ਉੜੀਸਾ ‘ਚ ਇਤਿਹਾਸਕ ਮੱਠ ਨੂੰ ਢਾਹੁਣ ਦੀ ਹਵਾਰਾ ਕਮੇਟੀ ਵਲੋਂ ਸਖ਼ਤ ਪ੍ਰਤੀਕਰਮ

ਉੜੀਸਾ ‘ਚ ਇਤਿਹਾਸਕ ਮੱਠ ਨੂੰ ਢਾਹੁਣ ਦੀ ਹਵਾਰਾ ਕਮੇਟੀ ਵਲੋਂ ਸਖ਼ਤ ਪ੍ਰਤੀਕਰਮ

ਅੰਮ੍ਰਿਤਸਰ : ਬ੍ਰਾਹਮਣਵਾਦੀ ਸੋਚ ‘ਤੇ ਚਲਦਿਆਂ ਮੋਦੀ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇਤਿਹਾਸਕ ਯਾਦ ਨਾਲ ਸਬੰਧਤ ਉੜੀਸਾ ਵਿਖੇ ਮੱਠ ਨੂੰ ਢਾਹੁਣ ਵਿਰੁਧ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਵਲੋਂ ਸਖ਼ਤ ਪ੍ਰਤੀਕਰਮ ਕੀਤਾ ਗਿਆ ਹੈ। ਕਮੇਟੀ ਆਗੂਆ ਐਡਵੋਕੇਟ ਅਮਰ ਸਿੰਘ ਚਾਹਲ, ਮੁੱਖ ਬੁਲਾਰੇ ਪ੍ਰੋਫ਼ੈਸਰ ਬਲਜਿੰਦਰ ਸਿੰਘ, ਮਾਸਟਰ ਸੰਤੋਖ ਸਿੰਘ, ਭਾਈ ਨਰੈਣ ਸਿੰਘ ਚੌੜਾ, […]

ਅਮਰੀਕਾ ’ਚ 9/11 ਹਮਲੇ ਮਗਰੋਂ ਸਿੱਖਾਂ ’ਤੇ ਟੁੱਟਿਆ ਸੀ ਮੁਸੀਬਤਾਂ ਦਾ ਪਹਾੜ

ਅਮਰੀਕਾ ’ਚ 9/11 ਹਮਲੇ ਮਗਰੋਂ ਸਿੱਖਾਂ ’ਤੇ ਟੁੱਟਿਆ ਸੀ ਮੁਸੀਬਤਾਂ ਦਾ ਪਹਾੜ

ਲਾਸ ਏਂਜਲਸ : 11 ਸਤੰਬਰ 2001 ਨੂੰ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ’ਤੇ ਹੋਏ ਵੱਡੇ ਅਤਿਵਾਦੀ ਹਮਲੇ ਦੌਰਾਨ ਭਾਵੇਂ ਹਜ਼ਾਰਾਂ ਅਮਰੀਕੀ ਮਾਰੇ ਗਏ ਸਨ। ਪਰ ਇਸ ਹਮਲੇ ਦੇ ਮਗਰੋਂ ਅਮਰੀਕਾ ਵਿਚ ਵਸਦੇ ਸਿੱਖਾਂ ਨੂੰ ਭਾਰੀ ਸੰਤਾਪ ਹੰਢਾਉਣਾ ਪਿਆ, ਕਿਉਂਕਿ ਬਹੁਤ ਸਾਰੇ ਸਿੱਖਾਂ ਨੂੰ ਮੁਸਲਿਮ ਸਮਝ ਕੇ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਵਿਚ ਬਹੁਤ ਸਾਰੇ ਸਿੱਖਾਂ ਦੀਆਂ […]

ਕਰਤਾਰਪੁਰ ਲਾਂਘੇ ਲਈ ਪ੍ਰਤੀ ਵਿਅਕਤੀ 20 ਡਾਲਰ ਸੇਵਾ ਫ਼ੀਸ ਲਵੇਗਾ ਪਾਕਿਸਤਾਨ

ਕਰਤਾਰਪੁਰ ਲਾਂਘੇ ਲਈ ਪ੍ਰਤੀ ਵਿਅਕਤੀ 20 ਡਾਲਰ ਸੇਵਾ ਫ਼ੀਸ ਲਵੇਗਾ ਪਾਕਿਸਤਾਨ

ਚੰਡੀਗੜ੍ਹ : ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਵੀ ਐਲਾਨ ਕੀਤਾ ਕਿ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਪ੍ਰਤੀ ਵਿਅਕਤੀ 20 ਡਾਲਰ ਸੇਵਾ ਫ਼ੀਸ ਲਵੇਗਾ। ਫ਼ੈਸਲ ਨੇ ਕਿਹਾ, ‘ਪਾਕਿਸਤਾਨ ਪ੍ਰਤੀ ਵਿਅਕਤੀ 20 ਡਾਲਰ ਸੇਵਾ ਫ਼ੀਸ ਵਜੋਂ ਲਵੇਗਾ, ਕਰਤਾਰਪੁਰ ਲਾਂਘੇ ਲਈ ਦਾਖ਼ਲਾ ਫ਼ੀਸ ਵਜੋਂ ਨਹੀਂ।’ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ‘ਤੇ ਸਰਵਿਸ ਚਾਰਜ […]

ਵਾਸ਼ਿੰਗਟਨ ਵਿਚ ਫੌਜ ਅਭਿਆਸ ਕਰ ਰਹੇ ਭਾਰਤ-ਅਮਰੀਕਾ ਦੇ ਜਵਾਨਾਂ ਨੂੰ ਸਿੱਖਾਂ ਨੇ ਛਕਾਇਆ ਲੰਗਰ

ਵਾਸ਼ਿੰਗਟਨ ਵਿਚ ਫੌਜ ਅਭਿਆਸ ਕਰ ਰਹੇ ਭਾਰਤ-ਅਮਰੀਕਾ ਦੇ ਜਵਾਨਾਂ ਨੂੰ ਸਿੱਖਾਂ ਨੇ ਛਕਾਇਆ ਲੰਗਰ

ਵਾਸ਼ਿੰਗਟਨ: ਭਾਰਤ ਅਤੇ ਅਮਰੀਕੀ ਫੌਜ ਵਿਚ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿਚ ਸੰਯੁਕਤ ਅਭਿਆਸ ਚੱਲ ਰਿਹਾ ਹੈ। ਦੋਵੇਂ ਦੇਸ਼ਾਂ ਵਿਚਕਾਰ ਰੱਖਿਆ ਸਬੰਧਾਂ ਵਿਚ ਵਾਧਾ ਅਤੇ ਤਕਨੀਕ ਦੇ ਅਦਾਨ-ਪ੍ਰਦਾਨ ਵਿਚ ਇਹ ਇਕ ਵੱਡਾ ਕਦਮ ਹੈ। ਇਸੇ ਦੌਰਾਨ ਵਾਸ਼ਿੰਗਟਨ ਵਿਚ ਅਜਿਹੀ ਤਸਵੀਰ ਦੇਖਣ ਨੂੰ ਮਿਲੀ, ਜਿਸ ਨੇ ਹਰ ਕਿਸੇ ਦੇ ਚਿਹਰੇ ‘ਤੇ ਮੁਸਕੁਰਾਹਟ ਲਿਆ ਦਿੱਤੀ। ਇੱਥੇ ਅਭਿਆਸ ਕਰ ਰਹੇ […]

“ਸਫ਼ੈਦੀਕਰਨ” ਸਿੱਖ ਫਲਸਫ਼ੇ ਤੇ ਪ੍ਰੰਪਰਾਵਾਂ ਉਤੇ ਪੋਚਾ ਫ਼ੇਰਨਾ ਹੈ

“ਸਫ਼ੈਦੀਕਰਨ” ਸਿੱਖ ਫਲਸਫ਼ੇ ਤੇ ਪ੍ਰੰਪਰਾਵਾਂ ਉਤੇ ਪੋਚਾ ਫ਼ੇਰਨਾ ਹੈ

ਚੰਡੀਗੜ੍ਹ : ਸਿੱਖ ਚਿੰਤਕਾਂ ਨੇ ਬਾਦਲ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੁਲਤਾਨਪਰ ਲੋਧੀ ਕਸਬੇ ਨੂੰ ‘ਸਫ਼ੈਦ ਸ਼ਹਿਰ’ ਬਣਾਉਣ ਲਈ ਵਿੱਢੀ ਮੁੰਹਿੰਮ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਅਸਲ ਵਿਚ ਬਾਦਲ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਅਪਣੇ ਹੋਰ […]

1 14 15 16 17 18 159