇ ਯੇਲ, ਪ੍ਰਿੰਸਟਨ ਤੇ […]
By G-Kamboj on
ARTICLES
ਡਾ. ਬਲਦੇਵ ਸਿੰਘ ਧਾਲੀਵਾਲ ਸਭਿਆਚਾਰ ਬਹੁਤ ਵਿਸ਼ਾਲ ਅਰਥਾਂ ਵਾਲਾ ਸ਼ਬਦ ਹੈ। ਕਿਸੇ ਸਮਾਜਿਕ ਸਮੂਹ ਦੀਆਂ ਕਦਰਾਂ-ਕੀਮਤਾਂ ਅਤੇ ਜੀਵਨ-ਵਿਹਾਰ ਨਾਲ ਸਬੰਧਿਤ ਸਾਰਾ ਕੁਝ ਹੀ ਇਸ ਦੇ ਘੇਰੇ ਵਿੱਚ ਸਮਾਅ ਜਾਂਦਾ ਹੈ। ਇਸੇ ਲਈ ਵਿਦਵਾਨਾਂ ਵੱਲੋਂ ਦਿੱਤੀਆਂ ਗਈਆਂ ਅਨੇਕ ਪਰਿਭਾਸ਼ਾਵਾਂ ਨਾਲ ਵੀ ਜਦੋਂ ਇਸ ਸੰਕਲਪ ਦਾ ਸਭ ਕੁਝ ਆਪਣੇ ਕਲਾਵੇ ਲਿਆ ਸਕਣਾ ਸੰਭਵ ਨਹੀਂ ਹੁੰਦਾ ਤਾਂ ਅੰਤ […]
By G-Kamboj on
ARTICLES, JATINDER PANNU
-ਜਤਿੰਦਰ ਪਨੂੰ ਸ਼ਬਦਾਂ ਦੀ ਚੋਣ ਕਰਦਿਆਂ ਅੱਜ-ਕੱਲ੍ਹ ਕਿਸੇ ਬੰਦੇ ਨੂੰ ਇਸ ਲਈ ‘ਸਿਆਣਾ’ ਕਹਿਣ ਤੋਂ ਝਿਜਕ ਹੁੰਦੀ ਹੈ ਕਿ ਪੰਜਾਬ ਦੇ ਦੋਆਬਾ ਖੇਤਰ ਵਿਚ ‘ਸਿਆਣਾ’ ਕਹਿਣ ਦਾ ਅਰਥ ਅਗਲੇ ਨੂੰ ‘ਬੁੱਢਾ’ ਕਹਿਣਾ ਸਮਝਿਆ ਜਾਂਦਾ ਹੈ। ਕੁਝ ਹੋਰ ਖੇਤਰਾਂ ਵਿਚ ਕਿਸੇ ਨੂੰ ‘ਸਿਆਣਾ’ ਕਹਿਣ ਦਾ ਭਾਵ ਹੈ ਕਿ ਉਹ ‘ਓਪਰੀ ਸ਼ੈਅ’ ਸਮਝੇ ਜਾਂਦੇ ਵਹਿਮਾਂ ਵਿਚ ਫਸੇ […]