ਸਿੱਖੀ ਸਿਧਾਂਤਾਂ ‘ਤੇ ਚਲਦਿਆਂ ਸੇਵਾ ਦਾ ਸੰਕਲਪ ਪੂਰਾ ਕਰ ਰਹੀ ‘ਖ਼ਾਲਸਾ ਏਡ’

ਸਿੱਖੀ ਸਿਧਾਂਤਾਂ ‘ਤੇ ਚਲਦਿਆਂ ਸੇਵਾ ਦਾ ਸੰਕਲਪ ਪੂਰਾ ਕਰ ਰਹੀ ‘ਖ਼ਾਲਸਾ ਏਡ’

ਚੰਡੀਗੜ੍ਹ: ਵਿਸ਼ਵ ਪ੍ਰਸਿੱਧ ਸਮਾਜ ਭਲਾਈ ਸਿੱਖ ਸੰਸਥਾ ‘ਖ਼ਾਲਸਾ ਏਡ’ ਅੱਜ ਕਿਸੇ ਜਾਣ ਪਛਾਣ ਦੀ ਮੁਥਾਜ਼ ਨਹੀਂ ਹੈ। ਵਿਸ਼ਵ ਭਰ ਦੇ ਲੋਕ ਇਸ ਸਿੱਖ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਤੋਂ ਭਲੀ ਭਾਂਤ ਜਾਣੂ ਹਨ। ‘ਖ਼ਾਲਸਾ ਏਡ’ ਦੀ ਸਥਾਪਨਾ ਸਾਲ 1999 ਵਿਚ ਇੰਗਲੈਂਡ ਵਿਚ ਰਵਿੰਦਰ ਸਿੰਘ ਰਵੀ ਵਲੋਂ ਕੀਤੀ ਗਈ ਸੀ ਪਰ ਮੌਜੂਦਾ […]

”ਨਨਕਾਣਾ ਸਾਹਿਬ ਜਾਣ ਦੀ ਚਾਹਵਾਨ ਸਾਰੀ ਸੰਗਤ ਨੂੰ ਦਿਵਾਵਾਂਗੇ ਵੀਜ਼ੇ”

”ਨਨਕਾਣਾ ਸਾਹਿਬ ਜਾਣ ਦੀ ਚਾਹਵਾਨ ਸਾਰੀ ਸੰਗਤ ਨੂੰ ਦਿਵਾਵਾਂਗੇ ਵੀਜ਼ੇ”

ਅੰਮ੍ਰਿਤਸਰ : ਦਿੱਲੀ ਸਥਿਤ ਗੁਰਦੁਆਰਾ ਨਾਨਕ ਪਿਆਓ ਤੋਂ ਲੈ ਕੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅੰਮ੍ਰਿਤਸਰ ਪੁੱਜੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ […]

ਸ੍ਰੀ ਦਰਬਾਰ ਸਾਹਿਬ ਨੂੰ ਬ੍ਰਾਂਡ ਬਣਾ ਕੇ ਵੇਚੇ ਜਾ ਰਹੇ ਨੇ ਚਾਵਲ ਤੇ ਆਟਾ ਕੈਨੇਡਾ-ਅਮਰੀਕਾ ’ਚ

ਸ੍ਰੀ ਦਰਬਾਰ ਸਾਹਿਬ ਨੂੰ ਬ੍ਰਾਂਡ ਬਣਾ ਕੇ ਵੇਚੇ ਜਾ ਰਹੇ ਨੇ ਚਾਵਲ ਤੇ ਆਟਾ ਕੈਨੇਡਾ-ਅਮਰੀਕਾ ’ਚ

ਨਵੀਂ ਦਿੱਲੀ : ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਨਾਲ ਕੈਨੇਡਾ ਅਤੇ ਅਮਰੀਕਾ ਵਿਚ ਵਿਕ ਰਹੇ ਪੈਕਟ ਬੰਦ ਆਟਾ ਅਤੇ ਬਾਸਮਤੀ ਚਾਵਲ ਦੇ ਪੈਕਟਾਂ ਨੂੰ ਲੈ ਕੇ ਸਿੱਖਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ। ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਵਿਸ਼ੇ ’ਤੇ ਕੇਂਦਰੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ […]

ਕਿਊਬਕ ’ਚ ਦਸਤਾਰਧਾਰੀ ਸਿੱਖਾਂ’ਤੇ ਪਾਬੰਦੀ ਦਾ SGPC ਨੇ ਲਿਆ ਗੰਭੀਰ ਨੋਟਿਸ

ਕਿਊਬਕ ’ਚ ਦਸਤਾਰਧਾਰੀ ਸਿੱਖਾਂ’ਤੇ ਪਾਬੰਦੀ ਦਾ SGPC ਨੇ ਲਿਆ ਗੰਭੀਰ ਨੋਟਿਸ

ਅੰਮ੍ਰਿਤਸਰ : ਕੈਨੇਡਾ ਦੇ ਕਿਊਬਕ ਸੂਬੇ ਅੰਦਰ ਇਕ ਕਾਨੂੰਨ ਤਹਿਤ ਧਰਮ ਨਿਰਪੱਖਤਾ ਦੇ ਨਾਂ ’ਤੇ ਸਿੱਖ ਕਕਾਰਾਂ ਨੂੰ ਪਹਿਨ ਕੇ ਸਰਕਾਰੀ ਥਾਵਾਂ ’ਤੇ ਕੰਮ ਕਰਨ ਦੀ ਮਨਾਹੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਵੱਖ-ਵੱਖ ਅਖ਼ਬਾਰਾਂ ’ਚ ਛਪੀਆਂ ਖ਼ਬਰਾਂ ਅਨੁਸਾਰ ਕਿਊਬਕ ਸੂਬੇ ਦੇ ਮਾਂਟਰੀਅਲ ਸ਼ਹਿਰ ’ਚ ਇਕ ਸਿੱਖ ਬੀਬੀ ਅੰਮ੍ਰਿਤ […]

ਆਸਟਰੀਆ ਵਿਚ ਸਿੱਖ ਦੀ ਦਸਤਾਰ ਬਾਰੇ ਕੀਤਾ ਕੋਝਾ ਮਜ਼ਾਕ

ਆਸਟਰੀਆ ਵਿਚ ਸਿੱਖ ਦੀ ਦਸਤਾਰ ਬਾਰੇ ਕੀਤਾ ਕੋਝਾ ਮਜ਼ਾਕ

ਲੰਡਨ : ਆਸਟਰੀਆ ਦੀ ਰਾਜਧਾਨੀ ਵੀਆਨਾ ਦੇ ਹਵਾਈ ਅੱਡੇ ‘ਤੇ ਇਕ ਸਿੱਖ ਦੀ ਦਸਤਾਰ ‘ਤੇ ਕੋਝਾ ਮਜ਼ਾਕ ਕੀਤਾ ਗਿਆ ਹੈ ਜਿਸ ਦੀ ਸਖ਼ਤ ਨਿਖੇਧੀ ਹੋ ਰਹੀ ਹੈ। ਇਹ ਮਜ਼ਾਕ ਹੋਰ ਕਿਸੇ ਨੇ ਨਹੀਂ, ਸਗੋਂ ਹਵਾਈ ਅੱਡੇ ਦੀ ਹੀ ਇਕ ਮਹਿਲਾ ਅਧਿਕਾਰੀ ਨੇ ਕੀਤਾ ਦਸਿਆ ਜਾਂਦਾ ਹੈ। ‘ਖ਼ਾਲਸਾ ਏਡ’ ਨਾਲ ਜੁੜੇ ਸਮਾਜ ਸੇਵਕ ਰਵੀ ਸਿੰਘ ਹੁਣ […]

1 16 17 18 19 20 159